ਵੱਖ-ਵੱਖ ਕਾਲਜਾਂ ਨੇ ਦਾਖਲੇ ਤੇ ਰਿਆਇਤਾਂ ਸਬੰਧੀ ਦਿੱਤੀ ਜਾਣਕਾਰੀ ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਬੀਤੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੀ ਗਰਾਊਾਡ ਵਿਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਕੈਰੀਅਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਸ੍ਰੀਮਤੀ ਡਾ।ਭਾਵਨਾ ਸੋਬਿਤ ਤ੍ਰਿਖਾ ਨੇ ਕੀਤਾ।ਇਸ ਮੌਕੇ ਜ਼ਿਲ੍ਹਾ …
Read More »ਪੰਜਾਬੀ
ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਏ.ਟੀ.ਐਮ ਕਾਰਡ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼-ਇੱਕ ਕਾਬੂ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਂਏ.ਟੀ.ਐਮ ਕਾਰਡ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਸ਼੍ਰੀ ਦੀਪਕ ਹਿਲੋਰੀ, ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਤਿੰਦਰ ਸਿੰਘ ਅੋਲਖ ਦੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਵਿਦਿਾਇਗੀ ਪਾਰਟੀ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸ’ਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ +2 ਜਮਾਤ ਦੇ ਵਿਦਿਆਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।+2 ਜਮਾਤ ਦੀ ਵਿਦਿਆਰਥਣ ਮਗਨ ਨੇ ਸਕੂਲ ਤੋਂ ਵਿਦਾਇਗੀ ਸਮੇਂ ਆਪਣੇ ਮਨ ਦੀ ਉਦਾਸੀ ਭਰੀ ਅਵਸਥਾ ਨੂੰ ਇਕ ਕਵਿਤਾ ਰਾਹੀਂ …
Read More »ਨਗਰ ਕੌਸਲ ਚੋਣਾਂ ਸੰਬਧੀ ਪੁਲਿਸ ਵੱਲੋ ਪੱਟੀ ਵਿੱਚ ਫਲੈਗ ਮਾਰਚ
ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – 25 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੱਟੀ ਦੇ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਸ ਮਾਰਚ ਦੌਰਾਨ ਥਾਣਾ ਮੁਖੀ ਪੱਟੀ ਗੁਰਵਿੰਦਰ ਸਿੰਘ ਔਲਖ, ਥਾਣਾ ਮੁਖੀ ਸਰਹਾਲੀ ਬਲਜੀਤ ਸਿੰਘ, ਥਾਣਾ ਮੁਖੀ ਹਰੀਕੇ ਬਲਕਾਰ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ …
Read More »150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋਸ਼ੀ ਕਾਬੂ
ਛੇਹਰਟਾ, 20 ਫਰਵਰੀ (ਕੁਲਦੀਪ ਸਿੰਘ ਨੋਬਲ) – ਪੁਲਿਸ ਥਾਣਾ ਛੇਹਰਟਾ ਦੇ ਗੁਰੁ ਬਜਾਰ ਵਿਖੇ ਛੇਹਰਟਾ ਪੁਿਲਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ।ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਰੁ ਬਜਾਰ ਵਿਖੇ ਉਨਾਂ ਨੂੰ ਇਕ ਪੈਦਲ ਆ ਰਹੇ ਵਿਅਕਤੀ ਤੇ ਸ਼ੱਕ ਪਿਆ, ਜਦ ਉਨਾਂ ਉਸਨੂੰ ਰੌਕਣ …
Read More »ਸਾਂਝ ਕੇਂਦਰ ਛੇਹਰਟਾ ਦੇ ਨਵਨਿਯੁੱਕਤ ਇੰਚਾਰਜ ਵਿਜੇ ਕੁਮਾਰ ਨੂੰ ਮੈਂਬਰਾਂ ਕੀਤਾ ਸਨਮਾਨਤ
ਛੇਹਰਟਾ, 20 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 27 ਸਹੂਲਤਾਂਾਂ ਲਈ ਖੋਲੇ ਗਏ ਪੁਲਸ ਸਾਂਝ ਕੇਂਦਰ ਛੇਹਰਟਾ ਵਿਖੇ ਨਵਨਿਯੁੱਕਤ ਇੰਚਾਰਜ ਵਿਜੇ ਕੁਮਾਰ ਨੂੰ ਸਾਂਝ ਕੇਂਦਰ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਤੇ ਸਮੂਹ ਮੈਬਰਾਂ ਵੱਲੋਂ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੋਕੇ ਇੰਚਾਰਾਜ ਵਿਜੇ ਕੁਮਾਰ ਨੇ ਡੀਸੀਪੀ ਬਲਜੀਤ ਸਿੰਘ ਰੰਧਾਵਾ ਵੱਲੋਂ ਸੋਂਪੀ …
