ਕਹਾਣੀ – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਗੁੱਡੀ ਇੱਕ ਤਾਲ ਵਿੱਚ ਵਾਰੀ ਵਾਰੀ ਆਪਣੀਆਂ ਬਾਹਾਂ ਹਿਲਾ ਰਹੀ ਸੀ। ਹੈਪੀ ਡੇ (ਖੁਸ਼ ਦਿਨ) ਰਹਿ ਰਹੀ ਸੀ। ਗ਼ਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਬੇਹੋਸ਼ ਪਈ ਚਾਰ ਸਾਲਾ ਫਲਸਤੀਨੀ ਬੱਚੀ ਸ਼ਿਆਮਾ ਅਲ-ਮਸਰੀ ਦੀ ਬਾਂਹ ਗੁੱਡੀ ਦੀ ਲੱਤ ਉੱਤੇ ਟਿਕੀ ਹੋਈ ਸੀ। ਅਮਰੀਕਾ ਦੀ ਸ਼ਹਿ ਅਤੇ ਸਹਾਇਤਾ ਨਾਲ ਇਸਰਾਈਲ ਨਿੱਕੀ ਜਿਹੀ ਗਾਜ਼ਾਪੱਟੀ ਦੀ …
Read More »ਕਹਾਣੀਆਂ
ਅਜੋਕਾ ਪਿਆਰ
ਰੱਖੜੀ ‘ਤੇ ਵਿਸ਼ੇਸ਼ ਬਿਮਲਾ ਆਪਣੇ ਬੱਚਿਆਂ ਨੂੰ ਸਕੂਲ ਤੋਰਨ ਦੀ ਕਾਹਲੀ ਕਰ ਰਹੀ ਸੀ।ਆਪਣੇ ਘਰ ਦੀ ਨਿੱਕੀ ਜਿਹੀ ਰਸੋਈ ਵਿੱਚ ਬੈਠੀ ਪਿੱਤਲ ਦੇ ਸਟੋਵ ਵਿੱਚ ਬਾਰ ਬਾਰ ਹਵਾ ਭਰ ਰਹੀ ਸੀ । ਥੋੜੀਆਂ ਰੋਟੀਆਂ ਬਣਾਉਂਦੀ ਕਿ ਹਵਾ ਫੇਰ ਭਰ ਲੈਂਦੀ । ਬੱਚੇ ਵੀ ਕਾਹਲੀ ਮਚਾ ਰਹੇ ਸੀ । ਛੋਟੀ ਕੁੜੀ ਦੇਵੀਕਾ ਨੇ ਘੜੀ ਵੱਲ …
Read More »
Punjab Post Daily Online Newspaper & Print Media