ਅੰਮ੍ਰਿਤਸਰ, 22 ਸਤੰਬਰ (ਸੰਧੂ) – ਵੱਖ-ਵੱਖ ਖੇਡਾਂ ਦੇ ਮਾਸਟਰਜ਼ ਵੈਟਰਨ ਖਿਡਾਰੀਆਂ ਦੀ ਖੇਡ ਜਥੇਬੰਦੀ ਪੰਜਾਬ ਸਟੇਟ ਮਾਸਟਰਸ ਵੈਟਰਨ ਪਲੇਅਰਜ਼ ਟੀਮ ਦੀ ਪਲੇਠੀ ਮੀਟਿੰਗ 23 ਸਤੰਬਰ ਬੁੱਧਵਾਰ ਨੂੰ ਸ਼ਾਮ 5 ਵਜੇ ਵਿਕਾਸ ਕਲੌਨੀ ਨਜਦੀਕ ਖਾਲਸਾ ਕਾਲਜ ਜੀ.ਟੀ ਰੋਡ ਛੇਹਰਟਾ ਵਿਖੇ ਹੋਵੇਗੀ। ਜਥੇਬੰਦੀ ਦੇ ਸਕੱਤਰ ਅਵਤਾਰ ਸਿੰਘ ਪੀ.ਪੀ (ਕੌਮਾਤਰੀ ਮਾਸਟਰਸ ਖਿਡਾਰੀ) ਅਤੇ ਕੌਮਾਤਰੀ ਕੋਚ ਹਰਜੀਤ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ …
Read More »ਖੇਡ ਸੰਸਾਰ
ਦਿਨੇਸ਼ ਕੌਸ਼ਲ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਤਕਨੀਕੀ ਡਾਇਰੈਕਟਰ ਬਣੇ
ਅੰਮ੍ਰਿਤਸਰ, 22 ਸਤੰਬਰ (ਸੰਧੂ) – ਸਥਾਨਕ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਨੇ ਪੈਂਚੀਕ ਸਿਲਾਟ ਦੇ ਦਫ਼ਤਰ ਵਿਖੇ ਜਿਲ੍ਹਾ ਪ੍ਰਧਾਨ ਅਭਿਲਾਸ਼ ਕੁਮਾਰ ਦੀ ਪ੍ਰਧਾਨਗੀ ‘ਚ ਜਿਲ੍ਹਾ ਪੱਧਰੀ ਮੀਟਿੰਗ ਕੀਤੀ।ਜਿਸ ਦੌਰਾਨ ਦਿਨੇਸ਼ ਕੌਸ਼ਲ ਨੂੰ ਜਿਲ੍ਹਾ ਟੈਕਨੀਕਲ ਡਾਇਰੈਕਟਰ ਬਣਾਇਆ ਗਿਆ।ਇਸ ਸਮੇਂ ਨਵਨਿਯੁੱਕਤ ਦਿਨੇਸ਼ ਕੌਸ਼ਲ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ।ਮੀਟਿੰਗ ਦੋਰਾਨ ਸਿਲਾਟ ਦੇ ਬਹੁਤ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਲ੍ਹਾ ਜਨਰਲ ਸਕੱਤਰ ਸੰਤੋਸ਼ ਕੁਮਾਰ …
Read More »ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਅਹੁਦੇਦਾਰਾਂ ਦੀ ਚੋਣ ਮੀਟਿੰਗ 16 ਨੂੰ
ਬੇਦੀ, ਕੰਗ, ਸੰਧੂ ਤੇ ਅਵਤਾਰ ਸਿੰਘ ਦੇ ਨਾਵਾਂ ‘ਤੇ ਹੋਵੇਗੀ ਚਰਚਾ ਅੰਮ੍ਰਿਤਸਰ, 14 ਸਤੰਬਰ (ਸੰਧੂ) – 30 ਸਾਲ ਤੋਂ ਲੈ ਕੇ 100 ਸਾਲ ਤੱਕ ਉਮਰ ਵਰਗ ਦੇ ਸੂਬਾ, ਕੌਮੀ ਤੇ ਕੌਮਾਤਰੀ ਪੱਧਰ ਦੇ ਮਹਿਲਾ ਪੁਰਸ਼ ਖਿਡਾਰੀਆਂ ਦੀ ਤਰਜ਼ਮਾਨੀ ਲਈ ਨਵੀ ਹੋਂਦ ਵਿੱਚ ਆ ਰਹੀ ਪੰਜਾਬ ਮਾਸਟਰ/ ਵੈਟਰਨ ਪਲੇਅਰ ਟੀਮ ਦੇ ਵੱਲੋਂ ਨਵੀਆਂ ਨਿਯੁੱਕਤੀਆਂ ਦੇ ਸਿਲਸਿਲੇ ਤਹਿਤ ਸੂਬਾ ਪੱਧਰ ਦੇ ਢਾਂਚੇ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਮੇਜਰ ਧਿਆਨ ਚੰਦ ਦੀ 115ਵੀ` ਵਰੇ੍ਹਗੰਢ ਮਨਾਈ
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁੂਮੈਨ ਵਲੋਂ ਮੇਜਰ ਧਿਆਨ ਚੰਦ ਦੀ 115ਵੀ` ਵਰੇ੍ਹਗੰਢ ਸਬੰਧੀ ਨੈਸ਼ਨਲ ਸਪੋਰਟਸ ਡੇਅ ਮਨਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਅਹੁਦੇਦਾਰਾਂ ਅਤੇ ਬਾਕਸਿੰਗ ਕਲੱਬ ਮੈਂਬਰ ਮੌਜੂਦ ਸਨ।ਪ੍ਰੋਗਰਾਮ ਆਯੋਜਿਤ ਕਰਨ ਦਾ ਮੁੱਖ ਉਦੇਸ਼ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦੇਣਾ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਸਪੋਰਟਸ ਡੇਅ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।ਪ੍ਰਿੰਸੀਪਲ …
Read More »BBK DAV College Women celebrates 115th Birth Anniversary of Major Dhyan Chand
