ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਕਲਚਰਲ ਐਕਟੀਵਿਟੀਜ਼ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇਕ ਹਾਸ ਰਸ ਕਵੀ ਸੰਮੇਲਨ ਦਾ ਆਯੋਜਿਨ ਕੀਤਾ ਗਿਆ। ਇਸ ਕਵੀ ਸੰਮੇਲਨ ਵਿੱਚ ਬਾਬਾ ਫ਼ਰੀਦ ਗਰੁੱਪ ਦੇ ਵੱਖ-ਵੱਖ ਕਾਲਜਾਂ ਦੇ ਲਗਭਗ 20 ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਮੁਜਾਹਰਾ ਕੀਤਾ। ਇਸ ਕਵੀ ਸੰਮੇਲਨ ਦੇ ਮੁੱਖ ਮਹਿਮਾਨ …
Read More »Daily Archives: April 3, 2014
ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਟੈਕਨੀਸ਼ਨ ਸਨਮਾਨਿਤ
ਜੰਡਿਆਲਾ ਗੁਰੂ, 3 ਅਪ੍ਰੈਲ (ਹਰਿੰਦਰਪਾਲ ਸਿੰਘ)- ਆਪਣੀਆਂ ਅਣਥੱਕ ਸੇਵਾਵਾਂ ਦੇ ਕੇ ਮਹਿਕਮਾਂ ਜਲ ਸਪਲਾਈ ਅਤੇ ਟੈਕਨੀਟੇਸ਼ਨ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਕੰਵਲਜੀਤ ਸਿੰਘ ਟੈਕਨੀਸ਼ਨ ਨੂੰ ਮਹਿਕਮੇ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਯੂਨੀਅਨ ਦੇ ਅਹੁਦੇਦਾਰਾਂ, ਅਫ਼ਸਰਾਂ ਸਾਹਿਬ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ: ਸੁਖਨੰਦਨ ਸਿੰਘ ਮੋਹਵੀਆ ਨੇ ਬੋਲਦਿਆ ਕਿਹਾ ਕਿ ਕੰਵਲਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਪੂਰੀ ਮਿਹਨਤ ਲਗਨ …
Read More »ਅੱਜ ਤੋਂ ਸ਼ੁਰੂ ਸਮਾਗਮ ਸਬੰਧੀ ਕਲਸ਼ ਯਾਤਰਾ ਆਯੋਜਿਤ ਹੋਈ
9 ਦੇਵੀ ਅਸਥਾਨਾਂ ਤੋਂ ਲਿਆਉਦਿਆਂ ਜੋਤਾਂ ਦੇ ਦਰਸ਼ਨ ਕੀਤੇ ਸ਼ਰਧਾਲੂਆਂ ਨੇ ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਵਿਚ ਸ੍ਰੀ ਪੰਚਮੁੱਖੀ ਬਾਲਾ ਜੀ ਟਰੱਸਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਵਿਸ਼ਾਲ 108 ਹਵਨ ਕੁੰਡ ਸ੍ਰੀ ਭਾਗਵਤ ਕਥਾ ਹਫ਼ਤਾ ਗਿਆਨ ਯੁੱਗ ਦੇ ਸੰਬੰਧਤ ਮੰਗਲ ਕਲਸ਼ ਯਾਤਰਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ 108 ਔਰਤਾਂ ਨੇ ਸਿਰ ‘ਤੇ ਕਲਸ਼ ਰੱਖ ਕੇ ਸ਼ਹਿਰ …
Read More »ਇਸਤਰੀਆਂ ਅਕਾਲੀ ਦਲ ਦੀਆਂ ਆਗੂਆਂ ਨੇ ਚੋਣ ਪ੍ਰਚਾਰ ਲਈ ਘਰ ਘਰ ਕੀਤਾ ਚੋਣ ਪ੍ਰਚਾਰ
