Wednesday, November 25, 2026

ਪੰਜਾਬੀ

ਲੋਕ ਸੇਵਾ ਨੂੰ ਸਮਰਪਿਤ ਵਿਅਕਤੀਆਂ ਦਾ ਡੀ. ਸੀ ਵੱਲੋਂ ਸਨਮਾਨ

ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਲੋਕ ਸੇਵਾ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਕਰਨ ਅਤੇ ਹਾਦਸਾਗ੍ਰਸਤ ਲੋਕਾਂ ਦੀ ਮੱਦਦ ਲਈ ਸਾਹਸ ਨਾਲ ਕੰਮ ਕਰਨ ਵਾਲੇ ਦੋ ਵਿਅਕਤੀਆਂ ਦਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਲੋਕ ਸੇਵਾ ਲਈ ਨਿਰ-ਸਵਾਰਥ ਕੰਮ ਕਰਨ ਵਾਲੇ ਇਨ੍ਹਾਂ ਦੋਵਾਂ ਵਿਅਕਤੀਆਂ ਗੁਰਦੀਪ ਸਿੰਘ ਉਰਫ਼ ਸਿਕੰਦਰ ਵਾਸੀ ਪਿੰਡ ਸਦਰਪੁਰ ਅਤੇ …

Read More »

ਲੋੜਵੰਦਾਂ ਨੂੰ ਬਨਾਵਟੀ ਅੰਗ ਤੇ ਏਡ-ਯੰਤਰ ਮੁਹੱਈਆ ਕਰਵਾਉਣ ਲਈ ਮੁਫਤ ਸ਼ਨਾਖਤੀ ਕੈਂਪ

ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਸਰੀਰਕ ਤੌਰ ‘ਤੇ ਅੰਗਹੀਣ ਅਤੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਅਤੇ ਸਹਾਇਤਾ ਯੰਤਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਜਿਹੇ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਮਾਪ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) …

Read More »

ਹੁਸ਼ਿਆਰਪੁਰ ਵਿੱਚ ਜਬਰਦਸਤ ਰੋਸ ਮਾਰਚ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ, 20 ਮਾਰਚ (ਸਤਵਿੰਦਰ ਸਿੰਘ) – ਐਨ.ਐਚ.ਐਮ. ਮੁਲਾਜ਼ਮ ਯੂਨਿਅਨ ਹੁਸ਼ਿਆਰਪੁਰ ਵੱਲੋਂ ਰੈਗੂਲਰ ਪੇ ਸਕੇਲ ਦੀਆਂ ਮੰਗਾਂ ਸਬੰਧੀ  ਕੀਤੀ ਹੜਤਾਲ 7ਵੇ ਦਿਨ ਵੀ ਬੇਰੋਕ ਜਾਰੀ ਰਹੀ। ਮੁਲਾਜ਼ਮਾ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਰੋਸ ਧਰਨੇ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਪ੍ਰਭਾਤ ਚੋਕ ਵਿੱਚ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਅਤੇ ਸਰਕਾਰ ਦੇ ਖਿਲਾਫ ਜੰਮ …

Read More »

ਕਾਹਨੂੰਵਾਨ ‘ਚ ਤੇਜ਼ਾਬੀ ਹਮਲੇ ਦੀ ਸ਼ਿਕਾਰ ਦੇ ਇਲਾਜ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇ- ਗੁਮਟਾਲਾ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਥਾਕੁਮਾਰਾਮੰਗਲਮ,ਪੰਜਾਬ ਮਨੁਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਜਗਦੀਸ਼ ਭਲਾ ਅਤੇ ਪੰਜਾਬ ਮਹਿਲਾ ਕਮਿਸ਼ਨ ਦੇ ਮੈਂਬਰ ਸੈਕਟਰੀ ਹਿੰਮਤ ਸਿੰਘ ਨੂੰ ਈ-ਮੇਲ ਰਾਹੀਂ ਨਿੱਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਬੀਤੇ 4 ਮਾਰਚ ਨੂੰ  ਕਸਬਾ ਕਾਹਨੂੰਵਾਨ ਵਿਚ …

