ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਨਵੀਂ ਦਿੱਲੀ ਲੋਕ ਸਭਾ ਹਲਕੇ ਦੇ ਸੰਤ ਨਗਰ ਇਲਾਕੇ ਵਿਚ ਨੁੱਕੜ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਨਵੀਂ ਦਿੱਲੀ ਹਲਕੇ ਦੇ ਜਿੱਤੇ ਹਾਰੇ ਹੋਏ ਸਾਰੇ ਅਕਾਲੀ ਮੈਂਬਰਾਂ ਨੇ ਇਕਜੁੱਟਤਾ ਨਾਲ ਕਾਰਜ ਕਰਦੇ ਹੋਏ ਭਾਜਪਾ ਉਮੀਦਵਾਰਾਂ ਨੇ ਮਿਨਾਕਸ਼ੀ ਲੇਖੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਸੰਤ ਨਗਰ, ਲਾਜਪਤ ਨਗਰ, ਈਸਟ ਆਫ ਕੈਲਾਸ਼ ਤੇ ਗ੍ਰੇਟਰ …
Read More »Daily Archives: April 5, 2014
ਟ੍ਰਾਂਸਪੋਰਟ ਸੈਕਟਰ ਨੇ ਅਕਾਲੀ-ਭਾਜਪਾ ਉਮੀਦਵਾਰਾਂ ਦੀ ਕੀਤੀ ਹਮਾਇਤ
ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸਮੁੱਚੀਆਂ ਟ੍ਰਾਂਸਪੋਰਟ ਯੁਨੀਅਨਾਂ ਜਿਵੇਂ ਟੈਂਪੂ, ਟੈਕਸੀ, ਆਟੋ ਅਤੇ ਟਰੱਕ ਯੁਨਿਯਨਾਂ ਦੇ ਪ੍ਰਤੀਨਿਧੀਆਂ ਨੇ ਅੱਜ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਇਕਮੱਤ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜੂਦਗੀ ‘ਚ ਭਾਜਪਾ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੱਰਥਨ ਦੇਣ ਦਾ ਅਕਾਲੀ ਦਲ ਦਫਤਰ …
Read More »ਕੇਂਦਰ ਵਿੱਚ ਮੋਦੀ ਸਰਕਾਰ ਆਵੇਗੀ ਅਤੇ ਸਰਹੱਦੀ ਲੋਕਾਂ ਦੀ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ – ਬਾਦਲ
ਕਸਬਾ ਲੋਪੋਕੇ ਵਿਖੇ ਠਾਠਾਂ ਮਾਰਦਾ ਇਕੱਠ ਵੇਖ ਕੈਪਟਨ ਦੇ ਅਕਲ ਦੇ ਪਰਦੇ ਖੁੱਲ ਜਾਣੇ ਚਾਹੀਦੇ – ਮਜੀਠੀਆ ਲੋਪੋਕੇ 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਭਰ ਵਿੱਚ ਮੋਦੀ ਅਤੇ ਐਨ ਡੀ ਏ ਪੱਕੀ ਲਹਿਰ ਚੱਲ ਰਹੀ ਹੈ । ਯਕੀਨਨ ਕੇਂਦਰ ਵਿੱਚ ਮੋਦੀ ਸਰਕਾਰ ਬਣੇਗੀ ਅਤੇ ਪੰਜਾਬ ਖ਼ਾਸਕਰ ਸਰਹੱਦੀ ਲੋਕਾਂ ਦੀ ਖੁਸ਼ਹਾਲੀ …
Read More »SAD-BJP organizes Mega Rally at Rajasansi
Modi Government in Centre will Usher New Era of Development in Border Areas- Badal Rajasansi, April 5 ( Punjab Post Bureau)- Chief Minister Punjab Parkash Singh Badal today stated that there is clear wave in favour of NDA in the country and Narendra Modi will form next government in Centre which will usher a new era of development for Punjab …
Read More »ਰਾਜਾਸਾਂਸੀ ਵਿਖੇ ਰੈਲੀ ਦੌਰਾਨ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਸਨਮਾਨਿਤ
ਜੇ.ਈ.ਈ ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ ਹੋਣਗੇ 22 ਪ੍ਰੀਖਿਆ ਕੇਂਦਰ – ਡਾ: ਧਰਮਵੀਰ ਸਿੰਘ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)-ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਜਾ ਰਹੀ ਜੇ.ਈ.ਈ. ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ 22 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਪ੍ਰੀਖਿਆ ਦਾ ਮੁੱਖ ਕੇਂਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਹੋਵੇਗਾ ਜਿੱਥੇ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀ, ਵੱਖ-ਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ …