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਭਖਾਉਦਿਆਂ ਇਸਤਰੀ ਅਕਾਲੀ ਦਲ ਨਾਲ ਸਬੰਧਿਤ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਵੋਟਾ ਪੈਣ ਤੱਕ ਆਪਣੇ ਘਰਾਂ ਤੋਂ ਗਲੀ ਮੁਹੱਲੇ ਵਿੱਚ ਜਾ ਕੇ ਬੀਬਾ ਬਾਦਲ ਲਈ ਵੋਟਾਂ ਮੰਗ ਰਹੀਆਂ ਹਨ । ਕਾਫਲੇ ਵੱਲੋ ਬੜੀ ਮਿਹਨਤ ਨਾਲ ਹਰ ਸ਼ਹਿਰੀ ਵੋਟਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ …
Read More »ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਦਾ ਵਿਕਾਸ ਹੋਵੇ – ਬੀਬੀ ਹਰਸਿਮਰਤ
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਖੁਸ਼ਹਾਲ ਹੋ ਸਕੇ, ਉਹ ਚਾਹੁੰਦੀ ਹੈ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੋਚ ਨੂੰ ਖਤਮ ਕੀਤਾ ਜਾਵੇ, ਇਸੇ ਕਰਕੇ ਕਾਂਗਰਸ ਨੇ ਪੰਜਾਬ ਤੇ ਅਨੇਕਾਂ ਜ਼ੁਲਮ ਕੀਤੇ ਹਨ, ਹੁਣ ਮੌਕਾ ਹੈ ਕਿ ਕਾਂਗਰਸ ਦਾ ਮਲੀਆ ਮੇਟ ਕਰ ਦਿਓ ਤਾਂ ਹੀ ਤਾਂ ਪੰਜਾਬ ਲਈ ਕੇਂਦਰ ਦੇ ਖਜਾਨੇ ਦਾ ਮੂੰਹ ਖੁਲੇਗਾ, ਇਨਾਂ …
Read More »ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਵਿੱਚ ਨੌਕਰੀ ਮੇਲਾ- 53 ਵਿਦਿਆਰਥੀਆਂ ਦੀ ਚੋਣ
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਮਾਲਵੇ ਖੇਤਰ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਸ ਖੇਤਰ ਦੇ ਸਿਰ ਕੱਢਵੇ ਵਿੱਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਵਿੱਚ ਨੌਕਰੀ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਪੈਕਟ ਸਲੂਸ਼ਨਜ, ਓ. ਆਈ. ਟੀ ਫਰੇਮਜ਼, ਏ. ਐੱਸ. ਚੰਡੀਗੜ, ਪਿਕ ਐਂਡ ਫਰੇਮ ਅਤੇ ਹੈਲਥ ਸਟਰੀਟ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਸਮੇਤ ਦਸ ਕੰਪਨੀਆਂ ਨੇ ਵਿਦਿਆਰਥੀਆਂ …
Read More »‘ਵਰਲਡ ਥਿਏਟਰ ਡੇਅ’ ਮੌਕੇ ਜਸਵੰਤ ਸਿੰਘ ਜੱਸ ਸਨਮਾਨਿਤ
‘ਵਰਲਡ ਥਿਏਟਰ ਡੇਅ’ ਮੌਕੇ ਉਘੇ ਰੰਗ ਕਰਮੀ, ਫਿਲਮੀ ਕਲਾਕਾਰ ਤੇ ਪੱਤਰਕਾਰ ਜਸਵੰਤ ਸਿੰਘ ਜੱਸ ਨੂੰ ਵਿਰਸਾ ਵਿਹਾਰ ਸੁਸਾਇਟੀ ਵਲੋਂ ‘ਗੁਰਸ਼ਰਨ ਸਿੰਘ ਰੰਗ ਪ੍ਰਤਿੱਭਾ ਐਵਾਰਡ 2014’ ਨਾਲ ਸਨਮਾਨਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਤੇ ਸ਼੍ਰੋਮਣੀ ਨਿਰਦੇਸ਼ਕ ਕੇਵਲ ਧਾਲੀਵਾਲ, ਉਘੀ ਗਾਇਕਾ ਗੁਰਮੀਤ ਬਾਵਾ ਅਤੇ ਫਿਲਮੀ ਕਲਾਕਾਰ ਜਤਿੰਦਰ ਕੌਰ।
Read More »
Punjab Post Daily Online Newspaper & Print Media