Thursday, September 10, 2026

ਪੰਜਾਬੀ

ਨਗਰ ਕੋਂਸਲ ਚੋਣਾਂ ‘ਚ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦੇਵੇਗੀ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ – ਸੱਭਰਵਾਲ

ਜੰਡਿਆਲਾ ਗੁਰੂ, 8 ਦਸੰਬਰ (ਹਰਿੰਦਰਪਾਲ ਸਿੰਘ) – ਨਗਰ ਕੋਂਸਲ ਚੋਣਾ ਦੇ ਸਬੰਧ ਵਿਚ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੀ ਇਕ ਮੀਟਿੰਗ ਹਰਦੇਵ ਸਿੰਘ ਸੱਭਰਵਾਲ ਸ਼ਹਿਰੀ ਪ੍ਰਧਾਨ ਦੇ ਦਫ਼ਤਰ ਵਿਚ ਹੋਈ, ਜਿਸ ਵਿਚ ਆਉਣ ਵਾਲੀਆਂ ਨਗਰ ਕੋਂਸਲ ਚੋਣਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸ਼ਾਮਿਲ ਸਾਰੇ ਵਰਕਰਾਂ ਅਤੇ ਆਗੂਆਂ ਨੇ ਇਸ ਵਾਰ ਨਗਰ ਕੋਂਸਲ ਚੋਣਾਂ ਵਿਚ ਸ਼ਹਿਰੀ ਪ੍ਰਧਾਨ ਹਰਦੇਵ ਸਿੰਘ ਸਭਰਵਾਲ ਨੂੰ …

Read More »

ਸਰਕਾਰ ਵਲੋਂ ਮੁਸਲਿਮ ਕਬਰਸਤਾਨਾਂ ਦੀ ਨਿਸ਼ਾਨਦੇਹੀ ਅਤੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਪੱਤਰ ਜਾਰੀ -ਚੇਅਰਮੈਨ

ਪੱਛੜੀਆਂ ਸ੍ਰੇਣੀਆਂ ਵਿਚ ਸ਼ਾਮਿਲ ਜਾਤੀਆਂ ਨੂੰ ਜਾਰੀ ਹੋਣਗੇ ਬੀ.ਸੀ ਸਰਟੀਫਿਕੇਟ ਨਿਕਾਹ ਨਾਮਿਆਂ ਦੀ ਵਿਵਸਥਾ ਨੂੰ ਕੀਤਾ ਸੋਖਾਲਾ- ਮਦਰੱਸਿਆਂ ਦੇ ਸੁਧਾਰ ‘ਤੇ ਖਰਚ ਹੋਣਗੇ 2 ਕਰੋੜ ਜਲੰਧਰ, 08 ਦਸੰਬਰ (ਪਵਨਦੀਪ ਸਿੰਘ ਭੰਡਾਲ, ਹਰਦੀਪ ਸਿੰਘ ਦਿਓਲ) –    ਪੰਜਾਬ ਸਰਕਾਰ ਵਲੋਂ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਕਬਰਸਤਾਨਾਂ ਦੀ ਮਾਲ ਰਿਕਾਰਡ ਵਿਚ ਦਰਜ ਰਕਬੇ ਦੇ ਅਨੁਸਾਰ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ …

Read More »

ਜ਼ਿਲ੍ਹਾ ਪ੍ਰਸ਼ਾਸਨ ਵਿਸ਼ਵ ਕੱਬਡੀ ਮੈੈਚ ਕਰਵਾਉਣ ਲਈ ਹੋਇਆ ਪੱਬਾਂ ਭਾਰ

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੈਚਾਂ ਸਬੰਧੀ ਹੋਈ ਮੀਟਿੰਗ ਅੰਮ੍ਰਿਤਸਰ/ਚੌਕ ਮਹਿਤਾ, 8 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ 17 ਦਸੰਬਰ ਨੂੰ ਹੋਣ ਵਾਲੇ ਵਿਸ਼ਵ ਕੱਬਡੀ ਮੈਚ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸੇ ਮਕਸਦ ਨਾਲ ਅੱਜ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਸ਼ਹੀਦ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ ਸਟੇਡੀਅਮ ਮਹਿਤਾ ਨੰਗਲ ਵਿਖੇ …

Read More »

