Thursday, September 10, 2026

ਪੰਜਾਬੀ

ਮਹਾਂਕਾਲੀ ਮੰਦਰ ਵਿਖੇ ਜਰੂਰਤਮੰਦ ਲੋਕਾਂ ਨੂੰ ਵੰਡਿਆ ਰਾਸ਼ਨ

ਅੰਮ੍ਰਿਤਸਰ, 14 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 27ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।ਰਾਸ਼ਨ ਵੰਡ ਸਮਾਰੋਹ ਦੌਰਾਨ ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਹਾਂਕਾਲੀ ਮੰਦਰ ਦੇ ਸੰਸਥਾਪਕ ਸਵ. ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਹਰ …

Read More »

ਮਾਮਲਾ – ਅਕਾਲੀ ਕੋਂਸਲਰ ਦੇ ਦਫਤਰ ਵਿਚੋਂ ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ ਹੋਣ ਦਾ

ਬੀਜੇਪੀ, ਕਾਂਗਰਸੀਆਂ ਤੇ ਇਲਾਕਾ ਨਿਵਾਸੀਆਂ ਦੇ ਵਿਰੋਧ ‘ਤੇ ਕੌਂਸਲਰ ਖਿਲਾਫ ਮਾਮਲਾ ਦਰਜ ਛੇਹਰਟਾ, 14 ਦਸੰਬਰ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਵਲੋਂ ਜਿੱਥੇ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਉਸ ਦੇ ਇਹਨਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ ਕੇ ਸਾਹਮਣੇ ਆਈ, ਜਦ ਇਲਾਕਾ ਕੋਟ ਖਾਲਸਾ ਵਿਖੇ ਕੁੱਝ ਲੋਕਾਂ ਵਲੋਂ ਭਾਰੀ ਮਾਤਰਾ ਵਿਚ ਨਜਾਇਜ ਦੇਸੀ …

Read More »

ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਡੋਨੇਸ਼ਨ ਸੋਸਾਇਟੀ ਵਲੋਂ ਖੂਨਦਾਨ ਕੈਂਪ ਆਯੋਜਿਤ

ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਸ਼੍ਰੀ ਦੁੱਖ ਨਿਵਾਰਨ ਬਾਲਾਜੀ ਧਾਮ ਵਿੱਚ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲਡ ਡੋਨੇਸ਼ਨ ਸੋਸਾਇਟੀ ਵਲੋਂ ਇਸ ਸਾਲ ਦਾ ਅੰਤਮ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 120 ਯੂਨਿਟ ਬਲਡ ਡੋਨੇਟ ਕੀਤਾ ਗਿਆ।ਇਸ ਵਿੱਚ ਓਰਇਏੰਟਲ ਬੈਂਕ ਆਫ ਕਾਮਰਸ ਦੇ ਸੀਨੀਅਰ ਮੈਨੇਜਰ ਭਾਰਤ ਭੂਸ਼ਣ ਗਰਗ ਅਰਨੀਵਾਲਾ ਨੇ ਵੀ ਆਪਣਾ ਯੋਗਦਾਨ ਦਿੱਤਾ।ਜਾਣਕਾਰੀ ਦਿੰਦੇ ਹੋਏ ਸੰਘ ਦੇ ਪ੍ਰੈਸ ਸਕੱਤਰ …

Read More »

ਸਿੱਖਿਆ ਪ੍ਰੋਵਾਇਡਰ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਸਿੱਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਫਾਜਿਲਕਾ ਦੁਆਰਾ ਐਤਵਾਰ ਨੂੰ ਜਿਲਾ ਜਨਰਲ ਸਕੱਤਰ ਸਤਪਾਲ ਸੀਤੋ ਗੁੰਨੋ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਾਣਕਾਰੀ ਦਿੰਦੇ ਬਲਾਕ ਪ੍ਰਧਾਨ ਸਚਿਨ ਨੇ ਦੱਸਿਆ ਕਿ ਉਹ 2008 ਤੋਂ ਸੰਘਰਸ਼ ਕਰਦੇ ਆ ਰਹੇ ਹਨ। ਸੰਘਰਸ਼ ਦੀ ਇਸ ਲੜੀ ਦੇ ਤਹਿਤ ਸ਼ਨੀਵਾਰ ਨੂੰ ਜਦੋਂ ਉਹ ਜਲੰਧਰ ਵਿੱਚ ਸ਼ਾਂਤੀਪੂਰਵਕ ਰੈਲੀ ਕੱਢ …

Read More »

ਪੁਲਿਸ-ਪਬਲਿਕ ਦੀਆਂ ਨਜਦੀਕੀਆਂ ਵਧਾਉਣ ਉੱਤੇ ਜੋਰ

ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਅੱਜ ਥਾਣਾ ਸਿਟੀ ਪੁਲਿਸ ਨੇ ਸਥਾਨਕ ਅਰੋੜਵੰਸ਼ ਭਵਨ ਵਿੱਚ ਪਬਲਿਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਆਮ ਲੋਕਾਂ ਨੂੰ ਆ ਰਹੀ ਪਰੇਸ਼ਾਨੀਆਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਥਾਨਾ ਸਿਟੀ  ਦੇ ਏ. ਐਸ. ਆਈ  ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਲੋਕਾਂ ਨੂੰ …

