ਅੰਮ੍ਰਿਤਸਰ, 31 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 6 ਰਣਜੀਤ ਐਵਿਨਿਊ ਵਿਚ ਪੈਂਦੀ ਸ਼੍ਰੀ ਗੁਰੁ ਅਰਜਨ ਦੇਵ ਪਾਰਕ ਵਿਚ ਵਿਕਾਸ ਕੰਮਾਂ ਦਾ ਅਤੇ ਟਿਊਬਵੇਲ ਦਾ ਉਦਘਾਟਨ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਜੋਸ਼ੀ ਨੇ ਕੀਤਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਪਾਰਕ ਵਿਚ ਬਹੁਤ ਹੀ ਵਧੀਆ ਜੋਗਿੰਗ ਟ੍ਰੈਕ ਤਿਆਰ ਕੀਤਾ ਜਾਵੇਗਾ ਅਤੇ ਸੁੰਦਰ ਚਾਰ ਦੀਵਾਰੀ ਕੀਤੀ …
Read More »ਪੰਜਾਬੀ
ਐਨ.ਐਚ.ਐਮ ਮੁਲਾਜ਼ਮਾਂ ਨੇ ਹੜਤਾਲ ਦੇ ਅਠਾਰ੍ਹਵੇਂ ਦਿਨ ਜੰਮ ਕੇ ਕੀਤੀ ਨਾਅਰੇਬਾਜੀ
ਹੁਸ਼ਿਆਰਪੁਰ, 31 ਮਾਰਚ (ਸਤਵਿੰਦਰ ਸਿੰਘ) – ਰਾਸ਼ਟਰੀ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੇ ਅਠਾਰ੍ਹਵੇਂ ਦਿਨ ਵੀ ਕੰਮ ਕਾਜ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਧਰਨਾ ਦੇਣ ਦੌਰਾਨ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰ੍ਹੇ ਬਾਜ਼ੀ ਕੀਤੀ ਗਈ। ਸਰਕਾਰ ਵੱਲੋਂ ਹਾਂ ਪੱਖੀ …
Read More »ਚੈਰੀਟੇਬਲ ਟਰੱਸਟ ਫਾਜ਼ਿਲਕਾ ਨੇ ਪੁਲਿਸ ਨੂੰ ਮੋਟਰਸਾਇਕਲ ਮੁਹੱਈਆ ਕਰਾਉਣ ਲਈ ਢਾਈ ਲੱਖ ਦਾ ਚੈਕ ਸੌਂਪਿਆ
ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਫਾਜ਼ਿਲਕਾ ਨੇ ਸ਼ਹਿਰ ਦੀ ਸੇਫਟੀ ਦੇ ਲਈ ਮੋਟਰ ਸਾਇਕਲ ਖਰੀਦਣ ਲਈ ਅਤੇ ਸਰਾਕਰੀ ਐਮ. ਆਰ. ਕਾਲੇਜ ਦੇ ਵਿਦਿਆਰਥੀਆਂ ਲਈ ਆਰ.ਓ. ਸਿਸਟਮ ਮੁਹੱਇਆ ਕਰਾਉਣ ਲਈ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰੇਰਨਾ ‘ਤੇ ਲੱਖਾਂ ਰੁਪਇਆਂ ਦੇ ਚੈਕ ਸਹਾਇਕ ਕਮਿਸ਼ਨਰ ਸ. ਕੁਲਪ੍ਰੀਤ ਸਿੰਘ ਨੂੰ ਸੋਂਪੇ । ਇਸ ਸਬੰਧੀ ਜਾਣਕਾਰੀ …
Read More »ਮਾਰਕੀਟ ਕਮੇਟੀ ਫਾਜਿਲਕਾ ‘ਚ 14 ਪ੍ਰਸਤਾਵ ਸਰਵਸੰਮਤੀ ਨਾਲ ਪਾਸ
ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ) : ਸਥਾਨਕ ਮਾਰਕੀਟ ਕਮੇਟੀ ਦੀ ਵਿੱਤ ਸਾਲ 2014-15 ਦੀ ਹੋਈ ਅੰਤਮ ਬੈਠਕ ਵਿੱਚ ਚੈਅਰਮੇਨ ਵਿਨੋਦ ਬਜਾਜ਼ ਦੇ ਸਾਹਮਣੇ ਰੱਖੇ ਸਾਰੇ 14 ਪ੍ਰਸਤਾਵ ਸਰਵਸੰਮਤੀ ਨਾਲ ਪਾਸ ਹੋ ਗਏ। ਇਸ ਬੈਠਕ ਵਿੱਚ ਮਾਰਕੀਟ ਕਮੇਟੀ ਦੇ ਉਪ ਚੈਅਰਮੇਨ ਨਿਯੁਕਤ ਹੋਣ ਤੋ ਬਾਦ ਪਹਿਲੀ ਵਾਰ ਸ਼ਾਮਿਲ ਹੋਏ ਸ. ਤੇਜਵੰਤ ਸਿੰਘ ‘ ਟੀਟਾ ‘ਕਾਠਪਾਲ ਨੂੰ ਸਾਰੇ ਮੈਬਰਾਂ ਨੇ ਵਧਾਈ ਦਿੱਤੀ …
Read More »100 ਫ਼ੀਸਦੀ ਰਿਹਾ ਸ਼ਿਵਾਲਿਕ ਸਕੂਲ ਦਾ ਨਤੀਜਾ
ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਸ਼ਿਵਾਲਿਕ ਪਬਲਿਕ ਸਕੂਲ ਵਿੱਚ ਅੱਜ ਨਰਸਰੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਦਾ ਸਾਲਾਨਾ ਪਰੀਖਿਆ ਨਤੀਜਾ ਘੋਸਿਤ ਕੀਤਾ ਗਿਆ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਛਾਬੜਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਪਰੀਖਿਆ ਨਤੀਜਾ 100 ਫ਼ੀਸਦੀ ਰਿਹਾ ਹੈ ।ਇਸ ਮੌਕੇ ਪ੍ਰਿੰਸੀਪਲ ਨੇ ਬੱਚੇਆ, ਮਾਪੇ ਅਤੇ ਸਮੂਹ ਸਟਾਫ ਨੂੰ …