Amritsar, September 11 (Punjab Post bureau) – BBK DAV College for Women celebrated National Sports Day to mark the 115th Birth Anniversary of Major Dhyan Chand. Principal Dr. Pushpinder Walia Sharma, office bearers and Shaheed Bhagat Singh Boxing Club members were also present. The main motive to organise the programme was to pay a tribute to Hockey Wizard Major Dhyan …
Read More »ਢਪਈ `ਚ ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ
ਕਪੂਰਥਲਾ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਸਾਈਕਲਿੰਗ ਕਲੱਬ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ ਢਪਈ ਵਿਖੇ ਪਿੰਡ ਦੀ ਪੰਚਾਇਤ ਅਤੇ ਏ.ਐਸ.ਆਈ ਗੁਰਬਚਨ ਸਿੰਘ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ। ਏ.ਐਸ.ਆਈ ਗੁਰਬਚਨ …
Read More »ਚਲਾਣਾ ਕਰ ਗਏ ਅੰਤਰਰਾਸ਼ਟਰੀ ਤੈਰਾਕੀ ਖਿਡਾਰੀ ਮਨਜੀਤ ਸਿੰਘ ਰਿਆੜ
ਅੰਮ੍ਰਿਤਸਰ, 29 ਅਗਸਤ (ਦੀਪ ਦਵਿੰਦਰ ਸਿੰਘ) – ਸੰਤ ਸਿਪਾਹੀ ਰਸਾਲੇ ਦੇ ਸੰਪਾਦਕ ਰਹੇ ਮਰਹੂਮ ਗਿਆਨੀ ਭਗਤ ਸਿੰਘ ਦੇ ਸਪੁੱਤਰ ਮਨਜੀਤ ਸਿੰਘ ਰਿਆੜ ਬੀਤੀ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਚਲਾਣਾ ਕਰ ਗਏ।ਉਹ ਆਪਣੇ ਪਿਛੇ ਇੱਕ ਧੀ, ਪੁੱਤਰ ਤੇ ਪਤਨੀ ਦੇਵਿੰਦਰ ਕੌਰ ਰਿਆੜ ਛੱਡ ਗਏ ਹਨ। ਉਨ੍ਹਾਂ ਦੇ ਨੇੜਲੇ ਸਾਥੀ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਰਿਆੜ ਕੁੱਝ ਦਿਨਾਂ ਤੋਂ ਛਾਤੀ ਦੇ …
Read More »ਕੌਮੀ ਖੇਡ ਦਿਵਸ ਮੌਕੇ ਦਰਜਨਾਂ ਵੈਟਰਨ ਤੇ ਮਾਸਟਰਜ਼ ਖਿਡਾਰੀ ਸਨਮਾਨਿਤ
ਖੇਡਣ ਦੀ ਕੋਈ ਉਮਰ ਨਹੀਂ ਹੁੰਦੀ – ਬੇਦੀ/ਸਰੀਨ ਅੰਮ੍ਰਿਤਸਰ, 29 ਅਗਸਤ (ਸੰਧੂ) – ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਦੇ ਰੂਪ ’ਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਜਿਲ੍ਹਾ ਮਾਸਟਰਜ਼/ ਵੈਟਰਨਟੀਮ ਵਲੋਂ ਸਮਾਜਿਕ ਦੂਰੀ ਤੇ ਸੁਰੱਖਿਆ ਸਾਧਨਾਂ ਦੇ ਮੱਦੇਨਜ਼ਰ ਨਜਦੀਕ ਖਾਲਸਾ ਕਾਲਜ ਨੇੜੇ ਗੰਗਾ ਬਿਲਡਿੰਗ ਵਿਖੇ ਇਕ ਰਸਮੀ ਸਨਮਾਨ ਸਮਾਰੋਹ ਦਾ ਆਯੋਜਨ …
Read More »ਹਰੀ ਸਿੰਘ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਤ ਮੀਤ ਪ੍ਰਧਾਨ ਨਿਯੁੱਕਤ
ਧੂਰੀ, 29 ਅਗਸਤ (ਪ੍ਰਵੀਨ ਗਰਗ) – ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਲਗਾਤਾਰ ਚੌਥੀ ਵਾਰ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੂੰ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। …
Read More »ਕਾਂਗਰਸ ਸਰਕਾਰ ਦੀਆਂ ਖੇਡ ਨੀਤੀਆਂ ਹੋਈਆਂ ਫੇਲ੍ਹ – ਹਰੀ ਸਿੰਘ
ਕੁਸ਼ਤੀ ਖਿਡਾਰੀਆਂ ਨੂੰ 1 ਲੱਖ ਦਾ ਚੈਕ ਕੀਤਾ ਭੇਟ ਧੂਰੀ, 16 ਅਗਸਤ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਅਤੇ ਜ਼ਿਲਾ੍ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰੀ ਸਿੰਘ ਨੇ ਆਪਣੀ ਨਿੱਜੀ ਕਮਾਈ ਵਿੱਚੋਂ ਰੈਸਲਿੰਗ ਅਕੈਡਮੀ ਮੰਡੌੜ ਨੂੰ 1 ਲੱਖ ਰੁਪਏ ਦਾ ਚੈਕ ਭੇਟ ਕੀਤਾ। ਧੂਰੀ ਵਿਖੇ …
Read More »
Punjab Post Daily Online Newspaper & Print Media