Read More »

ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ, ਪਿੰਡ ਕੱਲਾ (ਗੋਇੰਦਵਾਲ) ਵਿਖੇ ਸਾਲਾਨਾ ਖੇਡ ਸਮਾਰੋਹ ਸ਼ੁਰੂ

ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਪੰਜਾਬ, ਡਾ: ਦਲਜੀਤ ਸਿੰਘ ਚੀਮਾ ਅੰਮ੍ਰਿਤਸਰ, 14 ਦਸੰਬਰ (ਪੱਤਰ ਪ੍ਰੇਰਕ) – ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਪਿੰਡ ਕੱਲਾ (ਗੋਇੰਦਵਾਲ) ਵਿਖੇ ਸਕੂਲ ਦਾ ਸਾਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ।ਸਮਾਰੋਹ ਦੌਰਾਨ ਸਰੀਰਕ ਬਲ ਅਤੇ ਮਾਨਸਿਕ ਕੁਸ਼ਲਤਾ ਨੂੰ ਦਰਸਾਉਂਦੀਆਂ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਵਿਚ ਰਿਲੇ ਰੇਸ ਲੜਕੇ (7ਵੀਂ ਤੋਂ 9ਵੀਂ), ਖੋ-ਖੋ (ਲੜਕੇ ਅਤੇ ਲੜਕੀਆਂ), ਰੇਸ 50 …

Read More »

ਬਟਾਲਾ ਤਿੰਨ ਦਿਨਾ ਜਨਸੂਚਨਾ ਜਾਗਰੂਕਤਾ ਮੁਹਿੰਮ ਸੰਪਨ

ਜਨ ਸੂਚਨਾ ਜਾਗਰੂਕਤਾ ਮੁਹਿੰਮ ਵਿਚ ਸਿਖਿਆ ਵਿਭਾਗ ਦਾ ਅਹਿਮ ਰੋਲ-ਪ੍ਰਿੰ: ਮਨਜੀਤ ਸਿੰਘ ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਜਲੰਧਰ ਵਿਚਲੇ ਦਫਤਰ ਵੱਲੋਂ ਵੱਖ ਵੱਖ ਇਕਾਈਆਂ ਦੇ ਸਹਿਯੋਗ ਨਾਲ ਬਟਾਲਾ ਵਿੱਚ ਚਲਾਈ ਗਈ ਤਿੰਨ ਦਿਨਾ ਜਨ ਸੂਚਨਾ ਮੁਹਿੰਮ ਜਾਗਰੂਕਤਾ ਦੇ ਅਮਲ ਨੂੰ ਨਿਰੰਤਰ ਜਾਰੀ ਰੱਖਣ ਦਾ ਸੁਨੇਹਾ ਦਿੰਦੇ ਹੋਏ ਸੰਪੰਨ ਹੋਈ। ਅੱਜ ਦੇ ਮੁੱਖ ਮਹਿਮਾਨ ਬਟਾਲਾ …

Read More »

ਸਰਕਾਰੀ ਸਕੂਲ ਜੈਤੋਸਰਜਾ ਵਿਖੇ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ

ਬਟਾਲਾ, 15 ਦਸੰਬਰ (ਨਰਿੰਦਰ  ਬਰਨਾਲ) – ਲੋਕਤੰਤਰ ਦੀ ਮਹਾਨਤਾ ਨੂੰ ਵਿਦਿਆਰਥੀ ਜੀਵਨ ਵਿਚ ਸਮਝਾਊਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ)ਵਿਖੇ ਹੈਡਬੁੁਆਏ ਤੇ ਹੈਡ ਗਰਲ ਦੀਆਂ ਚੋਣਾ ਕਰਵਾਈਆਂ ਗਈਆਂ।ਇਹ ਚੋਣਾਂ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਇਸ ਸਬੰਧ ਵਿਚ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਹਨਾ ਚੋਣਾ ਦਾ ਮਕਸਦ ਵਿਦਿਆਰਥੀਆਂ ਨੂੰ ਲੋਕਤੰਤਰੀ ਸਿਸਟਮ ਤੋ ਜਾਣੂ …

Read More »

ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੇ ਮੇਲੇ ਤੇ ਕਲਾਕਾਰਾਂ ਨੇ ਖੂਬ ਰੰਗ ਬੰਨਿਆ

ਪੀਰਾਂ-ਫਕੀਰਾਂ ਦੀ ਯਾਦ ‘ਚ ਮੇਲੇ ਕਰਵਾਉਣੇ ਸ਼ਲਾਘਾਯੋਗ ਕੰਮ – ਕੈਪਟਨ ਬਾਠ ਬਟਾਲਾ, 15 ਦਸੰਬਰ (ਨਰਿੰਦਰ  ਬਰਨਾਲ) – ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ ਵਿੱਚ 7ਵਾਂ ਕਵਾਲੀ ਅਤੇ ਸੱਭਿਆਚਾਰਕ ਮੇਲਾ ਉਨ੍ਹਾਂ ਦੀ ਦਰਗਾਹ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਹਜ਼ਰਤ ਬਾਬਾ ਦੇਸ਼ੇ ਸ਼ਾਹ ਜੀ ਦਬੁਰਜੀ ਵਾਲਿਆਂ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦੇ ਉਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਪ੍ਰਧਾਨ …

Read More »