ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਿਲ੍ਹਾ ਪ੍ਰਧਾਨ ਗੁਰਬਿੰਦਰ ਭਗਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਮੰਡਲ ਗੋਨਿਆਣਾ ਦੀ ਮੀਟਿੰਗ ਮੰਡਲ ਦਫ਼ਤਰ ਗੋਨਿਆਣਾ ਵਿਖੇ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੀ ਝਾਰਖੰਡ ਵਿੱਚ ਨਿਰੋਲ ਸਰਕਾਰ ਬਣਨ ਅਤੇ ਜੰਮੂ ਕਸ਼ਮੀਰ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣਨ ਦੀ ਖੁਸ਼ੀ ਵਿੱਚ ਪਟਾਖੇ ਚਲਾਏ ਅਤੇ ਲੱਡੂ ਵੰਡੇ …
Read More »ਪੰਜਾਬੀ
ਪੰਜਾਬੀ ਫ਼ਿਲਮ ‘ਕ੍ਰਾਸ ਕਨੈਕਸ਼ਨ’ ਦੀ ਸਟਾਰ ਕਾਸਟ ਵਲੋਂ ਬਠਿੰਡਾ ਵਿੱਚ ਫਿਲਮ ਦੀ ਪ੍ਰਮੋਸ਼ਨ
ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਢਿੱਲੋਂ ਕਰੀਏਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ”ਕਰੌਸ ਕਨੈਕਸ਼ਨ” ਦੀ ਸਟਾਰਕਾਸਟ ਟੀਮ ਬਠਿੰਡਾ ਵਿਖੇ ਪ੍ਰਮੋਸ਼ਨ ਲਈ ਪਹੁੰਚੀ ।ਇਥੇ ਪੁੱਜੇ ਸਟਾਰ ਕਾਸਟ ਫਿਲਮ ਦੇ ਡਾਇਰੈਕਟਰ ਨਿਸ਼ਾਂਤ ਭਰਦਵਾਜ, ਲੀਡ ਪਲੇਅਰ ਗੈਰੀ ਬੜੈਚ ਤੇ ਨੈਂਸੀ ਜੌਹਲ ਅਤੇ ਹੋਰ ਸਟਾਰ ਕਾਸਟ ਵਿਚ ਸੁਮਨਦੀਪ ਅਤੇ ਗੁਰਚੇਤ ਚਿੱਤਰਕਾਰ ਸ਼ਾਮਲ ਸਨ।ਫਿਲਮ ਨੂੰ ਇਸ ਸਾਲ 26 ਦਸੰਬਰ ਨੂੰ …
Read More »ਨਗਰ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਧਾਈਆਂ ਸਰਗਰਮੀਆਂ, ਮੰਗੀਆਂ ਵੋਟਾਂ
ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਨਗਰ ਨਿਗਮ ਬਠਿੰਡਾ ਦੀ ਮਿਆਦ ਖਤਮ ਹੋਇਆਂ ਕਾਫੀ ਸਮਾਂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਠਿੰਡਾ ਨਿਗਮ ਦੀ ਚੋਣ ਨਵੇਂ ਸਿਰੇ ਤੋਂ ਕਰਵਾਉਣ ਲਈ ਕਾਨੂੰਨੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ ਜਿਸ ਕਰਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਸਰਗਰਮੀਆਂ ਵੀ …