ਸ਼ਰਕਾਰ ਗਰੀਬ ਲੋਕਾਂ ਲਈ ਸੱਸਤਾ ਇਲਾਜ਼ ਤੇ ਦਵਾਈਆਂ ਆਮ ਆਦਮੀ ਤੱਕ ਪਹੁੰਚਾਉਣ ਦਾ ਕਰੇ ਪ੍ਰਬੰਧ – ਚੰਦੂਮਾਜਰਾ

ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ) -ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਿਹਤ ਸੇਵਾਵਾਂ ਬਾਰੇ ਸਰਕਾਰ ਦਾ ਧਿਆਨ ਦਿਵਾਉਂਦਿਆ ਮੰਗ ਕੀਤੀ ਹੈ ਕਿ ਉਹ ਗਰੀਬ ਲੋਕਾਂ ਲਈ ਇਲਾਜ਼ ਸੱਸਤਾ ਕਰਨ ਅਤੇ ਇਲਾਜ਼ ਦੀ ਦਵਾਈ ਆਮ ਆਦਮੀ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ। ਅੱਜ ਇੱਥੇ ਲੋਕ ਸਭਾ ਵਿੱਚ ਇਹ ਮੁੱਦਾ …

Read More »

ਸੁਖਬੀਰ ਬਾਦਲ ਦੀ ਸੋਚ ਸਦਕਾ ਕਬੱਡੀ ਦੀ ਹੋਈ ਬੱਲੇ ਬੱਲੇ

 ਕਬੱਡੀ ਖੇਡ ‘ਚ ਨੌਜਵਾਨ ਵੇਖ ਰਹੇ ਨੇ ਆਪਣਾ ਭਵਿੱਖ- ਚੱਕਮੁਕੰਦ, ਲਹੌਰੀਆ ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ)  ਨੌਜਵਾਨਾਂ ਨੂੰ ਨਸ਼ਿਆਂ ਵਲੋਂ ਹਟਾ ਕੇ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਸਰਕਾਰ ਵਲੋ ਮਾਂ ਖੇਡ ਕਬੱਡੀ ਤੇ ਹਾਕੀ ਆਦਿ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਿਖਾਈ ਰੁਚੀ ਸਦਕਾ, ਜਿਥੇ ਸੂਬੇ ਦੇ ਲੋਕ ਨਸ਼ੇ ਦਾ ਤਿਆਗ ਕਰਕੇ ਖੇਡਾਂ ਨਾਲ ਜੁੜੇ ਹਨ, ਉਥੇ ਹੀ ਦੂਜੇ ਖਿਡਾਰੀਆਂ …

Read More »

ਸਰਬੱਤ ਦੇ ਭੱਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

ਗੁਰੂ ਸਾਹਿਬਾਨ ਵਲੋਂ ਦਿੱਤਾ ਸਾਂਝੀਵਾਲਤਾ ਦਾ ਉਪਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ- ਟਿੱਕਾ, ਢੋਟ ਤੇ ਜੋਲੀ ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ)  ਸਥਾਨਕ ਗੁਰੂ ਨਾਨਕਪੁਰਾ ਵਿਖੇ ਸਰਬੱਤ ਦੇ ਭੱਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਧਾਰਮਿਕ ਪ੍ਰੋਗਰਾਮ ਵਿੱਚ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਸਾਬਕਾ ਪ੍ਰਧਾਨ …

Read More »

ਕੰਟਰੈਕਟਰਜ਼ ਐਸੋਸੀਏਸ਼ਨ ਆਫ ਅੰਮ੍ਰਿਤਸਰ (CPWD) ਦੇ ਨਰਿੰਦਰ ਸਿੰਘ ਪ੍ਰਧਾਨ ਤੇ ਵਿਜੇ ਕੁਮਾਰ ਸਕੱਤਰ ਬਣੇ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਕੰਟਰੈਕਟਰਜ਼ ਐਸੋਸੀਏਸ਼ਨ ਆਫ ਅੰਮ੍ਰਿਤਸਰ (CPWD) ਦੀ ਅੰਮ੍ਰਿਤਸਰ ਕੱਲਬ ਵਿੱਚ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਨਰਿੰਦਰ ਸਿੰਘ (ਐਮ.ਜੀ.ਏ) ਨੂੰ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਹੋਰਨਾਂ ਅਹੁਦੇਦਾਰਾਂ ਵਿੱਚ ਵਿਜੇ ਕੁਮਾਰ ਸਕੱਤਰ, ਅਜਾਇਬ ਸਿੰਘ ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਦਾਸਪੁਰ ਕੋਆਰਡੀਨੇਟਰ ਅਤੇ ਸਤੀਸ਼ ਕੁਮਾਰ ਕੈਸ਼ੀਅਰ ਬਣਾਏ ਗਏ ਹਨ। ਨਵ-ਨਿਯੁੱਕਤ ਪ੍ਰਧਾਨ ਨਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ …

