Saturday, July 4, 2026

ਖੇਡ ਸੰਸਾਰ

2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਦੇ ਟਰਾਇਲ ਹੋਏ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋੋ 2022-2023 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ।ਟਰਾਇਲਾਂ ਦੇ ਦੂਜੇ ਅਤੇ ਆਖਰੀ ਦਿਨ ਵੱਖ-ਵੱਖ ਗੇਮਾਂ ਦੇ ਵੱਖ ਵੱਖ ਥਾਵਾਂ ‘ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ।ਇਨ੍ਹਾਂ ਟਰਾਇਲਾਂ …

Read More »

ਖੇਡ ਵਿਭਾਗ ਦੇ ਸਪੋਰਟਸ ਵਿੰਗ ਟਰਾਇਲਾਂ ਲਈ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋੋਂ 2022-2023 ਦੇ ਸ਼ੈਸਨ ਲਈ ਸਪੋਰਟਸ ਵਿੰਗ ਸਕੂਲਜ਼ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ।27 ਮਈ ਨੂੰ ਟਰਾਇਲਾਂ ਦੇ ਪਹਿਲੇ ਦਿਨ ਵੱਖ-ਵੱਖ ਖੇਡਾਂ ਦੇ ਵੱਖ-ਵੱਖ ਥਾਵਾਂ ‘ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ।ਜਿਨਾਂ ਵਿੱਚ …

Read More »

ਮਾਲ ਰੋਡ ਸਕੂਲ ਵਿਖੇ ਰਾਸ਼ਟਰ ਪੱਧਰੀ ‘ਮੀਟ ਦਾ ਚੈਂਪੀਅਨਜ਼’ ਸਮਾਗਮ ਆਯੋਜਿਤ

ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਭਾਰਤ ਸਰਕਾਰ ਵਲੋਂ ਆਜਾਦੀ ਦੇ ਅੰਮ੍ਰਿਤ ਮਹੋਤਸਵ ਅਧੀਨ ਟੋਕਿਓ ਓਲੰਪਿਕ ਵਿੱਚ ਭਾਰਤ ਵਲੋਂ ਅੱਜ ਤੱਕ ਦੇ ਸਭ ਤੋਂ ਜਿਆਦਾ ਤਮਗੇ ਪ੍ਰਾਪਤ ਕਰਨ ਉਤੇ ‘ਮੀਟ ਦਾ ਚੈਂਪੀਅਨਜ਼’ ਰਾਸ਼ਟਰੀ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਖਿਡਾਰੀਆਂ ਨੂੰ ਸੰਤੁਲਿਤ ਖੁਰਾਕ, ਤੰਦਰੁਸਤੀ ਦੀ ਮਹੱਤਤਾ ਅਤੇ ਖੇਡਾਂ ਲਈ ਪ੍ਰੇਰਣਾ …

Read More »

ਸਪੋਰਟਸ ਵਿੰਗ (ਸਕੂਲਜ) ਦੇ ਪਹਿਲੇ ਦਿਨ ਟ੍ਰਾਇਲਾਂ ‘ਚ 241 ਖਿਡਾਰੀਆਂ ਨੇ ਲਿਆ ਹਿੱਸਾ

ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅੱਜ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ‘ਤੇ ਖਿਡਾਰੀਆਂ / ਖਿਡਾਰਨਾਂ ਨੂੰ ਸਪੋਰਟਸ ਵਿੰਗ ਸਕੂਲਾਂ ਸਾਲ 2022-23 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਖੇਡਾਂ ਦੇ ਟ੍ਰਾਇਲ ਕਰਵਾਏ ਗਏ।                  ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਇਹ ਪ੍ਰਗਟਾਵਾ …

Read More »

ਸਪੋੋਰਟਸ ਵਿੰਗ ਸਕੂਲਾਂ (ਡੇ-ਸਕਾਲਰ) ਲਈ ਸਿਲੈਕਸ਼ਨ ਟਰਾਇਲ 27 ਅਤੇ 28 ਮਈ ਨੂੰ

ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ (ਡੇ-ਸਕਾਲਰ) ਵਿੱਚ ਵੱਖ-ਵੱਖ ਖੇਡਾਂ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਸਿਲੈਕਸ਼ਨ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ ਨੇ ਦੱਸਿਆ ਕਿ ਸਾਰੀਆਂ ਖੇਡਾਂ ਸਬੰਧੀ ਟਰਾਇਲ ਖੇਡ ਸਟੇਡੀਅਮ ਲਮੀਣੀ ਵਿਖੇ ਹੋਣਗੇ ਅਤੇ ਤੈਰਾਕੀ ਸਬੰਧੀ ਟਰਾਇਲ …

Read More »

ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ

ਅੰਮ੍ਰਿਤਸਰ, 26 ਮਈ (ਸਖਬੀਰ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ 24 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਵਲੋਂ ਚੱਲ ਰਹੇ ਸਾਲਾਨਾ ਟਰੇਨਿੰਗ ਕੈਂਪ-21 ਦੇ ਦੌਰਾਨ ਬੱਚਿਆਂ ਦੇ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ ਗਏ।ਲੈਫਟੀਨੈਂਟ ਕਰਨਲ ਏ.ਐਸ ਚੌਹਾਨ ਕੈਂਪ ਕਮਾਂਡੈਂਟ ਨੇ ਦੱਸਿਆ ਕਿ ਇਸ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਕੈਂਪ ਦੀਆਂ ਗਤੀਵਿਧੀਆਂ ਤੋਂ ਇਲਾਵਾ ਅੰਮ੍ਰਿਤਸਰ ਗਰੁੱਪ ਨਾਲ ਸਬੰਧਤ 8 ਐਨ.ਸੀ.ਸੀ ਬਟਾਲੀਅਨਾਂ ਵਿਚੋਂ 64 ਕੈਡੇਟ …

Read More »

ਖੇਡ ਵਿਭਾਗ ਵਲੋਂ ਦੋ ਦਿਨਾ ਸਿਲੈਕਸ਼ਨ ਟਰਾਇਲ 27 ਮਈ ਤੋਂ – ਜਿਲ੍ਹਾ ਖੇਡ ਅਫਸਰ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ (ਡੇ ਸਕਾਲਰ) ਵਿੱਚ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ 27 ਅਤੇ 28 ਮਈ 2022 ਨੂੰ ਸਿਲੈਕਸ਼ਨ ਟਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਜਿਲ੍ਹਾ ਖੇਡ ਅਫਸਰ ਇੰਦਰਬੀਰ ਸਿੰਘ ਨੇ ਦੱਸਿਆ ਕਿ 27 ਅਤੇ 28 ਮਈ 2022 ਨੂੰ ਐਥਲੈਟਿਕਸ, ਫੁੱਟਬਾਲ, …

Read More »

ਯਾਦਗਾਰੀ ਹੋ ਨਿਬੜਿਆ ਚਾਰ ਰੋਜ਼ਾ ਪੰਜਵਾਂ ਲਸੋਈ ਕ੍ਰਿਕਟ ਕੱਪ

ਪ੍ਰਧਾਨ ਕਾਕਾ ਲਾਸੋਈ ਨੇ ਕੀਤੀ ਇਨਾਮਾਂ ਦੀ ਵੰਡ ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਇਥੋਂ ਨਜ਼ਦੀਕੀ ਪਿੰਡ ਲਸੋਈ ਵਿਖੇ ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਕ੍ਰਿਕਟ ਯੂਨਿਟ ਵਲੋਂ ਪ੍ਰਧਾਨ ਹਰਸਾਹਿਬ ਟਿਵਾਣਾ ਤੇ ਸਰਪਰਸਤ ਕਰਨਵੀਰ ਟਿਵਾਣਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਵਡਮੁੱਲੇ ਸਹਿਯੋਗ ਸਦਕਾ ਚਾਰ ਰੋਜ਼ਾ ਪੰਜਵਾਂ ਕ੍ਰਿਕਟ ਕੱਪ ਯਾਦਗਾਰੀ ਹੋ ਨਿਬੜਿਆ।ਇਸ ਦੌਰਾਨ ਪੁੱਜੀਆਂ ਕੁੱਲ 48 …

Read More »

ਸਲਾਨਾ ਕਬੂਤਰਬਾਜ਼ੀ ਮੁਕਾਬਲੇ 26 ਮਈ ਨੂੰ

ਜੌੜੇਪੁਲ ਜਰਗ, 20 ਮਈ (ਨਰਪਿੰਦਰ ਬੈਨੀਪਾਲ) – ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ:) ਮਾਂਹਪੁਰ ਦੇ ਕਬੂਤਰਬਾਜ਼ੀ ਯੂਨਿਟ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰਾਂ ਸਲਾਨਾ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਬੂਤਰਬਾਜ਼ੀ ਯੂਨਿਟ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਕੁਵੈਤ ਅਤੇ ਸਰਪ੍ਰਸਤ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਹਰ ਸਾਲ …

Read More »

ਬਾਬਾ ਖੇੜਾ ਸਪੋਰਟਸ ਕਲੱਬ ਵਲੋਂ ਪਹਿਲਾ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਬੀਬੀ ਹਰਪ੍ਰੀਤ ਕੌਰ ਧੂਰੀ ਦਾ ਕਲੱਬ ਨੇ ਕੀਤਾ ਵਿਸ਼ੇਸ਼ ਸਨਮਾਨ ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) -ਪਿੰਡ ਖਡਿਆਲ ਕੋਠੇ (ਆਲਾ ਸਿੰਘ ਵਾਲਾ) ਵਿਖੇ ਅੱਜ ਬਾਬਾ ਖੇੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚੋਂ ਕਾਫੀ ਟੀਮਾਂ ਨੇ ਹਿੱਸਾ ਲਿਆ।ਬਾਬਾ ਖੇੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁੱਦੇਦਾਰਾਂ ਵਲੋਂ ਨਾਰੀ ਏਕਤਾ ਜ਼ਬਰ …

Read More »