ਦੋਸ਼ੀ ਪਾਏ ਜਾਣ ‘ਤੇ ਪੁਲਿਸ ਅਫਸਰਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀਐਸ. ਪੀ ਬਲਬੀਰ ਸਿੰਘ ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ਝੂਠੇ ਪਰਚਿਆਂ ਵਿਚ ਆਪਣਾ ਨਾਮ ਕਮਾ ਰਹੀ ਜੰਡਿਆਲਾ ਪੁਲਿਸ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ, ਜਿਸ ਵਿਚ ਇਹ ਸ਼ਰੇਆਮ ਦਿਖਾਈ ਦੇ ਰਿਹਾ ਹੈ ਕਿ ਜੰਡਿਆਲਾ ਪੁਲਿਸ ਚੋਂਕੀ ਇੰਚਾਰਜ ਅਤੇ ਐਸ.ਐਚ.ਓ ਵਲੋਂ ਕੋਈ ਲੈਣ-ਦੇਣ ਕਰਕੇ ਇਕ ਨਾਮਵਰ …
Read More »Daily Archives: November 19, 2014
ਸੰਗਤ ਦਾ ਸੰਘਰਸ਼ ਵਿੱਚ ਸਾਥ ਦੇਣਾ ਹੀ ਮੇਰੇ ਸਰੀਰ ਦੀ ਖੁਰਾਕ ਹੈ – ਭਾਈ ਗੁਰਬਖਸ਼ ਸਿੰਘ ਖਾਲਸਾ
ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਬੰਦੀ ਸਿੰਘਾ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਲਖਨੋਰ ਸਾਹਿਬ (ਨੇੜੇ ਅੰਬਾਲਾ ਸ਼ਹਿਰ) ਵਿਖੇ ਰੱਖੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸੰਗਤ ਵਲੋਂ ਜਿਹੜਾ ਭਰਪੂਰ ਸਾਥ ਉਹਨਾ ਦੇ ਸੰਘਰਸ਼ ਨੂੰ ਮਿਲ ਰਿਹਾ ਉਹੀ ਉਹਨਾਂ ਦੇ ਸਰੀਰ ਲਈ ਖੁਰਾਕ …
Read More »ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਪੇਪਰ ਸ਼ੁਰੂ
ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਪਹਿਲੇ ਤੇੇ ਦੂਜੇ ਦਰਜੇ ਦੇ ਵਿਦਿਆਰਥੀਆਂ ਦੀ 18 ਤੇ 19 ਨਵੰਬਰ ਨੂੰ ਸ਼ੁਰੂ ਹੋਣ ਵਾਲੀ ਧਾਰਮਿਕ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ ਹੈ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਪ੍ਰੀਖਿਆ ਪੰਜਾਬ, ਹਰਿਆਣਾ, ਦਿੱਲੀ ਅਤੇ …
Read More »ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ 7ਵਾਂ ਸਲਾਨਾ ਸਮਾਗਮ ਕਰਵਾਇਆ
ਜੰਡਿਆਲਾ ਗੁਰੂ, 18 ਨਵੰਬਰ (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿਖੇ ਸਤਵਾਂ ਸਲਾਨਾ ਸਮਾਗਮ ਕਰਵਾਇਆ ਗਿਆ।ਇਸ ਖਾਸ ਅਵਸਰ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਦੀ ਭੂਮੀਕਾ ਨਿਭਾਈ। ਮੁੱਖ ਮਹਿਮਾਨ, ਐੱਮ. ਐੱਲ. ਏ ਜੰਡਿਆਲਾ ਗੁਰੂ, ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਰਵਿੰਦਰ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਸਲਾਨਾ ਸਮਾਗਮ ਦੀ …
Read More »ਪਲਸ ਪੋਲੀਓ ਤਹਿਤ ਪੋਲੀਓ ਰੋਧਕ ਬੂੰਦਾਂ ਪਿਲਾਈਆਂ
