ਪੱਟੀ/ਝਬਾਲ 2 ਅਪ੍ਰੈਲ (ਰਾਣਾ) – ਮਨੁੱਖੀ ਅਧਕਾਰ ਮੰਚ ਪੰਜਾਬ ਭਾਰਤ ਦੀ ਮੀਟਿੰਗ ਬਾਬਾ ਨਾਂਗਾਂ ਜੀ ਦੀ ਕੁਟੀਆ ਭਿਖੀਵਿੰਡ ਵਖੇ ਜਲ੍ਹਾ ਪ੍ਰਧਾਨ ਗੁਰਨਾਮ ਸਿੰਘ ਧੁਨਾ, ਵਾਇਸ ਪ੍ਰਧਾਨ ਅਮਰਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਭਾਰਤ ਡਾ: ਜਸਵੰਤ ਸਿੰਘ ਖੇਡ਼ਾ ਅਤੇ ਪ੍ਰਸਨਲ ਸੈਕਟਰੀ ਹੁਸਨ ਲਾਲ ਸੂਡ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਵਿੱਚ ਕੁੱਝ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਨਿਯੁੱਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ, ਜਸਿ ਵਿੱਚ ਦੀਦਾਰ ਸਿੰਘ ਚੇਅਰਮੈਨ ਬੁੱਧੀ ਜੀਵ ਸੈਲ, ਵਸ਼ਾਲ ਵਾਹੀ ਪ੍ਰਧਾਂਨ ਬਲਾਕ ਭਿਖੀਵਿੰਡ,ਰਘਬੀਰ ਸਿੰਘ ਯੂਥ ਵਿੰਗ ਪ੍ਰਧਾਨ ਬਲਾਕ ਭਿਖੀਵਿੰਡ ਨੂੰ ਸਨਮਾਨਤ ਕੀਤਾ ਗਆਿ ਇਸ ਮੌਕੇ ਡਾਂ: ਖੇੜਾ ਨੇ ਬੋਲਦਆਿਂ ਕਿਹਾ ਕਿ ਚੋਣ ਕਮਸ਼ਿਨ ਚੋਣਾ ਦੌਰਾਨ ਜੋ ਨਸ਼ਾ ਨਾਂ ਕਰਨ ਦੀ ਅਪੀਲ ਕੀਤੀ ਹੈ ਉਹ ਬਹੁਤ ਸਲਾਘਾਯੋਗ ਕਦਮ ਹੈ ਉਹਨਾਂ ਅੱਗੇ ਕਹਾ ਸਾਨੂੰ ਸਾਰਆਿਂ ਨੂੰ ਨੌਜਵਾਨਾਂ ਦੀਆਂ ਜਵਾਨੀਆਂ ਬਚਾਉਣ ਲਈ ਨਸ਼ੇ ਦਾ ਅੰਤ ਕਰਨਾ ਚਾਹੀਦਾ ਹੈ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇੱਕ ਚੰਗਾ ਉਮੀਦਵਾਰ ਚੁਨਣਾ ਚਾਹੀਦਾ ਹੈ।ਇਸ ਮੌਕੇ ਜਲ੍ਹਾ ਚੇਅਰਮੈਨ ਮੰਗਤ ਰਾਮ ਸੋਧੀ, ਗੁਰਜਿੰਦਰ ਸਿੰਘ, ਮੁਖਤਆਿਰ ਸਿੰਘ, ਅਮਨ ਸ਼ਰਮਾ ਖਾਲਡ਼ਾ,ਟੀਟੂ, ਲਵਲੀ,ਜਸਪਾਲ ਸਿੰਘ, ਰਛਪਾਲ ਸਿੰਘ, ਗੁਰਸ਼ੇਰ ਸਿੰਘ, ਬਾਬਾ ਸੇਵਕ, ਗੁਰਮੁੱਖ ਸਿੰਘ ਖਾਰਾ, ਜੋਗਾ ਮਾਲਾ, ਚੀਨਾ,ਪਾਰਸ, ਤੇਜਬੀਰ ਮਾਡ਼ੀ ਮੇਘਾ, ਅਕਾਸ਼ਦੀਪ ਸਿੰਘ ਅਤੇ ਰਾਜਾ ਜਿਊਲਰ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …