Wednesday, November 25, 2026

Daily Archives: February 7, 2015

ਲੁੱਟ ਖੋਹ ਕਰਨ ਵਾਲੇ ਸਮਾਨ ਤਹਿਤ 4 ਦੋਸ਼ੀ ਕਾਬੂ

ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕਾ ਥਾਣਾ ਨੇਹੀਆਂਵਾਲਾ, ਆਕਲੀਆ ਅਤੇ ਜੈਤੋ ਦੇ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਦਾ ਮਾਹੋਲ ਕਾਰਨ ਵਿਸ਼ੇਸ਼ ਟੀਮ ਜੇਰ …

Read More »

 ‘ਫਰਾਮ ਸਟਰੀਟ ਟੂ ਸਕੂਲ’ ਮੁਹਿੰਮ ਤਹਿਤ ਪਹਿਚਾਣੇ ਬੱਚਿਆਂ ਦੇ ਆਧਾਰ ਕਾਰਡ ਬਣਨੇ ਸ਼ੁਰੂ

ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਫਰਾਮ ਸਟਰੀਟ ਟੂ ਸਕੂਲ ਅਭਿਆਨ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵੱਲੋਂ ਗਲੀਆਂ ਵਿੱਚ ਘੁੰਮਦੇ ਬੱਚਿਆਂ ਦਾ ਸਰਵੇਖਣ 31 ਜਨਵਰੀ 2015 ਤੱਕ ਕਰਵਾਇਆ ਗਿਆ ਸੀ।ਇਸ ਸਰਵੇਖਣ ਦੌਰਾਨ ਲਗਭਗ 585 ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਗਈ ਜਿਹੜੇ ਸਕੂਲ ਨਹੀਂ ਜਾਂਦੇ।ਇਸ ਅਭਿਆਨ ਦੇ ਦੂਜੇ ਪੜ੍ਹਾਅ ਤਹਿਤ ਇਨ੍ਹਾਂ 585 ਬੱਚਿਆਂ ਦਾ ਆਧਾਰ ਕਾਰਡ ਅਤੇ …

Read More »