Animal study reveals potential brain-health benefits of a walnut-enriched diet Dr. Abha Chauhan, PhD A new animal study published in the Journal of Alzheimer’s Disease indicates that a diet including walnuts may have a beneficial effect in reducing the risk, delaying the onset, slowing the progression of, or preventing Alzheimer’s disease. Research led by Abha Chauhan, PhD, head of the …
Read More »Daily Archives: November 8, 2014
ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਜੇ.ਈ ਨੇ ਪੁਲਿਸ ਕਾਰਵਾਈ ਨਾ ਕਰਾਉਣ ਤੇ ਮੰਗੀ ਮੁਆਫੀ
ਐਕਸੀਅਨ ਵੱਲੋਂ ਵਿਭਾਗੀ ਕਾਰਵਾਈ ਜਾਰੀ ਤਰਸਿੱਕਾ, ਰਈਆ (ਬਲਵਿੰਦਰ ਸੰਧੂ/ਕੰਵਲ ਜੋਧਾ ਨਗਰੀ) – ਪਿਛਲੇ ਦਿਨੀ 7 ਨਵੰਬਰ ਨੂੰ ਕਸਬਾ ਟਾਂਗਰਾ ਸਬ ਡਵੀਜ਼ਨ ਪੰਜਾਬ ਸਟੇਟ ਪਾਵਰ ਕਾਮ ਦੇ ਜੇ.ਈ. ਹਰਜਿੰਦਰ ਸਿੰਘ ਵੱਲੋਂ ਅਦਾਰਾ ਪਹਿਰੇਦਾਰ ਦੇ ਕਸਬਾ ਤਰਸਿੱਕਾ ਤੋਂ ਪੱਤਰਕਾਰ ਨੂੰ ਬਿਜਲੀ ਬੰਦ ਸੰਬੰਧੀ ਜਦੋਂ ਫੋਨ ਤੇ ਜਾਣਕਾਰੀ ਮੰਗੀ ਤਾਂ ਅੱਗੋਂ ਜੇ.ਈ. ਹਰਜਿੰਦਰ ਸਿੰਘ ਨੇ ਰਾਤ 10 ਵਜੇ ਆਪਣੇ ਹੁਲੜਪੁਣੇ ਨਾਲ ਬਦਸਲੂਕੀ ਕਰਦੇ …
Read More » ਫਰਾਂਸ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਮਾਨਤਾ ਦਿੱਤੀ ਜਾਵੇ
ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਫਰਾਂਸ ਦੀ ਸਰਕਾਰ ਨੂੰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰ ਕੋਈ ਵੀ ਸ਼ਨਾਖਤੀ ਕਾਰਡ ਉਪਰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰਾਂ ਦੇ ਲਗਾਉਣੀ ਚਾਹੀਦੀ ਹੈ ਅਤੇ ਸਿੱਖ ਬੱਚਿਆਂ ਨੂੰ ਦਸਤਾਰ ਸਜਾ ਕੇ ਸਕੂਲਾਂ/ਕਾਲਜਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ।ਇਹ ਵਿਚਾਰ ਪ੍ਰਗਟ ਕਰਦਿਆਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਜਥੇਦਾਰ ਤਖ਼ਤ …
Read More »Realease Book Sangeetacharya Bhai Kahan Singh Nabha
Nabha, November, 7 (Punajb Post Bureau)- Punjabi University Vice-Chancellor Dr Jaspal Singh released book “Sangeetacharya Bhai Kahan Singh Nabha” written by Dr Ravinder Kaur Ravi, an assistant professor at the Music Department of the varsity. The book is based on music-related writings of Bhai Kahan Singh Nabha and published by Navyug publisher Delhi. Dr Ravinder Kaur Ravi had earlier written …
Read More »ਭਾਈ ਘਨਈਆ ਜੀ ਮਿਸ਼ਨ ਸੋਸਾਇਟੀ ਵੱਲੋਂ ਲਗਾਇਆਂ ਗਿਆਂ ਅੱਖਾਂ ਦਾ ਕੈਂਪ
ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਸ੍ਰੀ ਅੰਮ੍ਰਿਤਸਰ ਜੋ ਕਿ ਪਿਛਲੇ 17 ਸਾਲਾਂ ਤੋਂ ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਵਿੱਚ ਜੁੱਟੀ ਹੋਈ ਹੈ। ਸੁਸਾਇਟੀ ਵੱਲੋਂ ਲੋਕ ਭਲਾਈ ਕੰਮਾਂ ਹਿੱਤ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਸੁਲਤਾਨਵਿੰਡ ਪਿੰਡ, ਅੰਮ੍ਰਿਤਸਰ ਵਿਖੇ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 1:00 …
Read More »ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਲਈ ਬਿਸਤਰੇ ਅਤੇ ਰਾਸ਼ਨ ਦੇ ਗਿਆਰਾਂ ਟਰੱਕ ਕੀਤੇ ਰਵਾਨਾ
ਅੰਮ੍ਰਿਤਸਰ, 7 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਬਿਸਤਰੇ ਅਤੇ ਰਾਹਤ ਸਮੱਗਰੀ ਨਾਲ ਭਰੇ ਗਿਆਰਾਂ ਟਰੱਕ ਰਵਾਨਾ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਹਮੇਸ਼ਾਂ ਮਨੁੱਖਤਾ ਦੀ ਸੇਵਾ …
Read More »ਕਿਸਾਨ ਜਥੇਬੰਦੀ ਵੱਲੋ ਪਿੰਡ ਚੰਣਕੇ ਵਿਖੇ ਬੀਬੀਆਂ ਦਾ ਵੱਡਾ ਇਕੱਠ ਕਰਕੇ ਪਿੰਡ ਕਮੇਟੀਆਂ ਦਾ ਕੀਤਾ ਗਠਨ
ਨਸ਼ੇ ਮਾਫੀਏ ਤੇ ਸਰਕਾਰ ਦੇ ਗੱਠਜੋੜ ਖਿਲਾਫ ਅੰਦੋਲਨ ਦਾ ਕੀਤਾ ਐਲਾਨ ਰਈਆ, 7 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਚੰਨਣਕੇ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਦੀਆਂ ਕਿਸਾਨ ਆਗੂ ਬੀਬੀਆਂ ਦਾ ਵੱਡਾ ਇਕੱਠ ਬੀਬੀ ਜਗੀਰ ਕੌਰ ਕਲੇਰ ਘੁਮਾਣ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਕੱਠ ਵਿੱਚ ਗੰਭੀਰ ਵਿਚਾਰਾਂ ਕਰਕੇ ਦਰਜਨਾਂ ਪਿੰਡਾਂ ਦੀਆਂ …
Read More »ਗੁਰੂ ਨਾਨਕ ਜਯੰਤੀ ਨੂੰ ਸਮਰਪਿਤ ਬੀਐਸਐਫ ਨੇ ਕਰਵਾਇਆ ਸਮਾਰੋਹ
ਗੁਰੂ ਜੀ ਦੀ ਵਿਚਾਰਧਾਰਾ ਤੋਂ ਸਬਕ ਲੈਣਾ ਚਾਹੀਦਾ ਹੈ- ਕਮਾਡੈਂਟ ਗੋਸਾਈਂ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਸਰਵ ਧਰਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 546ਵੇਂ ਪ੍ਰਕਾਸ਼ ਪੂਰਬ ਦੇ ਸਬੰਧੀ ਵਿਚ ਬੀਐਸਐਫ ਦੇ ਸੈਕਟਰ ਹੈੱਡਕੁਆਟਰ ਵਿਖੇ ਸਥਿਤ 154 ਤੇ 50 ਬਟਾਲੀਅਨ ਦੇ ਸਮੂਹਿਕ ਅਧਿਕਾਰੀਆਂ ਤੇ ਜਵਾਨਾਂ ਵਲੋਂ ਸੈਕਟਰ ਹੈੱਡਕੁਆਟਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਮਗੇ
ਅੰਮ੍ਰਿਤਸਰ, 7 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਵਿਖੇ ਹੋਏ ਐਥਲੈਟਿਕਸ ਦੇ ਸੀ. ਬੀ. ਐੱਸ. ਈ. ਕਲਸਟਰ ਨਾਰਥ ਜ਼ੋਨ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ 3 ਸੋਨੇ ਅਤੇ 1 ਚਾਂਦੀ ਦਾ ਤਮਗਾ ਜਿੱਤਿਆ। ਸਕੂਲ ਦੇ ਵਿਦਿਆਰਥੀ ਦਿਲਬਰ ਖਾਨ ਨੇ 100 …
Read More »ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ – ਬਾਦਲ
ਪੰਜਾਬ ਦੇ ਹਿੱਤਾਂ ਲਈ ਮੇਰਾ ਸੰਘਰਸ਼ ਆਖਰੀ ਸਾਹ ਤੱਕ ਰਹੇਗਾ ਜਾਰੀ-ਬਾਦਲ ਕਪੂਰਥਲਾ/ਜਲੰਧਰ, 7 ਨਵੰਬਰ (ਪਵਨਦੀਪ ਭੰਡਾਲ/ਹਰਦੀਪ ਸਿੰਘ ਦਿਓਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ । ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ …
Read More »
Punjab Post Daily Online Newspaper & Print Media