ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਦੇਣੀ ਸਮੇ ਦੀ ਮੁੱਖ ਲੋੜ- ਹਰਸਿਮਰਤ ਸਿੰਘ ਸੰਧੂ ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਨੇ ਸਿਖ ਮਿਸਨਰੀ ਕਾਲਜ ਲੁਧਿਆਣਾ ਵੱਲੋ ਸਿਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿਚ ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕਿ ਹਿਸਾ ਲਿਆ।ਸਿਖ ਮਿਸਨਰੀ ਕਾਲਜ ਲੁਧਿਆਣਾ …
Read More »Daily Archives: November 11, 2014
ਸਿਹਤ ਵਿਭਾਗ ਵੱਲੋ ਕੈਂਸਰ ਜਾਗਰੂਤਾ ਕੈਂਪ ਆਯੋਜਿਤ
ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਆਰ ਕੇ ਬੱਗਾ ਜੀ ਦੀ ਯੋਗ ਅਗਵਾਈ ਵਿਚ ਸੀ ਐਚ ਸੀ ਕਾਦੀਆਂ ਵਿਖੇ ਰਾਸਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ, ਇਸ ਮੌਕੇ ਐਸ. ਐਸ. ੳ. ਡਾ ਆਰ ਕੇ ਬੱਗਾ ਨੇ ਮਰੀਜਾਂ ਅਤੇ ਰੋਗੀਆਂ ਨਾਲ ਆਏ ਉਹਨਾ ਦੇ …
Read More »
Punjab Post Daily Online Newspaper & Print Media