Saturday, September 12, 2026

ਪੰਜਾਬੀ

ਸ੍ਰੀ ਮੋਦੀ ਵੱਲੋਂ ਗੁਰੂ ਨਗਰੀ ‘ਚ ਹਾਰਟੀਕਲਰ ਇੰਸਟੀਚਿਊਟ ਸਥਾਪਿਤ ਕਰਨ ਦੇ ਫੈਸਲਾ ਸ਼ਲਾਘਾਯੋਗ- ਸ: ਛੀਨਾ

ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ) – ਬੀਤੇ ਦਿਨੀਂ ਗੁਰੂ ਨਗਰੀ ਫੇਰੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਾਮੋਦਰ ਦਾਸ ਮੋਦੀ ਦੇ ਸਵਾਗਤ ਮੌਕੇ ਪੁੱਜੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੋਸਟ ਗ੍ਰੈਜ਼ੂਏਟ ਇੰਸਟੀਚਿਊਟ ਫ਼ਾਰ ਹਾਰਟੀਕਲਚਰ ਰਿਜ਼ਰਵ ਇੰਸਟੀਚਿਊਟ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਸ: ਛੀਨਾ ਜੋ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ …

Read More »

’ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ‘ਤੇ ਗੈਸਟ ਲੈਕਚਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬਾਇਓਟੈਕਨੌੋਲੋਜੀ ਅਤੇ ਬੌਟਨੀ ਵਿਭਾਗ ਨੇ ਡੀ. ਬੀ. ਟੀ. ਦੁਆਰਾ ਪ੍ਰਯੋਜਿਤ ਗੈਸਟ ਲੈਕਚਰ ਦਾ ਆਯੋਜਨ ਕੀਤਾ ਜਿਹੜਾ ਕਿ ‘ਬਾਇਓਟੈਕਨੌਲੋਜੀ ਇੰਟਰਵੈਂਸ਼ਨ ਇਨ ਕਰਾਪ ਇੰਮਪਰੂਵਮੈਂਟ’ ਵਿਸ਼ੇ ਤੇ ਸੀ।ਡਾ. ਪੀ. ਕੇ. ਪੱਤੀ ਐਸੋਸੀਏਟ ਪ੍ਰੋਫੈਸਰ ਬਾਇਓਟੈਕਨੌਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ …

Read More »

ਐਨ ਐਚ ਐਮ ਕਰਮਚਾਰੀਆ ਤੇ ਹੋਏ ਲਾਠੀਚਾਰਜ ਦੀ ਵੱਖ ਵੱਖ ਜਥੇਬੰਦੀਆ ਵੱਲੋ ਨਿੰਦਾ

ਕਰਮਚਾਰੀਆ ਵੱਲੋ ਸਰਕਾਰ ਖਿਲਾਫ ਕਾਲੇ ਬਿੱਲੇ ਲਗਾ ਕੀਤਾ ਰੋਸ ਪ੍ਰਦਰਸ਼ਨ ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸਨ ਕਰ ਰਹੇ ਐਨ ਐਚ ਐਮ ਕਰਮਚਾਰੀਆ ਤੇ ਪੁਲਿਸ ਵੱਲੋ ਕੀਤੇ ਗਏ ਲਾਠੀਚਾਰਜ ਦੀ ਵੱਖ ਵੱਖ ਜਥੇਬੰਦੀਆ ਵੱਲੋ ਨਿੰਦਾ ਕੀਤੀ ਗਈ ਅਤੇ ਅੱਜ ਐਨ ਐਚ ਐਮ ਕਰਮਚਾਰੀਆ …

Read More »

ਗੁਰਮਤਿ ਸਮਾਗਮ ਤੋਂ ਪ੍ਰਭਾਵਿਤ ਹੋ ਕੇ 10 ਸਾਲਾ ਬੱਚੀ ਨੇ ਸਜਾਈ ਕੇਸਕੀ

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਦੁਆਰਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ ਸਨ ਜਿਨ੍ਹਾਂ ਦੁਆਰਾ ਕੀਤੇ ਧਰਮ ਪ੍ਰਚਾਰ ਤੋਂ ਇੱਕ 10 ਸਾਲਾ ਬੱਚੀ ਸਿਮਰਨ ਕੌਰ ਇਤਨੀ ਪ੍ਰਭਾਵਿਤ ਹੋਈ ਕਿ ਉਸਨੇ ਸਿਰ ਉੱਪਰ ਕੇਸਕੀ ਸਜਾਉਣ ਦੀ ਜਿੱਦ ਫੜ੍ਹ ਲਈ। ਹੁਣ ਬੱਚੀ ਹਰ ਵਕਤ …

Read More »

ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ ਵਿਖੇ ਦਸਵੀਂ ਸਲਾਨਾ ਐਥਲੈਟਿਕ ਮੀਟ ਆਯੋਜਿਤ

ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਮਾਸਟਰ ਮਾਈਂਡ ਕਾਲਜ ਆਫ਼ ਐਜੂਕੇਸ਼ਨ, ਗਹਿਰੀ ਬੁੱਟਰ, ਬਠਿੰਡਾ ਵਿੱਚ ਇੱਕ ਦਿਨ ਦਾ ਦਸਵਾਂ ਸਲਾਨਾ ਖੇਡ ਮੁਕਾਬਲਾ ਕਰਵਾਇਆ ਗਿਆ । ਇਸ ਖੇਡ ਮੁਕਾਬਲੇ ਦੇ ਮੁੱਖ ਮਹਿਮਾਨ ਡਾ: ਸੁਰਿੰਦਰ ਮੋਹਨ ਦੇਵਗਨ,ਡੀਨ (ਲੀਗਲ ਅੇਡਵਾਈਜਰ ਐਂਡ ਫ਼ਕੈਲਟੀ ਕਾਊਨਸਲਰ)ਆਰ.ਬੀ.ਡੀ.ੲ.ਬੀ ਪਬਲਿਕ ਸਕੂਲ,ਬਠਿੰਡਾ ਨੇ ਤਿਰੰਗਾ ਲਹਿਰਾ ਕੇ ਅਤੇ ਮਾਰਚ ਪਾਸਟ  ਨੂੰ ਸਲਾਮੀ ਦਿੰਦੇ ਹੋਏ ਖੇਡ ਮੁਕਾਬਲੇ ਨੂੰ ਸ਼ੁਰੂ ਕੀਤਾ ਇੰਨਾ ਦੇ …