Read More »

ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ

ਭਿੱਖਵਿੰਡ, 8 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ) – ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਚੂੰਘ ਵਿਖੇ ਜਥੇਦਾਰ ਮਨਜੀਤ ਸਿੰਘ ਵੱਲੋਂ ਸਾਹਿਬਜਾਦਿਆਂ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਸਾਹਿਤ ਮਨਾਇਆ ਗਿਆ। ਜਨਮ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਤੇ ਕਥਾ ਵਾਖਿਆਨ ਦੁਆਰਾ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। …

Read More »

ਕਲਿਆਣ ਜਵੈਲਰਜ਼ ਦਾ ਉਦਘਾਟਨ ਕਰਨ ਆਈ ਐਸ਼ਵਰਿਆ ਰਾਏ ਬਚਨ ਸ੍ਰੀ ਹਰਿਮੰਦਰ ਸਾਹਿਬ ਨਾ ਹੋਈ ਨਤਮਤਸਕ

ਅੰਮ੍ਰਿਤਸਰ, 7  ਦਸੰਬਰ (ਸੁਖਬੀਰ ਸਿੰਘ) – ਬਾਲੀਵੁਡ ਅਦਾਕਾਰਾ ਤੇ ਫਿਲਮੀ ਜਗਤ ਦੇ ਉਘੇ ਕਲਾਕਾਰ ਅਮਿਤਾਭ ਬਚਨ ਦੀ ਨੂੰਹ ਐਸ਼ਵਰਿਆ ਰਾਏ ਨੇ ਇੱਛਾ ਜਤਾਉਣ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਨਾ ਟੇਕਿਆ ਅਤੇ ਮਾਲ ਰੋਡ ਸਥਿਤ ਕਲਿਆਣ ਜਵੈਲਰਜ਼ ਦਾ ਉਦਘਾਟਨ ਕਰਨ ਉਪਰੰਤ ਨਿੱਜੀ ਹੈਲੀਕਾਪਟਰ ਰਾਹੀ ਜਲੰਧਰ ਲਈ ਰਵਾਨਾ ਹੋ ਗਈ।ਐਸ਼ਵਰਿਆ ਰਾਏ ਵਲੋਂ ਕਲਿਆਣ ਜਵੈਲਰਜ਼ ਦੇ ਉਦਘਾਟਨ ਮੌਕੇ ਕਲਿਆਣ ਜਵੈਲਰਜ਼ ਦੇ …

Read More »

ਸਿਡਾਨਾ ਇੰਸਟੀਚਿਊਟ ਵਿਖੇ ‘ਸਵੱਛ ਭਾਰਤ ਮੁਹਿੰਮ’ ਦੀ ਡਾ. ਜੀਵਨ ਜੋਤੀ ਸਿਡਾਨਾ ਵਲੋਂ ਹਰੀ ਝੰਡੀ ਦੇ ਕੇ ਸ਼ੁਰੂੁਆਤ

ਅੰਮ੍ਰਿਤਸਰ, 7 ਦਸੰਬਰ (ਰੋਮਿਤ ਸ਼ਰਮਾ) -ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਖਿਆਲਾ ਖੁਰਦ ਕੈਂਪਸ ਵਿਖੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰੰਭੀ ਗਈ “ਸਵੱਛ ਭਾਰਤ ਮੁਹਿੰਮ” ਦੀ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਹਰੀ ਝੰਡੀ ਦੇ ਕੇ ਸ਼ੁਰੂੁਆਤ ਕੀਤੀ।ਬੀ.ਐਡ ਦੇ ‘ਲੀਡਰਜ਼’ ਹਾਊਸ ਦੇ 25 ਵਿਦਿਆਰਥੀਆਂ ਨੇ ਆਪਣੇ ਹਾਊਸ ਇੰਚਾਰਜ਼ ਅਧਿਆਪਕਾ ਮਨਦੀਪ …

Read More »