Read More »ਚੀਫ ਖਾਲਸਾ ਦੀਵਾਨ ਨੂੰ ਅਲਾਟ ਕੀਤੇ ਨੁਸ਼ਹਿਰਾ ਪਨੂੰਆ ਤੇ ਤਰਨਤਾਰਨ ਆਦਰਸ਼ ਸਕੂਲਾਂ ਵਿੱਚ ਦਾਖਲਾ ਸ਼ੁਰੂ
ਅੰਮ੍ਰਿਤਸਰ, 5 ਅਪ੍ਰੈਲ ( ਜਗਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਨੁਸ਼ਹਿਰਾ ਪਨੂੰਆ ਤੇ ਤਰਨਤਾਰਨ ਵਿਖੇ ਅਲਾਟ ਕੀਤੇ ਗਏ ਆਦਰਸ਼ ਸਕੂਲ ਵਿਖੇ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਵਿਦਿਆਰਥੀਆਂ ਨੂੰ ਫ੍ਰੀ ਕਿਤਾਬਾਂ, ਯੁਨੀਫਾਰਮ, ਮਿਡ ਡੇ ਮੀਲ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਚੀਫ ਖਾਲਸਾ ਦੀਵਾਨ ਵਲੌ ਪ੍ਰਿਸੀਪਲ ਮੈਡਮ ਮਨੀਸ਼ਾ ਵਰਮਾ ਅਤੇ ਹੋਰ ਸਟਾਫ ਦੀ ਨਿਯੁੱਕਤੀ ਕਰ ਦਿੱਤੀ …
Read More »BBK DAV College Vandana Bhatia of Commercial Art secured Ist position
Amritsar, 5 April ( Jagdeep Singh )- The smiling faces were seen in BBK DAV College for Women, Amritsar, when post graduate department of commercial art M.A Sem-I result was declared by Guru Nanak Dev University, Amritsar. Vandana Bhatia secured Ist position in G.N.D.U., Pooja Sharma and Chamanpreet Kaur secured 2nd & 3rd position in GNDU respectively. This department gives …
Read More »ਬੀ. ਬੀ. ਕੇ. ਡੀ. ਏ. ਵੀ. ਕਮਰਸ਼ੀਅਲ ਆਰਟ ਦੀ ਵਿਦਿਆਰਥਣ ਵੰਦਨਾ ਭਾਟੀਆ ਯੂਨੀਵਰਸਿਟੀ ‘ਚੋਂ ਰਹੀ ਅਵੱਲ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਕਮਰਸ਼ੀਅਲ ਆਰਟ ਵਿਭਾਗ ਦੇ ਐਮ. ਏ ਸਮੈਸਟਰ- ਪਹਿਲਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਾ ਐਲਾਨਿਆ ਗਿਆ।ਜਿਸ ਵਿਚ ਵੰਦਨਾ ਭਾਟੀਆ ਨੇ ਪਹਿਲਾ, ਪੂਜਾ ਸਮਰਾ ਤੇ ਚੰਦਨਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ।ਇਹ ਵਿਭਾਗ ਪ੍ਰੋਫੈਸ਼ਨਲ ਟ੍ਰੈਨਿੰਗ ਦਿੰਦਾ ਹੈ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਮੈਨੂਅਲ ਡਿਜ਼ਾਇਨਿੰਗ …
Read More »Rickshaw Versus Helicopter in Amritsar- Doctor Daljit filed his nomination
Amritsar, 5 April ( Punjab Post Bureau)- Unlike high profile candidates who prefer a helicopter or last time former MP Navjot Singh Sidhu was seen riding atop an elephant to file his nomination papers APP nominee for Amritsar, Padamshree Dr Daljit Singh went on a cycle rickshaw in keeping with the image of his Aam Adami Party to file his …
Read More »
Punjab Post Daily Online Newspaper & Print Media