ਬਈਏਵਾਲ (ਸੰਗਰੂਰ) ਪਿਤਾ ਦਾ ਨਾਮ : ਤਰਸੇਮ ਸਿੰਘ ਮਾਤਾ ਦਾ ਨਾਮ : ਕੁਲਜਿੰਦਰ ਕੌਰ
Read More »Daily Archives: November 15, 2014
ਜਨਮ ਦਿਨ ਮੁਬਾਰਕ : ਰਵਨੀਤ ਕੌਰ
ਜਨਮ ਦਿਨ ਮੁਬਾਰਕ : ਰਵਨੀਤ ਕੌਰ ਬਿਸ਼ਨ ਗੜ੍ਹ (ਸੰਗਰੂਰ)
Read More »ਤਿੰਨ ਰੋਜ਼ਾ 65ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ੍ਰੰਸ ਦਾ ਆਗਾਜ਼
ਤਰਨ ਤਾਰਨ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਨਵਚੇਤਨਾ ਦੀ ਮੋਢੀ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ 1908 ਵਿਚ ਸਥਾਪਤ ਐਜੂਕੈਸ਼ਨਲ ਕਮੇਟੀ ਦੁਆਰਾ 14 ਤੋਂ 16 ਨਵੰਬਰ, 2014 ਤੱਕ ਸੀ.ਕੇ.ਡੀ ਇੰਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ, ਤਰਨ ਤਾਰਨ ਵਿਖੇ 65ਵੀਂ ਵਿਸ਼ਵ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪ੍ਰਤੀਨਿਧੀ, ਸਿੱਖ ਵਿਦਵਾਨ, ਬੁੱਧੀਜੀਵੀ, ਸਮੁੱਚੇ ਭਾਰਤ ਅਤੇ …
Read More »ਲਾਲਾ ਕਿਸ਼ੋਰ ਚੰਦ ਮੈਮੋਰੀਅਲ ਸਕੂਲ ਵਿਖੇ ਬਾਲ ਦਿਵਸ ਮਨਾਇਆ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਲਾਲਾ ਕਿਸ਼ੋਰ ਚੰਦ ਮੈਮੋਰੀਅਲ ਐਸ.ਡੀ. ਮਹਾਂਵੀਰ ਫਲ ਪਬਲਿਕ ਸਕੂਲ ਪੁਤਲੀਘਰ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਮੌਕੇ 14 ਨਵੰਬਰ ਨੂੰ ਸਕੂਲ ਵਿੱਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਅਵਸਰ ਤੇ ਬੱਚਿਆਂ ਨੇ ਕਈ ਤਰ੍ਹਾਂ ਦੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਅਵਸਰ ਤੇ ਸਰਕਾਰੀ ਹਾਈ …
Read More »Gaiety Marks Children’s Day Celebration
Amritsar, Nov. 14 (Punjab Post Bureau) – Gaiety marked the celebration of Children’s Day, the 125th birth anniversary of the beloved Chacha of Children, Pt. Jawahar Lal Nehru , the first Prime Minister of free India at DAV Public School, Lawrence Road , Amritsar . The celebration commemorates Pt. Nehru’s affection for Children and his belief that children were the …
Read More »ਰੋਜ਼ ਬਰਡਸ ਸਕੂਲ ਵਿੱਚ ‘ਪੁਸਤਿਕਾ’ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 14 ਨਵੰਬਰ (ਪ੍ਰਵੀਨ ਸਹਿਗਲ) – ਸਿੱਖਿਆ ਦੇ ਪੱਧਰ ਨੂੰ ਉੱਚਾ ਉਠਾਉਣ ਲਈ 13 ਅਤੇ 14 ਨਵੰਬਰ ਨੂੰ ਰੋਜ਼ ਬਰਡਸ ਸਕੂਲ ਵਿੱਚ ‘ਪੁਸਤਿਕਾ’ ਨਾਂ ਦੀ ਪ੍ਰਦਰਸ਼ਨੀ ਲਗਾਈ ਗਈ।ਪੁਸਤਿਕਾ ਦਾ ਅਰਥ ਹੈ ਜੋ ਬੱਚੇ ਆਪਣੀ ਕਲਾਸ ਵਿੱਚ ਪੁਸਤਕਾਂ ਪੜ੍ਹਦੇ ਹਨ। ਉਨ੍ਹਾਂ ਨੂੰ ਮਾਡਲ ਜਾਂ ਚਾਰਟ ਰਾਹੀਂ ਪ੍ਰਦਰਸ਼ਿਤ ਕਰਨਾ। ਇਸ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਸ੍ਰ: ਨਿਰਭੈ ਸਿੰਘ ਸਨ। ਉਨ੍ਹਾਂ ਨੇ ਸਕੂਲ ਕਮੇਟੀ …
Read More »ਮਾਲ ਰੋਡ ਸਕੂਲ ਵਿਖੇ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਸਮਾਪਤ
ਅੰਮ੍ਰਿਤਸਰ, ਗੁਰਦਾਸਪੁਰ, ਕਪੁਰਥਲਾ, ਤਰਨਤਾਰਨ ਤੇ ਪਠਾਨਕੋਟ ਦੇ ਵਿਦਿਆਰਥੀਆਂ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਮੁਕਾਬਲੇ ਵਿਦਿਆਰਥੀਆਂ ‘ਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੌਂ ਕਰਵਾਏ ਗਏ। ਇਨ੍ਹਾਂ …
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ “ਬੈਕਿੰਗ ਖੇਤਰ ਵਿਚ ਰੋਜ਼ਗਾਰ” ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ
ਚਵਿੰਡਾ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਉਭਾਰਨ ਦੇ ਯਤਨਾਂ ਨੂੰ ਜਾਰੀ ਰੱਖਦਿਆਂ ਹੋਇਆਂ “ਬੈਕਿੰਗ ਖੇਤਰ ਵਿਚ ਰੋਜ਼ਗਾਰ” ਵਿਸ਼ੇ ‘ਤੇ ਕਾਮਰਸ ਅਤੇ ਇਕਨਾਮਿਕਸ ਵਿਭਾਗ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸ. ਤਜਿੰਦਰ ਸਿੰਘ ਖ਼ਾਲਸਾ, ਅਸਿਸਟੈਂਟ ਜਨਰਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ …
Read More »ਸ੍ਰੀ ਅਨਿਲ ਜ਼ੋਸ਼ੀ ਵਲੋਂ 1.5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਵਰਕਸ਼ਾਪਾਂ ਦਾ ਉਦਘਾਟਨ
ਅੰਮ੍ਰਿਤਸਰ, 14 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਉ ਵਿਖੇ ਅੱਜ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਸਥਾਨਕ ਸਰਕਾਰਾਂ ਤੇ ਮੈਡੀਕਲ ਐਜੂਕੇਸ਼ਨ ਨੇ 1.5 ਕਰੋੜ ਰੁ: ਦੀ ਲਾਗਤ ਨਾਲ ਬਣਨ ਵਾਲੀਆਂ ਵਰਕਸ਼ਾਪਾਂ ਦੀ ਉਦਘਾਟਨ ਕੀਤਾ।ਪ੍ਰਿੰਸੀਪਲ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਸੰਸਥਾ ਤਕਰੀਬਨ 2 ਸਾਲ ਪਹਿਲਾਂ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਜੀ ਦੇ ਯਤਨਾ ਸਦਕਾ ਹੋਂਦ …
Read More »ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਫਿਰ ਤੋਂ ਭੁੱਖ ਹੜਤਾਲ ਸ਼ੁਰੂ
ਜੰਡਿਆਲਾ ਗੁਰੂ, 14 ਨਵੰਬਰ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ) – ਅੱਜ 14 ਨਵੰਬਰ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਹਰਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ।ਪਿਛਲੇ ਸਾਲ ਵੀ 14 ਨਵੰਬਰ 2013 ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜੋ ਕਿ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਨੇ …
Read More »
Punjab Post Daily Online Newspaper & Print Media