Read More »

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ ੨੦੧੪ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਇਨ ਫਾਈਨ ਆਰਟਸ(ਅਪਲਾਈਡ ਆਰਟ) ਸਮੈਸਟਰ ਤੀਸਰਾ, ਮਾਸਟਰਜ਼ ਇਨ ਮਲਟੀਮੀਡੀਆ ਸਮੈਸਟਰ ਪਹਿਲਾ ਅਤੇ ਤੀਜਾ, ਬੀ.ਵੋਕੇਸ਼ਨਲ(ਫੈਸ਼ਨ ਸਟਾਈਲਿੰਗ ਤੇ ਗਰੂਮਿ) ਸਮੈਸਟਰ ਪਹਿਲਾ, ਬੀ.ਏ (ਆਨਰਜ਼ ਸਕੂਲ ) ਅੰਗਰੇਜ਼ੀ ਸਮੈਸਟਰ ਪਹਿਲਾ, ਐਮ.ਏ ਡਾਨਸ ਸਮੈਸਟਰ ਤੀਸਰਾ, ਐਮ.ਏ ਹਿਸਟਰੀ ਆਫ ਆਰਟ ਸਮੈਸਟਰ ਤੀਸਰਾ, ਐਮ.ਏ ਜਿਓਗਰਾਫੀ ਸਮੈਸਟਰ ਪਹਿਲਾ, ਐਮ.ਏ …

Read More »

ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਸੰਪੰਨ

ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ‘ਸੰਸਕ੍ਰਿਤ ਸਾਹਿਤ ਵਿੱਚ ਸਵੱਛ ਭਾਰਤ ਦੀ ਪਰਿਕਲਪਨਾ’ ਵਿਸ਼ੇ ਉੱਪਰ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਅੱਜ ਇਥੈ ਸੰਪੰਨ ਹੋਇਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ 70 ਤੋਂ ਜ਼ਿਆਦਾ ਵਿਦਵਾਨਾਂ ਨੇ ਪਰਚੇ ਪੇਸ਼ ਕੀਤੇ। ਇਹ ਵਿਦਵਾਨ ਉਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਤੋ …

Read More »

ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਜਿਨੋਮਿਕਸ ਐਂਡ ਏਪਜਿਨੋਮਿਕਸ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 20 ਮਾਰਚ (ਰੋਮਿਤ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਜਿਨੋਮਿਕਸ ਐਂਡ ਏਪਜਿਨੋਮਿਕਸ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਇਹ ਸੈਮੀਨਾਰ ਯੂ.ਜੀ.ਸੀ.-ਐਸ.ਏ.ਪੀ. (ਡੀ.ਆਰ.ਐਸ.-ੀੀ), ਯੂ.ਜੀ.ਸੀ.-ਸੀ.ਪੀ.ਈ.ਪੀ.ਏ. ਤੇ ਆਈ.ਐਸ.ਐਚ.ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। …

Read More »