Read More » ਬਠਿੰਡਾ ਦੇ ਬਚਪਨ ਪਲੇਅ ਸਕੂਲ ਦੇ ਬੱਚਿਆਂ ਵੱਲੋਂ ਮਨਾਇਆ ਗਿਆ ਕ੍ਰਿਸਮਿਸ ਡੇਅ
ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਬਠਿੰਡਾ ਦੇ ਬਚਪਨ ਪਲੇਅ ਸਕੂਲ ਵਿੱਚ ਅੱਜ ਕ੍ਰਿਸਮਿਸ ਡੇ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਸਟੇਜ ਪ੍ਰੋਗਰਾਮ ਪੇਸ਼ ਕੀਤਾ ਅਤੇ ਜਿਸ ਵਿੱਚ ਡਾਂਸ ਫੈਨਸੀ ਡ੍ਰੈਸ, ਮੁਕਾਬਲੇ ਹੋਏ, ਨਾਲ ਹੀ ਸੈਂਟਾ ਕਲਾਸ ਵੱਲੋਂ ਬੱਚਿਆਂ ਨੂੰ ਗ੍ਰਿਫ਼ਟ ਅਤੇ ਟੌਫੀਆਂ ਵਗੈਰਾ ਆਦਿ ਵਸਤੂਆਂ ਵੰਡੀਆਂ ਗਈਆਂ।ਸਕੂਲ ਦੇ ਬੱਚਿਆਂ ਵੱਲੋਂ …
Read More »ਆਈ.ਐਸ.ਓ. ਵਲੋਂ ਸੰਗਤ ਦੇ ਸਹਿਯੋਗ ਨਾਲ ਇੱਕ ਦਿਨਾਂ ਭੁੱਖ ਹੜਤਾਲ ਅੱਜ 25 ਨੂੰ ਕੰਵਰਬੀਰ ਸਿੰਘ
ਬੰਦੀ ਸਿੰਘਾਂ ਦੀ ਰਿਹਾਈ ਨੂੰ ਹੋਵੇਗੀ ਸਮਰਪਿਤ ਅੰਮ੍ਰਿਤਸਰ, 24 ਦਸੰਬਰ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਵੱਲੋਂ ਸਮੂੰਹ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹਰ ਸਿੱਖ 25 ਦਸੰਬਰ ਨੂੰ 1 ਦਿਨਾਂ ਲਈ ਭੁੱਖ ਹੜਤਾਲ ਰੱਖ ਕੇ ਆਪਣੇ ਵੱਲੋਂ ਇਸ …
Read More »ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਰਾਸ਼ਟਰੀ ਸੈਮੀਨਾਰ 28 ਨੂੰ
ਅੰਮ੍ਰਿਤਸਰ, 24 ਦਸੰਬਰ (ਰੋਮਿਤ ਸ਼ਰਮਾ)- ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ 28 ਦਸੰਬਰ ਐਤਵਾਰ ਸਵੇਰੇ 10:30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਸੁਰਿੰਦਰਪ੍ਰੀਤ ਘਣੀਆ ਨੇ ਸਾਂਝੇ ਤੌਰ …
Read More »ਲਾਇੰਨਜ ਕਲੱਬ ਬਟਾਲਾ ਮੁਸਕਾਨ ਨੇ ਝੁੱਗੀਆਂ ਵਾਲਿਆਂ ਨੂੰ ਵੰਡੇ ਕੰਬਲ
ਅੰਮ੍ਰਿਤਸਰ ਰੋਡ ਤੇ 120 ਝੁੱਗੀਆਂ ਦੀ ਕੀਤੀ ਸਨਾਖਤ ਬਟਾਲਾ, 24 ਦਸੰਬਰ (ਨਰਿੰਦਰ ਬਰਨਾਲ) – ਸੇਵਾ ਤੇ ਮਾਨਵਤਾ ਨੂੰ ਸਮਰਪਿਤ ਲਾਇੰਨਜ ਕਲੱਬ 321-ਡੀ ਦੀ ਅਗਵਾਈ ਵਿਚ ਸੇਵਾ ਭਾਵਨਾ ਨਾਲ ਸਮਾਜ ਸੇਵਾ ਵਿਚ ਹਿੱਸਾ ਵੰਡਾ ਰਹੀ ਮੁਸਕਾਨ ਕਲੱਬ ਬਟਾਲਾ ਵੱਲੋ ਬਟਾਲਾ ਸਹਿਰ ਦੀਆਂ 120 ਝੁੱਗੀਆਂ ਵਿਚ ਲਾਇੰਨ ਪਰਮਜੀਤ ਸਿੰਘ ਚਾਵਲਾ ਡ੍ਰਿਸਟ੍ਰਿਕ ਗਵਰਨ, ਸਵਰਨ ਸਿੰਘ ਖਾਲਸਾ ਪ੍ਰਧਾਂਨ ਮੈਬਰਸਿੱਪ ਗਰੋਥ ਡ੍ਰਿਸਟ੍ਰਿਕ 321-ਡੀ ਦੀ ਪ੍ਰਧਾਂਨਗੀ …
