Wednesday, November 25, 2026

Daily Archives: November 25, 2014

ਆਈ.ਐਸ.ਓ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਹਮਾਇਤ

ਜਥੇਬੰਦੀ ਆਗੂਆਂ ਜੌੜਾ, ਖਾਲਸਾ ਤੇ ਕੰਵਰਬੀਰ ਸਿੰਘ ਵੱਲੋਂ ਭਾਈ ਖਾਲਸਾ ਨਾਲ ਮੁਲਾਕਾਤ ਭਾਈ ਗੁਰਬਖਸ਼ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹੋਏ ਸੁਖਜਿੰਦਰ ਸਿੰਘ ਜੌੜਾ, ਕੰਵਰਬੀਰ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਖਾਲਸਾ ਤੇ ਆਈ.ਐਸ.ਓ. ਦੇ ਹੋਰ ਆਗੂ। ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ)  ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਲਖਨੌਰ ਸਾਹਿਬ (ਹਰਿਆਣਾ) ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ …

Read More »

 ਸਿੱਧੂ ਵਲੋਂ ਗੁਰਬਾਣੀ ਨਾਲ ਛੇੜਛਾੜ ਦੀ ਗਲਤੀ ਮਾਫੀਯੋਗ ਨਹੀਂ – ਅਮਰਬੀਰ ਢੋਟ

ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ ਵਫਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਸਿੰਘ ਸਹਿਬਾਨ ਦੀ ਬੈਠਕ ਤੋਂ ਬਾਅਦ ਸਿੱਧੂ ਬਾਰੇ ਕਾਰਵਾਈ ਕੀਤੀ ਜਾਵੇਗੀ-ਜਥੇ: ਗੁਰਬਚਨ ਸਿੰਘ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਅਮਰਬੀਰ ਸਿੰਘ ਢੋਟ, ਬਲਵਿੰਦਰ ਸਿੰਘ ਰਾਜੋਕੇ, ਸ਼ਿਸ਼ਪਾਲ ਸਿੰਘ ਮੀਰਾਕੋਟ, ਯੁਵਰਾਜ ਸਿੰਘ ਚੌਹਾਨ, ਮਨਦੀਪ ਸਿੰਘ ਖਾਲਸਾ, ਜਗਜੀਤ ਸਿੰਘ ਖਾਲਸਾ ਅਤੇ ਹੋਰ। ਅੰਮ੍ਰਿਤਸਰ, 25 ਨਵੰਬਰ (ਸੁਖਬੀਰ …

Read More »

ਸ਼੍ਰੋਮਣੀ ਕਮੇਟੀ ਵ’ਲੋਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾੁਭਾਵਨਾ ਨਾਲ ਮਨਾਇਆ ਗਿਆ

ਸ਼ਹੀਦ ਕੌਮ ਦਾ ਸਰਮਾਇਆ ਅਤੇ ਜਿੰਦ ਜਾਨ ਹੁੰਦੇ ਹਨੁਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਅੰਮ੍ਰਿਤਸਰ, 24 ਨਵਬਰ (ਗੁਰਪ੍ਰੀਤ ਸਿੰਘ) – ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਵ’ਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਬੜੀ …

Read More »

ਪੱਤਰਕਾਰਾਂ ਦੇ 29 ਨਵੰਬਰ ਦੇ ਧਰਨੇ ਸਬੰਧੀ ਮੀਟਿੰਗ ਹੋਈ

ਧਰਨਾ ਵੱਡੀ ਪੱਧਰ ਤੇ ਦਿੱਤਾ ਜਾਵੇਗਾ-ਪੱਟੀ ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਪੱਤਰਕਾਰਾਂ ਦੀਆ ਮੰਗਾਂ ਦੇ ਹੱਕ ਵਿੱਚ 29 ਨਵੰਬਰ ਨੂੰ ਗੁਰਦਾਸਪੁਰ ਜਿਲ੍ਹੇ ਦੇ ਕਸਬਾ ਅਲੀਵਾਲ ਵਿਖੇ ਕੀਤੀ ਜਾ ਰਹੀ ਵਿਸ਼ਾਲ ਮੀਟਿੰਗ ਤੇ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨੇ ਦੀਆ ਤਿਆਰੀਆ ਦੇ ਸਬੰਧ ਵਿੱਚ ਇੱਕ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ ਜਿਸ ਵਿੱਚ 29 ਦਸੰਬਰ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿੱਚ ਸੰਚਾਰ ਕੌਂਸਲ ਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਸ਼ੁਰੂ

ਅੰਗਰੇਜੀ ਭਾਸ਼ਾ ਦੇ ਸਹਿਯੋਗ ਨਾਲ ਅਸੀ ਦੁਨੀਆ ਨਾਲ ਜੁੜ ਸਕਦਾ ਹਾਂ – ਸ: ਛੀਨਾ ਅੰਮ੍ਰਿਤਸਰ, 24 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿੱਚ ਵਿਦਿਆਰਥੀਆਂ ਵਿੱਚ ਸੰਚਾਰ ਕੌਂਸਲ ਅਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੇ. ਜੀ. ਐੱਨ. ਵੈਲਫ਼ੇਅਰ, ਆਰਟ ਐਂਡ ਕਲਚਰ, ਸੋਸਾਇਟੀ ਦੇ ਸਹਿਯੋਗ ਨਾਲ ਕੈਬ੍ਰਿਜ਼ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਰਵਾਈ ਇਸ ਵਰਕਸ਼ਾਪ ਦਾ ਉਦਘਾਟਨ …

