Saturday, September 12, 2026

ਪੰਜਾਬੀ

ਨਿਰਪੱਖ ਸੇਵਾ ਵੈਲਫੇਅਰ ਕਲੱਬ ਨੇ ਲਗਾਇਆ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਬਠਿੰਡਾ,22 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਿਕ ਲਾਲਾ ਛੱਜੂਰਾਮ ਕਰੋੜੀ ਮੱਲ ਧਰਮਸ਼ਾਲਾ ਵਿਖੇ ਨਿਰਪੱਖ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਚੈਕਅੱਪ ਮੈਡੀਕਲ ਕੈਂਪ ਲਗਾਇਆ ਗਿਆ । ਜਿਸ ਡਾ. ਬਾਂਸਲ ਐਮਐਸ ਓਰਥੋ, ਡਾ. ਗਰਗ ਐਮਬੀਬੀਐਸ, ਡਾ. ਗਰਗ ਸੀਨੀ ਕਾਂਨਸਲਟੈਂਟ ਫਿਜਿਓ ਥਰੈਪਿਸਟ ਆਸਟ੍ਰੇਲੀਆ, ਡਾ. ਬਾਂਸਲ ਐਮਡੀਐਸ ਓਰਲ ਸਰਜਨ, ਡਾ.  ਗਰਗ ਬੀ.ਏ ਐਮ ਐਸ, ਨੰਦੀ ਪ੍ਰੀਕਸ਼ਕ ਗਾਇਨੀ ਅਤੇ ਓਪਸਟ, ਬਠਿੰਡਾ ਦੇ ਵੱਖ-ਵੱਖ …

Read More »

ਅਕਾਲੀ ਭਾਜਪਾ ਗਠਜੋੜ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ-ਅਰਸ਼ੀ

ਬਠਿੰਡਾ, 22 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਰਤੀ ਕਮਿਊਨਿਸਟ ਪਾਰਟੀ ਦੇ ਨਵ ਨਿਰਵਾਚਿਤ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਵਲੋਂ ਪੱਤਰਕਾਰਾਂ ਦੇ ਰੂ-ਬ-ਰੂ ਹੁੰਦੇ ਹੋਏ ਉਨ੍ਹਾਂ ਪਾਰਟੀ ਦੇ ਸੰਗਠਨ ਢਾਂਚੇ ਨੂੰ ਮਜਬੂਤ ਅਤੇ ਚੁਸਤ ਦਰੁਸਤ ਬਨਾਉਣ ਦਾ ਮੁੱਖ ਏਜੰਡਾ ਐਲਾਨਦਿਆਂ ਕਿਹਾ ਕਿ ਅੱਜ ਦੇ ਹਾਲਾਤਾਂ ਵਿੱਚ ਨੌਜਵਾਨ ਵਰਗ ਸੀਪੀਆਈ ਤੋਂ ਦੂਰ ਹੈ ਪਰ ਨੌਜਵਾਨਾਂ ਨੂੰ ਹਰ ਪਰਿਵਾਰ ਦੀ …

Read More »

ਮਹਾਨ ਕੀਰਤਨ ਸਮਾਗਮ ਅਤੇ ਭਾਰੀ ਅੰਮ੍ਰਿਤ ਸੰਚਾਰ ਹੋਇਆ

ਭਾਈ ਗੁਰਇਕਬਾਲ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਕੀਤਾ ਨਿਹਾਲ ਬਠਿੰਡਾ, 22 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਭਾਈ ਘਨ੍ਹਈਆਂ ਜੀ ਸੇਵਕ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ …

Read More »

