ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਸੀ.ਕੇ.ਡੀ ਸਕੂਲਜ਼ ਦੇ ਚੇਅਰਮੈਨ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਵਲੋਂ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਖੇਡ ਜਗਤ ਵਿੱਚ ਇਤਿਹਾਸ ਰਚਨ …
Read More »ਖੇਡ ਸੰਸਾਰ
Khalsa College Receives GNDU Shaheed Bhagat Singh Trophy
Amritsar, May 26 (Punjab Post Bureau) – Historic Khalsa College today received Guru Nanak Dev University’s overall Shaheed Bhagat Singh Memorial Trophy for outstanding performances in various sports competitions for the year 2019-20. GNDU VC Dr. Jaspal Singh handed over the trophy to College Principal Dr. Mehal Singh and sports head Dr. Daljit Singh at the varsity’s campus. The …
Read More »ਖ਼ਾਲਸਾ ਕਾਲਜ ਦਾ ਜੀ.ਐਨ.ਡੀ.ਯੂ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ
ਅੰਮ੍ਰਿਤਸਰ, 26 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਖੇਡਾਂ ’ਚ ਜਿੱਤ ਦੇ ਝੰਡੇ ਗੱਡਣ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ 2019-20 ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਵਰ ਆਲ ਜਨਰਲ ਚੈਂਪੀਅਨਸ਼ਿਪ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀਆਂ ’ਤੇ ਕਬਜ਼ਾ ਕਰਕੇ ਚੌਥੇ ਸਾਲ ਲਗਾਤਾਰ ਯੂਨੀਵਰਸਿਟੀ ਖੇਡ ਮੁਕਾਬਲਿਆਂ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ।ਇਸ ਦੇ ਨਾਲ ਹੀ ਕਾਲਜ ਦੇ ਖਿਡਾਰੀਆਂ ਨੇ ਓਲੰਪਿਕਸ …
Read More »ਹੁਣ ਸਰਕਾਰੀ ਸਕੂਲਾਂ ਦੀ ਸ਼ਾਨ ਬਨਣਗੇ ਸਮਾਰਟ ਖੇਡ ਮੈਦਾਨ – ਮੱਲ੍ਹੀ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਬਦੌਲਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਚ` ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਸਰਕਾਰੀ ਸਕੂਲਾਂ ਦੀ ਖੂਬਸੂਰਤ ਦਿੱਖ ਨੂੰ ਫਿਟਨੈਸ ਦੇ ਚਾਰ ਚੰਦ ਲਾ ਕੇ ਸਮਾਰਟ ਖੇਡ ਮੈਦਾਨ ਬਣਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਬਹੁਤ ਜਲਦ …
Read More »ਜਸਕਰਨ ਸਿੰਘ ਨੇ ਇੰਟਰ ਯੂਨਿਟ ਰੈਸਲਿੰਗ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ
ਦੇਸ਼ ਤੇ ਭਾਰਤੀ ਫੌਜ ਨੂੰ ਜਸਕਰਨ ਸਿੰਘ ਤੋਂ ਵੱਡੀਆਂ ਆਸਾਂ – ਪ੍ਰਿੰਸੀਪਲ ਛੀਨਾ ਅੰਮ੍ਰਿਤਸਰ, 18 ਮਈ (ਸੰਧੂ) – ਕੌਮਾਂਤਰੀ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਪੈਦਾ ਕਰਨ ਵਾਲੇ ਪਹਿਲਵਾਨ ਪਦਾਰਥ ਸਿੰਘ ਕੋਹਾਲੀ ਦੇ ਸ਼ਾਗਿਰਦ ਤੇ ਕੌਮੀ ਪੱਧਰ ਦੇ ਰੈਸਲਿੰਗ ਖਿਡਾਰੀ ਜਸਕਰਨ ਸਿੰਘ ਨੇ ਭਾਰਤੀ ਫੌਜ ਦੇ ਇੰਟਰ ਯੁੂਨਿਟ ਮੁਕਾਬਲਿਆਂ ‘ਚ 81 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਕੌਮੀ …
Read More »Winner of American & Srilankan martial awards Trishaan Shetty gives online training