Read More »ਮਜੀਠਾ ਦੇ ਲੋਕ ਸ਼ਾਂਤਮਈ ਰਹਿ ਕੇ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਣਗੇ – ਮਜੀਠੀਆ
ਕਾਂਗਰਸ ਅਰਧ ਸੈਨਿਕ ਛੱਡ ਇੰਟਰਨੈਸ਼ਨਲ ਪੀਸ ਫੋਰਸ ਵੀ ਲਗਵਾ ਲਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ ਮਜੀਠਾ, 20 ਫਰਵਰੀ (ਪੰਜਾਬ ਪੋਸਟ ਬਿਊਰੋ )- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਮਜੀਠਾ ਵਿੱਚ ਨੀਮ ਫੌਜੀ ਬਲਾਂ ਦੀ ਚੋਣਾਂ ਸਮੇਂ ਤਾਇਨਾਤੀ ਦੀ ਮੰਗ ‘ਤੇ ਟਿੱਪਣੀ ਦੌਰਾਨ ਵਿਰੋਧੀਆਂ ਨੂੰ ਨਿਸ਼ਾਨਾ ‘ਤੇ ਲਿਆ ਅਤੇ ਕਿਹਾ ਕਿ ਲੋਕਾਂ ਵੱਲੋਂ …
Read More »ਸਕੂਲਾਂ ਨੇੜੇ ਖੁੱਲੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ – ਪ੍ਰਿੰਸੀਪਲ ਤਰਸਿੱਕਾ
ਖੁਜਾਲਾ, 20 ਫਰਵਰੀ (ਸਿਕੰਦਰ ਸਿੰਘ ਖਾਲਸਾ)- ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਮੁਹਿੰਮ ਛੇੜੀ ਹੈ, ਉਸ ਦਾ ਸਵਾਗਤ ਕਰਨਾ ਬਣਦਾ ਹੈ।ਜਿੱਥੇ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਯਤਨ ਜਾਰੀ ਰੱਖਣ ਲਈ ਸਰਕਾਰ ਅਤੇ ਹੋਰ ਗੈਰ ਸਿਆਸੀ ਜਥੇਬੰਦੀਆਂ ਜਿਲ੍ਹਾ ਤਹਿਸੀਲ ਪੱਧਰ ਤੋਂ ਲੈ ਕੇ ਪਿੰਡਾਂ ਤੱਕ ਮੁਹਿੰਮ ਚਲਾ ਰਹੀਆਂ ਹਨ, ਉਥੇ ਇੱਕ ਗੱਲ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਰਹੀ ਹੈ, ਉਹ …
Read More »ਖ਼ਾਲਸਾ ਕਾਲਜ ਵਿਖੇ ਹਰਵਿੰਦਰ ਸਿੰਘ ਹਿੰਦਾ ਯਾਦਗਾਰੀ ਫੁਟਬਾਲ ਟੂਰਨਾਮੈਂਟ ਆਯੋਜਿਤ
ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰਿਆਣਾ ਦੀ ਤਰਜ ‘ਤੇ ਦੇਵੇ ਮਾਣ-ਸਨਮਾਨ – ਸ: ਛੀਨਾ ਅੰਮ੍ਰਿਤਸਰ, 20 ਫਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਵਿਖੇ ਅੱਜ ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ, ਅੰਮ੍ਰਿਤਸਰ ਅਤੇ ਤਰਨਾ ਦਲ, ਬਾਬਾ ਬਕਾਲਾ ਦੇ ਸਾਂਝੇ ਸਹਿਯੋਗ ਨਾਲ ‘ਚੌਥਾ ਸਵ: ਹਰਵਿੰਦਰ ਸਿੰਘ ਹਿੰਦਾ ਯਾਦਗਾਰੀ ਟੂਰਨਾਮੈਂਟ’ ਕਰਵਾਇਆ ਗਿਆ। ਜਿਸ ਦੌਰਾਨ ਪੰਜਾਬ ਪੁਲਿਸ, ਜਲੰਧਰ ਅਤੇ ਯੂਨਾਈਟਿਡ ਕਲੱਬ ਮਹਿਲਪੁਰ (ਹੁਸ਼ਿਆਰਪੁਰ) …
Read More »ਸ਼ਿਵਾਲਾ ਭੋਲਾ ਮਿਸਤਰੀ ਵਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਮਹਾ ਸ਼ਿਵਰਾਤਰੀ ਦਾ ਤਿਉਹਾਰ
ਹੁਸ਼ਿਆਰਪੁਰ, 20 ਫਰਵਰੀ (ਸਤਵਿੰਦਰ ਸਿੰਘ) – ਸ਼ਿਵਾਲਾ ਭੋਲਾ ਮਿਸਤਰੀ ਵਾਲਾ ਉਨਾਂ ਰੋਡ ਵਿਖੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਮੰਦਿਰ ਦੇ ਟ੍ਰਸਟੀ ਡਾ ਪ੍ਰਿਤਪਾਲ ਪਨੇਸਰ ਤੇ ਡਾ ਨਿਸ਼ਾ ਪਨੇਸਰ ਦੇ ਵੱਲੋ ਸ਼ਿਵਰਤਰੀ ਨੂੰ ਸਾਰਾ ਦਿਨ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਤੇ ਅਗਲੇ ਦਿਨ ਸਵੇਰੇ ਹਵਨ ਯੱਗ ਤੇ ਝੰਡਾ ਚੜਾਉਨ ਦੀ ਰਸਮ ਅਦਾ ਤੇ ਕੰਨਿਆ ਪੂਜਨ ਕੀਤਾ …
Read More »
Punjab Post Daily Online Newspaper & Print Media