ਰੈਸ਼ਨੇਲਾਈਜੇਸਨ ਦਾ ਮਾਸਟਰ ਕੇਡਰ ਵੱਲੋ ਵਿਰੋਧ

ਰੈਸ਼ਨੇਲਾਈਜੇਸਨ 31 ਮਈ 2015 ਦੀ ਗਿਣਤੀ ਨੂੰ ਮੁੱਖ ਰੱਖ ਕੇ ਕੀਤੀ ਜਾਵੇ- ਸਿੱਧੂ ਬਟਾਲਾ, 22 ਮਾਰਚ (ਨਰਿੰਦਰ ਬਟਾਲਾ) – ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲਾਂ ਵਿਚ ਕੀਤੀ ਜਾ ਰਹੀ ਰੈਸ਼ਨੇਲਾਈਜੇਸਨ ਦਾ ਮਾਸਟਰ ਕੇਡਰ ਪੰਜਾਬ  ਵੱਲੋ ਵਿਰੋਧ ਕੀਤਾ ਜਾ ਰਿਹਾ ਹੈ। ਜਾਰੀ ਪ੍ਰੈਸ ਨੋਟ ਵਿਚ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋ ਫਰਵਰੀ …

Read More »

 ਜਿਲਾ੍ ਪੱਧਰੀ ਯੁਵਕ ਦਿਵਸ ਸਮਾਗਮ ‘ਚ ਭਾਸ਼ਣ ਤੇ ਸਭਿਆਚਾਰਕ ਵੰਨਗੀਆਂ ਪੇਸ਼

ਬਟਾਲਾ, 22 ਮਾਰਚ (ਨਰਿੰਦਰ ਬਰਨਾਲ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼ਹਾਇਕ ਡਾਇਰੈੇਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੀ ਅਗਵਾਈ ਵਿਚ ਐਨ. ਐਸ. ਐਸ ਯੁੂਨਿਟ ਸਰਕਾਰੀ ਬਹੁ ਤਕਨੀਕੀ ਕਾਲਜ ਬਟਾਲਾ ਵਿਖੇ ਪ੍ਰੋਗਰਾਮ ਅਫਸਰ ਰਛਪਾਲ ਸਿੰਘ ਅਤੇ ਤੇਜ਼ ਪ੍ਰਤਾਪ ਸਿੰਘ ਦੀ ਦੇਖ ਰੇਖ ਹੇਠ ਜਿਲਾ ਪੱਧਰੀ ਯੁਵਾ ਦਿਵਸ ਸਮਾਰੋਹ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ  ਇੰਜੀ: ਅਜੇ ਕੁਮਾਰ …

Read More »

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਈ.ਸੀ.ਪੀ ਅਟਾਰੀ ਵਿਖੇ ਫੁਲ ਟਰੱਕ ਸਕੈਨਰ ਲਗਾਉਣ ਦਾ ਕੀਤਾ ਐਲਾਨ

ਸ. ਬਾਦਲ ਵਲੋਂ ਗ੍ਰਹਿ ਮੰਤਰੀ ਨੂੰ ਸਰਹੱਦ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਦੌਰਾ ਕਰਨ ਦੀ ਅਪੀਲ ਸ. ਬਾਦਲ ਨੇ ਗੋਲਡਨ ਜੁਬਲੀ ਆਲ ਵੂਮੈਨ ਬਾਰਡਰ-ਸਫਾਰੀ 2015 ‘ਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਦਿੱਤਾ 27 ਲੱਖ ਦਾ ਚੈਕ ਅੰਮ੍ਰਿਤਸਰ, 22 ਮਾਰਚ (ਰੋਮਿਤ ਸ਼ਰਮਾ, ਸੁਖਬੀਰ ਸਿੰਘ) – ਭਾਰਤ ਦੇ ਗ੍ਰਹਿ ਮੰਤਰੀ ਬਣਨ ਤੇ ਪੰਜਾਬ ਦੀ ਪਹਿਲੀ ਫੇਰੀ ਦੌਰਾਨ ਸ੍ਰੀ ਰਾਜ ਨਾਥ ਸਿੰਘ ਨੇ …

Read More »

