Thursday, November 26, 2026

Daily Archives: April 2, 2014

ਨਾਮਜ਼ਦਗੀਆਂ ਦੇ ਪਹਿਲੇ ਦਿਨ ਮਨਪ੍ਰੀਤ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਕੀਤੇ ਦਾਖਲ

ਬਠਿੰਡਾ, 2 ਅਪ੍ਰੈਲ (ਅਵਤਾਰ ਸਿੰਘ ਕੈਂਥ)- ਲੋਕ ਸਭਾ ਹਲਕਾ  ਬਠਿੰਡਾ-11 ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਅੱਜ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਬਾਦਲ, ਤਹਿਸੀਲ ਮਲੋਟ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਜ਼ਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 9 ਅਪ੍ਰੈਲ ਤੱਕ ਸਵੇਰੇ 11.00 ਵਜੇ …

Read More »

‘ਇੱਕ ਕਦਮ ਬਚਪਨ ਦੇ ਵੱਲ’ ਵੱਲੋਂ ਚਲਾਏ ਜਾ ਰਹੇ ਸਕੂਲ ਨੂੰ ਬੰਦ ਨਾ ਕਰਨ ਦੀ ਅਪੀਲ

ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਪੂ ਸੁਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਦੇ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ।  ਇਹ ਰੈਲੀ ਸ. ਭਗਤ ਸਿੰਘ  ਚੌਂਕ ਤੋਂ ਸ਼ੁਰੂ ਹੋਈ।ਇਹ ਬੱਚੇ ਜੋ ਸਮਾਜ ਦੁਆਰਾ ਬੇਇੱਜਤ ਕੂੜਾ, ਸੁੱਟਣ ਵਾਲੇ ਭੀਖ ਮੰਗਣ ਵਾਲੇ ਜਾਂ ਫਿਰ ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੇ ਅੱਜ ਆਪਣੀਆਂ ਨਮ ਅੱਖਾਂ ਦੇ ਨਾਲ ਆਪਣੇ ਨੰਨੇ-ਨੰਨੇ …

Read More »

ਬੀਬਾ ਹਰਸਿਮਰਤ ਕੌਰ ਬਾਦਲ 3 ਅਪ੍ਰੈਲ ਨੂੰ ਹਲਕਾ ਭੁੱਚੋ ‘ਚ

ਬਠਿੰਡਾ,  2ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਚੋਣ ਦੌਰਾਨ 3 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਭੁੱਚੋਦੇ ਵੱਖ-ਵੱਖ ਪਿੰਡਾ ਵਿਖੇ ‘ਚ ਮੀਟਿੰਗਾ ਨੂੰ ਸੰਬੋਧਨ ਕਰਨਗੇ । ਇਹ ਜਾਣਕਾਰੀ ਦਿੰਦੇਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਨੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ 3ਅਪ੍ਰੈਲ ਨੂੰ ਸਵੇਰੇ 11.00 ਵਜੇ ਤੋ ਕਿਲੀ ਨਿਹਾਲ ਸਿੰਘ …

Read More »

ਚੋਣਾਂ ਵਾਲੇ ਦਿਨ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ-ਡੇ ਘੋਸ਼ਿਤ

ਬਠਿੰਡਾ,  2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਜ਼ਿਲਾ ਮੈਜਿਸਟ੍ਰੇਟ ਬਠਿੰਡਾ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਦੀ ਹਦੂਦ ਅੰਦਰ ਲੋਕ ਸਭਾ ਚੋਣਾਂ ਦੀ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤੋਂ ਭਾਵ ਮਿਤੀ 28 ਅਪ੍ਰੈਲ 2014 ਨੂੰ ਸ਼ਾਮ 6.00 ਵਜੇ ਤੋਂ ਲੈ ਕੇ 30 ਅਪ੍ਰੈਲ 2014  ਤੱਕ ਸ਼ਾਮ …

Read More »

ਮਨੁੱਖੀ ਅਧਿਕਾਰ ਮੰਚ ਦੀ ਹੋਈ ਮੀਟਿੰਗ

ਪੱਟੀ/ਝਬਾਲ 2 ਅਪ੍ਰੈਲ (ਰਾਣਾ) – ਮਨੁੱਖੀ ਅਧਕਾਰ ਮੰਚ ਪੰਜਾਬ ਭਾਰਤ ਦੀ ਮੀਟਿੰਗ ਬਾਬਾ ਨਾਂਗਾਂ ਜੀ ਦੀ ਕੁਟੀਆ ਭਿਖੀਵਿੰਡ ਵਖੇ ਜਲ੍ਹਾ ਪ੍ਰਧਾਨ ਗੁਰਨਾਮ ਸਿੰਘ ਧੁਨਾ, ਵਾਇਸ ਪ੍ਰਧਾਨ ਅਮਰਰਾਜ  ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਭਾਰਤ ਡਾ: ਜਸਵੰਤ ਸਿੰਘ ਖੇਡ਼ਾ ਅਤੇ ਪ੍ਰਸਨਲ ਸੈਕਟਰੀ ਹੁਸਨ ਲਾਲ ਸੂਡ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਵਿੱਚ ਕੁੱਝ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ ਅਤੇ ਉਹਨਾਂ …

Read More »

ਡਾ. ਦਲਜੀਤ ਸਿੰਘ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ

ਅੰਮ੍ਰਿਤਸਰ, 2 ਅਪ੍ਰੈਲ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਅੱਖਾਂ ਦੇ ਪ੍ਰਸਿੱਧ ਡਾ. ਦਲਜੀਤ ਸਿੰਘ ਦਾ ਰੋਡ ਸ਼ੋਅ ਗੇਟ ਖਜਾਨਾ ਤੋ ਸ਼ੁਰੂ ਹੁੰਦਾ ਹੋਇਆ ਲੋਹਗੜ ਗੇਟ, ਲਾਹੌਰੀ ਗੇਟ, ਨਮਕ ਮੰਡਲ, ਸ਼ਕਤੀ ਨਗਰ ਵਿਚੋ ਨਿਕਲਿਆ ਅਤੇ ਸਵੇਰੇ-ਸਵੇਰੇ ਹੀ ਲੋਕ ਆਪਣੇ ਘਰਾਂ ਵਿਚੋ ਨਿਕਲ ਕੇ ਆਏ ਅਤੇ ਡਾਕਟਰ ਸਾਹਿਬ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ। …

Read More »