Thursday, November 26, 2026

Daily Archives: April 29, 2014

ਭਾਜਪਾ ਦੇ ਸਮਰੱਥਨ ਵਿੱਚ ਉੱਤਰੀ ਪ੍ਰਜਾਪਤ ਬਿਰਾਦਰੀ

ਅੰਮ੍ਰਿਤਸਰ,  28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੱਜ ਅੰਮ੍ਰਿਤਸਰ ਵਿੱਚ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਲੋਹਗੜ੍ਹ ਖੇਤਰ ਵਿੱਚ ਪ੍ਰਜਾਪਤ ਬਿਰਾਦਰੀ ਦੇ ਕਰੀਬ ਦੋ ਹਜ਼ਾਰ ਲੋਕਾਂ ਨੇ ਭਾਜਪਾ ਦੀ ਸਦੱਸਤਾ ਗ੍ਰਹਿਣ ਕੀਤੀ ਅਤੇ ਭਾਜਾਪ ਦੀ ਨੀਤਿਆਂ ਵਿੱਚ ਵਿਸ਼ਵਾਸ਼ ਕਰਦੇ ਹੋਏ ਪਾਰਟੀ ਦੇ ਪੱਧ ਵਿੱਚ ਮੱਤਦਾਨ ਕਰਨ ਦੀ ਕਸਮ ਖਾਧੀ। ਇਸ ਨੂੰ ਲੈ ਕੇ ਹੀ  ਲੋਹਗੜ ਖੇਤਰ ਵਿੱਚ ਜਨਸਭਾ ਦਾ ਆਯੋਜਨ …

Read More »

ਪੱਛਮੀ ਵਿਧਾਨ ਸਭਾ ਖੇਤਰ ਚ ਜੇਤਲੀ ਦੇ ਪੱਖ ‘ਚ ਬਣੀ ਚੁਣਾਵੀ ਲਹਿਰ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਾਰਡ ਨੰਬਰ 3, ਪੱਛਮ ਵਿਧਾਨਸਭਾ ਖੇਤਰ ਚ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਦੀ ਅਗੁਵਾਈ ਚ ਭਾਜਪਾ – ਅਕਾਲੀ ਦਲ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਪੱਖ ਚ ਰੋਡ ਸ਼ੋ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਹਲਕਾ ਇੰਚਾਰਜ ਰਕੇਸ਼ ਗਿਲ, ਸਾਬਕਾ ਮੇਅਰ ਸ਼ਵੇਤ ਮਲਿਕ, ਰਜਿੰਦਰ ਸਿੰਘ ਮਰਵਾਹਾ, ਉਮੇਸ਼ ਸ਼ਾਰਦਾ ਸਮੇਤ ਭਾਰੀ ਗਿਣਤੀ ਚ ਵਾਰਡ ਨਿਵਾਸੀਆਂ …

Read More »

ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਵੱਲੋਂ ਭਾਜਪਾ ਦੀ ਹਮਾਇਤ

ਯੂਨੀਅਨ ਦਾ ਕੌਮੀ ਪ੍ਰਧਾਨ ਜੋਗਾ ਸਿੰਘ ਭਾਜਪਾ ‘ਚ ਸ਼ਾਮਿਲ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੇ ਰੇਲਵੇ ਪਲੇਟਫਾਰਮਾਂ ‘ਤੇ ਚਾਹ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਦੀ ਜੱਥੇਬੰਦੀ ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਾ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਸਮੂਹ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਭਾਜਪਾ …

Read More »

ਖਰੀਦੋ ਫਰੋਖਤ-ਅੰਮ੍ਰਿਤਸਰ ਵਿਚ ਵੇਖਿਆ ਰਾਜਨੀਤੀ ਦਾ ਪਤਨ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੇਰੇ ਦੋਨੋ ਵੱਡੇ ਅਤੇ ਮਸ਼ਹੂਰ ਸਾਥੀ ਮੈਨੂੰ ਛੋਟਾ ਮਹਿਸੂਸ ਨਹੀ ਕਰਾਉਦੇ, ਮੈ ਆਪਣੀ ਜਿੰਦਗੀ ਮੁਸ਼ਕਿਲਾਂ ਵਿਚ ਹੀ ਕੱਟੀ ਹੈ ”ਬੋਲੇ ਆਪ ਦੇ ਅੰਮ੍ਰਿਤਸਰ ਤੋ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿੱਧ ਅੱਖਾਂ ਦੇ ਡਾ. ਦਲਜੀਤ ਸਿੰਘ। ਉਨ੍ਹਾਂ ਨੂੰ ਇਹ ਵੀ ਸਮਝ ਨਹੀ ਆ ਰਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਭਰਾ ਦਲਜੀਤ ਸਿੰਘ ਕੋਹਲੀ ਨੂੰ …

Read More »

ਹਰਮਿੰਦਰ ਸਿੰਘ ਗਿੱਲ ਵਲੋਂ ਜੰਡਿਆਲਾ ਗੁਰੂ ‘ਚ ਘਰ-ਘਰ ਚੋਣ ਪ੍ਰਚਾਰ

ਅੰਮ੍ਰਿਤਸਰ, 28 ਅਪ੍ਰੈਲ (ਹਰਿੰਦਰਪਾਲ ਸਿੰਘ) – ਸੰਸਦੀ ਹਲਕਾ ਖਡੂਰ ਸਾਹਿਬ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ, ਜਿਸ ਦੌਰਾਨ ਉਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ । ਇਸ ਮੌਕੇ ਗਿੱਲ ਦੇ ਨਾਲ ਉਨਾਂ ਭਰਾ ਸਰਬਜੀਤ ਸਿੰਘ ਗਿੱਲ, ਪਿੰਸ ਪਾਸੀ, ਜਤਿੰਦਰ ਸਿੰਘ ਨਾਟੀ, ਸੁਖਚੈਨ ਸਿੰਘ ਪਹਿਲਵਾਨ, ਮਾਨਾ ਚਤਰੱਥ, …

Read More »