ਸ਼ਹੀਦ ਭਗਤ ਸਿੰਘ

ਸ਼ਹੀਦੀ ਦਿਵਸ ਨੂੰ ਸਮਰਪਿੱਤ ਆਪਣੀਆਂ ਮੌਜਾਂ ਕਰਕੇ ਅੱਜ ਪਏ ਝਗੜੇ ਵਿੱਚ ਸਾਰੇ, ਵੀਰਾਂ ਤੂੰ ਨਾਂ ਕੋਈ ਸੁਪਨਾ ਬਿਨ ਅਜ਼ਾਦੀ ਸਜਾਇਆ। ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਤੇਰਾ, 23 ਮਾਰਚ 1931 ਨੂੰ ਖੱਟੜਕਲਾਂ ਦਾ ਵਾਸੀ ਸ਼ਹੀਦ ਕਹਿਲਾਇਆ ਸ਼ਹੀਦੀ ਦਿਵਸ ਮਨਾ ਰਹੇ ਹਾਂ ਅੱਜ’ ‘ਫਕੀਰਾ’ ਅੱਖਾਂ ਅੱਜ ਨਮ ਤੇ ਦਿਲ ਹੈ ਕੁਮਲਾਇਆ  ਵਿਨੋਦ ਫਕੀਰਾ,  ਆਰੀਆ ਨਗਰ, ਕਰਤਾਰਪੁਰ।  ਮੋ- 98721-97326

Read More »

ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਵੇਗਾੁ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 21 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਤਾ ਨਾਨਕੀ ਨਿਵਾਸ ਵਿੱਚ ਬਣੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਇਕੱਤਰਤਾ ਹਾਲ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ …

Read More »

ਰਾਜ ਕੁਮਾਰ ਰਾਜੂ ਨੇ ਜਸਬੀਰ ਜੱਸ ਨੂੰ ਦਿੱਤੀ ਵਧਾਈ

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) –  ਰਾਜ ਕੁਮਾਰ ਰਾਜੁੂ ਜ਼ਿਲਾ ਪ੍ਰਧਾਨ ਵਾਲਮੀਕਿ ਸੰਗਠਨ ਆਪਣੇ ਸਾਥੀਆਂ ਸਮੇਤ ਜਸਬੀਰ ਸਿੰਘ ਜੱਸ ਪ੍ਰਧਾਨ ਟੈਕਸੀ ਯੂਨੀਅਨ ਨੂੰ ਉਨਾਂ ਦੇ ਮਾਤਾ ਦੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣਨ ਦੀ ਖੁਸ਼ੀ ਵਿੱਚ ਵਧਾਈ ਦੇਣ ਪੁੱਜੇ।ਜ਼ਿਕਰਯੋਗ ਹੈ ਜਸਬੀਰ ਸਿੰਘ ਜੱਸ ਦੇ ਮਾਤਾ ਬੀਬੀ ਬਚਨ ਕੌਰ ਨਗਰ ਕੌਂਸਲ ਚੋਣਾਂ ਵਿੱਚ ਪੱਟੀ …

Read More »

ਸਾਹਿਬ ਸਿੰਘ ਪੱਟੀ ਹਲਕੇ ਦੇ ਪਿਛੜੀਆਂ ਸ਼ੇ੍ਣੀਆਂ ਦੇ ਪ੍ਰਧਾਨ ਨਿਯੁੱਕਤ

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ੋ੍ਮਣੀ ਅਕਾਲੀ ਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਥਦੇਾਰ ਸਾਹਿਬ ਸਿੰਘ ਸਰਾਲੀ ਮੰਡਾਂ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਪਿਛੜੀਆਂ ਸ਼੍ਰੇਣੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਹਿਬ ਸਿੰਘ ਦੀ ਨਿਯੁੱਕਤੀ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਜਥੇਦਾਰ ਸਾਹਿਬ ਸਿੰਘ ਨੇ ਸਮੁੱਚੀ ਅਕਾਲੀ ਲੀਡਰਸ਼ਿਪ …

Read More »