ਬਾਬਾ ਸੈਯਦ ਮੀਰ ਮੋਹੰਮਦ ਦੀ ਦਰਗਾਹ ‘ਤੇ ਮੇਲਾ 22 ਨੂੰ

ਫਾਜ਼ਿਲਕਾ, 20 ਮਾਰਚ (ਵਿਨੀਤ ਅਰੋੜਾ) –  ਬਾਬਾ ਸੈਯਦ ਮੀਰ ਮੋਹੰਮਦ  ਦੀ ਦਰਗਾਹ ਉੱਤੇ 26ਵਾਂ ਵਾਰਸ਼ਿਕ ਮੇਲਾ ਐਤਵਾਰ ਨੂੰ ਬਹੁਤ ਧੂਮਧਾਮ ਨਾਲਂ ਪਿੰਡ ਆਵਾ ਵਿੱਚ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦੇਦੇ ਹੋਏ ਮੇਲਾ ਕਮੇਟੀ  ਦੇ ਪ੍ਰਧਾਨ ਪਿਆਰਾ ਲਾਲ ਸੇਠੀ ਅਤੇ ਸਕੱਤਰ ਤਿਲਕ ਰਾਜ ਵਾਟਸ ਨੇ ਦੱਸਿਆ ਕਿ ਪਿੰਡ ਵਾਸੀਆਂ  ਦੇ ਸਹਿਯੋਗ ਨਾਲਂ ਮਨਾਏ ਜਾ ਰਹੇ ਇਸ ਭਾਰੀ ਮੇਲੇ ਵਿੱਚ ਪੰਜਾਬ ਦੇ ਸਿੱਖਰ …

Read More »

ਸੰਯੁਕਤ ਰਾਸ਼ਟਰ ਦੀ ਚੇਤਾਵਨੀ-ਪਾਣੀ ਦੀ ਬਰਬਾਦੀ ਨਾ ਰੋਕੀ ਤਾਂ ਹਾਲਾਤ ਹੋਣਗੇ ਭਿਆਨਕ

ਫਾਜ਼ਿਲਕਾ, 20 ਮਾਰਚ (ਵਿਨੀਤ ਅਰੋੜਾ) –  ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਸੰਸਾਰ ਦੇ ਅਨੇਕਾਂ ਹਿਸੇਆ ਵਿੱਚ ਪਾਣੀ ਦੀ ਭਾਰੀ ਕਿਲਤ ਆ ਰਹੀ ਹੈ ਅਤੇ ਜੇਕਰ ਅਸੀ ਛੇਤੀ ਹੀ ਇਸਦੀ ਬਰਬਾਦੀ ਨਹੀਂ ਰੋਕੀ ਤਾਂ ਹਾਲਤ ਵਿਕਰਾਲ ਰੂਪ ਧਾਰਨ ਕਰ ਜਾਵੇਗੀ, ਕਿਉਂਕਿ ਭੋਜਨ ਦੀ ਮੰਗ ਅਤੇ ਜਲਵਾਯੂ ਤਬਦੀਲੀ ਦੀ ਸਮੱਸਿਆ ਨਿੱਤ-ਦਿਨ  ਬਦਲਦੀ ਜਾ ਰਹੀ ਹੈ । ਸੰਸਾਰ ਪਾਣੀ ਮੁੱਦੇ ਉੱਤੇ …

Read More »

ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁਮਾਨ ਮੰਦਿਰ ਵਿੱਚ ਰਾਮਨੌਮੀਂ ਉਤਸਵ ਅੱਜ ਤੋ ਸ਼ੁਰੂ

ਫਾਜ਼ਿਲਕਾ, ੨੦ ਮਾਰਚ (ਵਿਨੀਤ ਅਰੋੜਾ) –  ਨਗਰ  ਦੇ ਸਭਤੋਂ ਪ੍ਰਾਚੀਨ ਅਤੇ ਲੋਕੋ ਦੀ ਅਥਾਹ ਸ਼ਰਧਾ ਦੇ ਕੇਂਦਰ ਸਿੱਧ ਸ਼੍ਰੀ ਹਨੁੂਮਾਨ ਮੰਦਿਰ ਵਿੱਖੇ ਸ਼੍ਰੀਰਾਮ ਨੌਮੀ, ਨਵਰਾਤਰੇਂ ਅਤੇ ਨਵਸੰਵਤ ਦੇ ਮੋਕੇ ਕਈ ਖਾਸ ਪ੍ਰੋਗਰਾਮਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਜੋਨ ਪ੍ਰਧਾਨ ਕ੍ਰਿਸ਼ਣ ਸਚਦੇਵਾ ਅਤੇ ਮੰਦਿਰ ਕਮੇਟੀ  ਦੇ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ ਨੇ ਦੱਸਿਆ ਕਿ …

Read More »