Read More »

ਨਵੀਂ ਐਕਸਾਇਜ਼ ਨੀਤੀ ਦੇ ਖਿਲਾਫ਼ ਬੀਅਰ ਬਾਰ ਬੰਦ

ਹੋਟਲ ‘ਤੇ ਬਾਰ ਸੰਚਾਲਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਨੀਤੀ ਵਾਪਿਸ ਨਾ ਲਈ ਤਾਂ ਸਰਕਾਰ ਨੂੰ ਬਾਰ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ-ਸ਼ਤੀਸ਼ ਅਰੋੜਾ ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) -ਪੰਜਾਬ ਸਰਕਾਰ ਦੁਆਰਾ ਇਕ ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਐਕਸਾਇਜ਼ ਨੀਤੀ ਦੇ ਵਿਰੋਧ ਵਿਚ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ ਅਰੋੜਾ ਦੀ ਅਗਵਾਈ ਵਿਚ ਪੰਜਾਬ ਭਰ ਦੇ ਬੀਅਰ ਬਾਰ ਅਤੇ …

Read More »

ਰਾਮਾਂ-ਤਲਵੰਡੀ ਸੜ੍ਹਕ ਹਾਦਸੇ ਵਿੱਚ ਮਾਈਸਰਖਾਨਾ ਸ਼ਰਧਾਲੂ ਗੰਭੀਰ ਜ਼ਖਮੀ

ਹੈਪਲਾਈਨ ਵੈਲਫੇਅਰ ਸੁਸਾਇਟੀ ਬਣੀ ਜ਼ਖਮੀ ਸੁਸ਼ੀਲ ਬਾਂਸਲ ਲਈ ਮਸੀਹਾ, ਪਹੁੰਚਾਇਆ ਹਸਪਤਾਲ ਬਠਿੰਡਾ, 26 ਮਾਰਚ (ਅੰਗਰੇਜ਼ ਸਿੰਘ ਵਿੱਕੀ) -ਸਥਾਨਕ ਸ਼ਹਿਰ ਦੇ ਰਾਮਾਂ-ਤਲਵੰਡੀ ਸਾਬੋ ਰੋਡ ਤੇ ਸੜ੍ਹਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਮਾਈਸਰਖਾਨਾ ਸ਼ਰਧਾਲੂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਨਿਵਾਸੀ ਸ਼ੁਸ਼ੀਲ ਕੁਮਾਰ ਜੋ ਕਿ ਰਾਮਾਂ-ਕੈਂਚੀਆਂ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਅਤੇ ਪ੍ਰਬੰਧਨ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) : ਅੰਤਰਰਾਸ਼ਟਰੀ ਜਲ ਦਿਵਸ ਮੌਕੇ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਵੱਲੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਅਤੇ ਉਸਦੇ ਸਹੀ ਪ੍ਰਬੰਧਨ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ …

Read More »

ਮਹਾਂਕਵੀ ਸੰਤੋਖ ਸਿੰਘ ਚੂੜਾਮਣੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) : ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸ਼੍ਰੀ ਗੁਰੂ ਨਾਨਕ ਧਰਮ ਪ੍ਰਚਾਰ ਸਭਾ ਬਠਿੰਡਾ ਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਡਲ ਟਾਊਨ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਦੀ ਯਾਦ ਵਿੱਚ ਇੱਕ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਰਾਗੀ ਢਾਡੀ ਜਥਿਆਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ …

Read More »

 ਬੈਸਟ ਬੀ-ਸਕੂਲ-2015 ਦੀ ਸੂਚੀ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੂੰ ?’ਉਭਰਦੇ ਉੱਤਮ ਇੰਸਟੀਚਿਊਟ’ ਦੇ ਐਵਾਰਡ ਨਾਲ ਨਿਵਾਜ਼ਿਆ

ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) -ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੇ ਆਪਣੀ ਉਤੱਮਤਾ ਨੂੰ ਸਾਬਿਤ ਕਰਕੇ ਇੱਕ ਵਾਰ ਫਿਰ ਬੁਲੰਦੀਆਂ ਨੂੰ ਛੂਹਿਆ ਹੈ। ਹਾਲ ਹੀ ਹਰਿਆਣਾ ਅਤੇ ਪੰਜਾਬ ਦੇ ਬੈਸਟ ਬੀ-ਸਕੂਲ-2015 ਦੀ ਸੂਚੀ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੂੰ ?’ਉਭਰਦੇ ਉੱਤਮ ਇੰਸਟੀਚਿਊਟ’ ਵਜੋਂ ਐਲਾਨਿਆ ਗਿਆ ਹੈ।  ਜੈਪੂਰ ਵਿਖੇ ਡਿਜ਼ੀਟਲ ਲਰਨਿੰਗ ਦੁਆਰਾ ਆਯੋਜਿਤ ‘ਨਾਲੇਜ ਐਕਸਚੇਂਜ਼ …

Read More »