Mumbai, April 23 (Punjab Post Bureau) – Trishaan Shetty the son of India’s martial arts expert Chitah Yajnesh Shetty, has achieved the new feat in the martial arts. Recently he won the first prize in the International zoom tournament organised by “Empty hand combat LLC”, Nampa Idaho USA by sifu Cosmo Zimik and the “Best Hand to Hand Technique Performer” …
Read More »ਐਥਲੈਟਿਕਸ ’ਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਸਿੱਖ ਨੌਜੁਆਨ ਦਾ 2 ਲੱਖ ਨਾਲ ਸਨਮਾਨ
ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਥਲੈਟਿਕਸ ਵਿਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਗੁਰਿੰਦਰਵੀਰ ਸਿੰਘ ਨੂੰ 2 ਲੱਖ ਰੁਪਦੇ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ।ਗੁਰਿੰਦਰਵੀਰ ਸਿੰਘ ਨੇ ਅੰਡਰ-18 ਤੇ ਅੰਡਰ-20 ਵਿਚ 10.5 ਸੈਕਿੰਡ ਵਿਚ 100 ਮੀਟਰ ਦੌੜ ਦਾ ਰਿਕਾਰਡ ਕਾਇਮ ਕੀਤਾ ਹੈ।ਬੀਬੀ ਜਗੀਰ ਕੌਰ …
Read More »ਮੁਲਤਵੀ ਹੋਏ ਪ੍ਰੋਗਰਾਮਾਂ ਦੀ ਨਵੀਂ ਤਰੀਕ ਦਾ ਐਲਾਨ ਜਲਦ
ਅੰਮ੍ਰਿਤਸਰ, 18 ਅਪ੍ਰੈਲ (ਸੰਧੂ) – ਤਕਨੀਕੀ ਕਾਰਨਾਂ ਕਰਕੇ 11 ਅਪ੍ਰੈਲ ਦਿਨ ਐਤਵਾਰ ਨੂੰ ਮੁਲਤਵੀ ਕੀਤੇ ਗਏ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਵਿਸ਼ੇਸ਼ ਸਨਮਾਨ ਸਮਾਰੋਹ ਦੀ ਮੁੜ ਰੂਪ-ਰੇਖਾ ਤੇ ਤਰੀਖ ਦਾ ਐਲਾਨ ਬਹੁਤ ਜਲਦ ਕੀਤਾ ਜਾਵੇਗਾ।ਇਹ ਜਾਣਕਾਰੀ ਟੀਮ ਦੇ ਚੀਫ ਪੈਟਰਨ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਸਕੱਤਰ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਅੱਜ ਇੱਥੇ ਦਿੱਤੀ।ਉਨ੍ਹਾਂ ਦੱਸਿਆ …
Read More »ਤਲਵੰਡੀ ਖੁੰਮਣ ਦੇ ਸਿਰ ਸੱਜਿਆ 16ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕੇ ਦਾ ਚੈਂਪੀਅਨ ਤਾਜ
ਅੰਮ੍ਰਿਤਸਰ, 18 ਅਪ੍ਰੈਲ (ਸੰਧੂ) – 16ਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਗੋਲਡ ਕੱਪ ਲਹਿਰਕਾ ਦਾ ਚੈਂਪੀਅਨ ਤਾਜ ਤਲਵੰਡੀ ਖੁੰਮਣ ਦੀ ਟੀਮ ਦੇ ਸਿਰ ਸੱਜਿਆ ਹੈ, ਜਦਕਿ ਲਹਿਰਕਾ ਦੀ ਟੀਮ ਦੂਸਰੇ ਸਥਾਨ ‘ਤੇ ਰਹਿ ਕੇ ਉਪ ਜੇਤੂ ਰਹੀ। ਜਦੋਂ ਕਿ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਉਘੇ ਹਾਕੀ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ …
Read More »Commendable performance by DAV Students
Amritsar, April 17 (Punjab Post Bureau) – The students of DAV Public School Lawrence Road performed stupendously well in 58th National Roller Skating Championship organised by Roller Skating Federation of India at United Sports Club, Dhelpur, Mohali from 1st April to 11th April 2021. In all 3000 players participated in this championship. Rahul Rai ( Std – XII) clinched the …
Read More »
Punjab Post Daily Online Newspaper & Print Media