Read More »

ਅਨਿਲ ਜੋਸ਼ੀ ਨੇ ਟਰੱਸਟ ਦੀ ਮਾਲ ਮੰਡੀ ਸਕੀਮ ਵਿਚ ਬਦਲਵੇਂ 122 ਪਲਾਟਾਂ ਦਾ ਕਢਿਆ ਡਰਾਅ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ, ਮੈਡੀਕਲ ਐਜੂਕੇਸ਼ਨ ਅਤੇ ਖੋਜ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਟਰੱਸਟ ਦੀ ਮਾਲ ਮੰਡੀ ਸਕੀਮ ਵਿਚ ਬਦਲਵੇ 122 ਪਲਾਟਾਂ ਦਾ ਡਰਾਅ ਕਢਿਆ ਗਿਆ।ਇਹ ਪਲਾਟ ਹੋਲਡਰ ਪਿਛਲੇ ਕਈ ਸਾਲਾ ਤੋ ਆਪਣੇ-ਆਪਣੇ ਪਲਾਟਾਂ ਦੇ ਕਬਜੇ ਦੀ ਮੰਗ ਕਰ ਰਹੇ ਹਨ।ਪਰੰਤੂ ਟਰੱਸਟ ਉਕਤ ਸਕੀਮ ਵਿਚ ਕੁਝ ਤਕਨੀਕੀ ਕਾਰਨਾਂ ਕਰਕੇ ਇਨ੍ਹਾਂ ਪਲਾਟਾਂ ਦੇ ਕਬਜੇ ਨਹੀ ਸੀ …

Read More »

ਪਰਚਿਆਂ ਦੇ ਖਿਲਾਫ ਪੱਤਰਕਾਰ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ ਅੱਗੇ ਧਰਨਾ

ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਪੈ੍ਰਸ ਕਲੱਬ (ਰਜਿ:) ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ, ਸ਼ਿਵ ਸੈਨਾ ਬਾਲ ਠਾਕਰੇ, ਸਿੱਖ ਯੂਥ ਵੈਲਫੇਅਰ ਸੋਸਾਇਟੀ ਵਲੋਂ 23 ਨਵੰਬਰ ਸ਼ਾਮ ਮੀਟਿੰਗ ਕੀਤੀ ਗਈ, ਜਿਸ ਵਿਚ ਬੀਤੇ ਕੁਝ ਦਿਨਾਂ ਤੋਂ ਜੰਡਿਆਲਾ ਪੁਲਿਸ ਵਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਪਰਚਿਆਂ ਬਾਰੇ ਵਿਚਾਰ ਕੀਤਾ ਗਿਆ। ਅੱਜ ਇਹਨਾਂ ਝੂਠੇ ਪਰਚਿਆਂ ਦੇ ਖਿਲਾਫ ਸਮੂਹ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ …

Read More »

ਸਾਰੇ ਬੈਂਕ ਮੁਲਾਜਮਾਂ ਦਾ ਮਿਲਕੇ ਬਣਾ ਲਿਆ ਜਾਵੇ ਇਸ ਸੰਸਥਾ ਨੂੰ ਅਰਬਨ ਬੈਂਕ-ਸੁਰੇਸ਼ ਕੁਮਾਰ

ਜਲੰਧਰ, 24 ਨਵੰਬਰ  (ਪਰਮਿੰਦਰ ਸਿੰਘ/ਪਵਨਦੀਪ ਸਿੰਘ ਭੰਡਾਲ) – ਸਟੇਟ ਬੈਂਕ ਆਫ ਇੰਡੀਆ ਨਾਨ ਐਗਰੀਕਲਚਰ ਥਰਿਫਟ ਅਤੇ ਕਰੈਡਿਟ ਸੁਸਾਇਟੀ ਲਿਮ. ਜਲੰਧਰ ਦਾ ਮੁਨਾਫਾ ਵੰਡ ਸਮਾਰੋਹ ਆਮ ਅਜਲਾਸ ਵਿੱਚ ਧੂਮਧਾਮ ਨਾਲ ਹੋਇਆ। ਇਸਦੇ ਮੁੱਖ ਮਹਿਮਾਨ ਸ੍ਰੀ ਸੁਰੇਸ਼ ਕੁਮਾਰ ਆਈਏਐਸ ਫਾਈਨੈਸ਼ਲ ਕਮਿਸ਼ਨਰ ਡਵੈਲਪਮੈਂਟ ਪੰਜਾਬ ਸਨ। ਆਮ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਸੁਰੇਸ਼ ਕੁਮਾਰ ਨੇ ਸੁਸਾਇਟੀ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ। …

Read More »

Magician Babbar in India International Trade Fair 2014

New Delhi, Nov. 24 (Amrit Lal Mannan) – World’s first sikh magician Jatinder Singh Babbar in India International Trade Fair 2014– Pragati Maidan has admired audience with his hilarious, spell bounding Magic shows on 23rd Nov. 2014 during 2:30 PM to 4:00 PM at Abhivyakti Theatre which was free of cost for audience. He attracted people with his surprising magic …

Read More »