ਜਲੰਧਰ, 18 ਨਵੰਬਰ (ਪਵਨਦੀਪ ਭੰਡਾਲ / ਹਰਦੀਪ ਸਿਘ ਦਿਓਲ) ਪਲਸ ਪੋਲੀਓ ਮੁੰਹਿਮ ਦੇ ਤੀਜੇ ਦਿਨ ਪਲਸ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ 31244 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਰ.ਐਲ.ਬੱਸਣ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਟੀਮਾਂ ਵੱਲੋਂ ਸ਼ਹਿਰੀ ਖੇਤਰ ਦੇ 48791 ਘਰਾਂ ਅਤੇ ਪੇਂਡੂ ਖੇਤਰ ਦੇ …
Read More »International Fateh Academy celebrated 7th Annual Function
Amritsar, Nov. 19 (Punjab Post Bureau) – International Fateh Academy celebrated its 7th Annual Function in the aesthically illuminated IFA grounds on Sunday 16th Nov, 2014 on the theme, ‘Punjab’- through the pages of history. The Chief Guest of the Day was Dr. Daljeet Singh Cheema ( Education Minister, Punjab). The celebrations commenced with the lighting of the lamp by …
Read More »ਜਨਮ ਦਿਨ ਮੁਬਾਰਕ : ਜਸਪ੍ਰੀਤ ਕੌਰ
ਜਨਮ ਦਿਨ ਮੁਬਾਰਕ ਜਸਪ੍ਰੀਤ ਕੌਰ ਪਿਤਾ ਦਾ ਨਾਮ : ਰਣਜੀਤ ਸਿੰਘ ਮਾਤਾ ਦਾ ਨਾਮ : ਕੰਵਲਜੀਤ ਕੌਰ ਵਾਸੀ : ਅੰਮ੍ਰਿਤਸਰ।
Read More »ਜਨਮ ਦਿਨ ਮੁਬਾਰਕ : ਦਕਸ਼ ਅਰੋੜਾ
ਜਨਮ ਦਿਨ ਮੁਬਾਰਕ ਦਕਸ਼ ਅਰੋੜਾ ਪਿਤਾ : ਵਿਸ਼ਾਲ ਕੁਮਾਰ ਮਾਤਾ: ਰਜਨੀ ਸ਼ਰਮਾ ਪਤਾ: ਮਜੀਠਾ ਰੋਡ, ਅੰਮ੍ਰਿਤਸਰ
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਦੋ ਰੋਜ਼ਾ ਹਾਕੀ ਅਤੇ ਕਬੱਡੀ ਟੂਰਨਾਮੈਂਟ’ ਸਫਲਤਾ ਪੂਰਵਕ ਸੰਪੰਨ
ਅੰਮ੍ਰਿਤਸਰ, 18 ਨਵੰਬਰ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਦੋ ਰੋਜ਼ਾ ਸਰਦਾਰ ਬਹਾਦੁਰ ਸਰ ਸੁੰਦਰ ਸਿੰਘ ਮਜੀਠੀਆ ਹਾਕੀ ਅਤੇ ਕਬੱਡੀ ਟੂਰਨਾਮੈਂਟ ਵਿਦਿਆਰਥੀ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਮੁੱਖ ਮਹਿਮਾਨ ਸ. ਜਸਦੀਪ ਸਿੰਘ ਐਸ.ਐਸ.ਪੀ ਦਿਹਾਤੀ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ. ਬਲਵਿੰਦਰ ਸਿੰਘ ਸ਼ੰਮੀ …
Read More »ਦੂਸਰਾ ਨਗਰ ਕੀਤਰਨ 20 ਨਵੰਬਰ ਨੂੰ ਆਰੰਭ ਹੋਵੇਗਾ- ਭਾਈ ਵਡਾਲਾ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮੁੱਚੇ ਗੁਰੂ ਪੰਥ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼ਤਾਬਦੀ ਦੇ ਰੂਪ ਵਿੱਚ ਮਨਾਉਣ ਲਈ ਕੀਤੇ ਗਏ ਸ਼ਲਾਗਾਯੋਗ ਫੈਸਲੇ ਅਨੁਸਾਰ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਪ੍ਰੇਰਨਾ ਨਾਲ …
Read More »
Punjab Post Daily Online Newspaper & Print Media