Read More »ਘਰਿੰਡਾ ਵਿਖੇ ਸਥਾਪਤ ਰੇਡੀਓ ਟੀ.ਵੀ ਸਟੇਸ਼ਨ ਨੂੰ ਚਾਲੂ ਕਰਨ ਦੀ ਮੰਗ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) -ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਘਰਿੰਡਾ (ਅੰਮ੍ਰਿਤਸਰ) ਵਿਖੇ ਸਥਾਪਿਤ ਕੀਤੇ ਗਏ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਇਹ ਰੇਡੀਓ ਸਟੇਸ਼ਨ ਦੀ ਉਸਾਰੀ ਭਾਰਤ …
Read More » ਬੰਦੀ ਸਿੰਘਾਂ ਦਾ ਮਾਮਲਾ 2 ਜਨਵਰੀ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ- ਜਥੇਦਾਰ
ਨਾਨਕਸ਼ਾਹੀ ਕੈਲੰਡਰ ਦੇ ਨਾਲ ਬੰਦੀ ਸਿੰਘਾਂ ਤੇ ਧਾਰਾ 25-ਬੀ ਮੁੱਦਿਆਂ ਵੱਲ ਧਿਆਨ ਦੇਣਾ ਜਰੂਰੀ ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਹੈ ਕਿ ਸੰਤ ਸਮਾਜ ਅਤੇ ਜਥੇਬੰਦੀਆਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਲੈ ਕੇ ਕਾਫੀ ਤਤਪਰ ਹਨ। ਇਨ੍ਹਾਂ ਜਥੇਬੰਦੀਆਂ ਨੂੰ ਪੰਥ ਵਿਚ ਹੋਰ ਵੀ ਚੁਣੌਤੀਪੂਰਨ ਮੁੱਦਿਆਂ ਉਤੇ ਧਿਆਨ ਦੇਣਾ …
Read More »ਸੁਨਿਆਰੇ ਪਾਸੋਂ 300 ਗਰਾਮ ਸੋਨਾਂ ਲੁੱਟਣ ਵਾਲੇ 4 ਕਾਬੂ ਦੋ ਦੋਸ਼ੀ ਅਜੇ ਫਰਾਰ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) -ਸਥਾਨਕ ਸੁਲਤਾਨਵਿੰਡ ਰੋਡ ਵਿਖੇ ਨਵੰਬਰ ਮਹੀਨੇ ਇੱਕ ਸੁਨਿਆਰੇ ਜਗਦੀਸ਼ ਸਿੰਘ ਪਾਸੋਂ ਜੋ 300 ਗ੍ਰਾਮ ਸੋਨੇ ਅਤੇ ਨਕਦੀ ਦੀ ਖੋਹ ਹੋਈ ਸੀ, ਉਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 51 ਗ੍ਰਾਮ ਦੇ ਕਰੀਬ ਸੋਨਾ ਬਰਾਮਦ ਕੀਤਾ ਗਿਆ ਹੈ। ਉਸ ਤੋਂ ਇਲਾਵਾ ਇੱਕ ਮੋਟਰ ਸਾਈਕਲ ਤੇ ਦੋ ਦਾਤਰ ਵੀ ਦੋਸ਼ੀਆਂ ਪਾਸੋਂ ਬਰਾਮਦ …
Read More »
Punjab Post Daily Online Newspaper & Print Media