Read More »ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ
ਜਲੰਧਰਾ ਨੇ ਆਪਣੀ ਡਿਉਟੀ ਹਮੇਸ਼ਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ – ਮਾਨ ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਅੱਜ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ ਸ਼੍ਰੀ ਜਲੰਧਰਾਂ ਵੱਲੋ ਡੀ.ਸੀ. ਦਫਤਰ ਵਿਚ ਨਿਭਾਇਆਂ ਗਈਆਂ ਸ਼ਾਨਦਾਰ ਸੇਵਾਵਾਂ …
Read More »ਮਾਤਾ ਸੁਲੱਖਣੀ ਜੀ ਦੀ ਯਾਦ ਨੂੰ ਸਮਰਪਿਤ ਦਿੱਲੀ ਕਮੇਟੀ ਨੇ ਕਰਵਾਇਆ ਗੁਰਮਤਿ ਸਮਾਗਮ
ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ ਦੀ ਯਾਦ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਕਰਵਾਇਆ ਗਿਆ। ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਸਭਾਵਾਂ ਦੀ ਪਲੇਠੀ ਜਥੇਬੰਦੀ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਵੱਲੋਂ ਦਿੱਲੀ ਕਮੇਟੀ ਦੇ ਸਹਿਯੋਗ ਨਾਲ …
Read More »ਪੇਡੂ ਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦੈ- ਹਰਮਨ ਗੁਰਾਇਆ
ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੇਡੂ ਅਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਜਿਸ ਨਾਲ ਨੌਜਵਾਨਾਂ ਅੰਦਰ ਖੇਡ ਭਾਵਨਾ ਵਧੇਗੀ।ਇਹ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵਕ ਹਰਮਨ ਗੁਰਾਇਆ ਨੇ ਕਿਹਾ ਕਿ ਨੋਜਵਾਨ ਦੇਸ਼ ਦੀ ਤਰੱਕੀ ਅਤੇ ਸ਼ਕਤੀ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ, ਇਸ ਲਈ ਨੋਜਵਾਨ ਪੀੜੀ ਨੂੰ ਸਹੀ ਰਸਤੇ ਪਾਉਣਾ …
Read More »ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਬਾਬੂ ਬਚਨ ਸਿੰਘ ਫਰੀਡਮ ਫਾਈਟਰ ਯੂਥ ਸਪੋਰਟਸ ਕਲੱਬ ਪੰਜਗਰਾਈਆਂ ਬਟਾਲਾ ਵਲੋ ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਓਪਨ ਕਬੱਡੀ ਟੂਰਨਾਮੇਂਟ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦਾ ਉਦਘਾਟਨ ਪਿੰਡ ਦੇ ਸਰਪੰਚ ਝਿਰਮਲ ਸਿੰਘ ਨੇ ਰਿਬਨ ਕੱਟ ਕੇ ਕੀਤਾ। ਜਿਸ ਵਿਚ ਤਕਰੀਬਨ ਚਾਰ ਟੀਮਾਂ …
Read More » ਆਰ.ਆਰ.ਬਾਵਾ ਕਾਲਜ ਵਿਖੇ ਪਲੇਸਮੈਂਟ ਦੌਰਾਨ 26 ਵਿਦਿਆਰਥਣਾਂ ਦੀ ਚੋਣ ਹੋਈ
ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਆਰ.ਆਰ.ਬਾਵਾ.ਡੀ.ਏ.ਵੀ.ਕਾਲਜ ਫ਼ਾਰ ਗ਼ਰਲਜ ਵਿਖੇ ਐਚ.ਡੀ.ਐਫ.ਸੀ.ਬੈਂਕ ਵਲੋਂ ਪ੍ਰੋ. ਹਰੀਸ਼ ਸ਼ਰਮਾ ਇੰਚਾਰਜ ਪਲੇਸਮੈਂਟ ਦੇ ਨਿਰਦੇਸ਼ਨ ਹੇਠ ਵਲੋਂ 26 ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੈ ਸਰੀਨ ਨੇ ਦੱਸਿਆ ਕਿ ਐਚ.ਡੀ.ਐਫ.ਸੀ.ਬੈਂਕ ਦੀ ਪਰਸੋਨਲ ਬੈਂਕਰ ਇੰਟਰਵਿਉ ਡਰਾਇਵ ਤਹਿਤ ਉਨ੍ਹਾਂ ਦੇ ਮਾਹਿਰ ਕੰਵਲਜੀਤ ਸਿੰਘ ਅਤੇ ਹਰਸੁਖਵੀਰ ਸਿੰਘ ਦੀ ਨਿਗਰਾਨੀ ਹੇਠ …
Read More »
Punjab Post Daily Online Newspaper & Print Media