Wednesday, November 25, 2026

Daily Archives: February 24, 2015

ਸੰਗੀਤਮਈ ਨਾਟਕ ‘ਮੇਰੀ ਖਿੜੀ ਰਹੇ ਗੁਲਜਾਰ’ ਦਾ ਪੰਜਾਬ ਨਾਟਸ਼ਾਲਾ ਵਿਖੇ ਮੰਚਨ ਅੱਜ

ਅੰਮ੍ਰਿਤਸਰ, 22 ਫਰਵਰੀ (ਰੋਮਿਤ ਸ਼ਰਮਾ) – ਦਰਵੇਸ਼ ਪੰਜਾਬੀ ਕਈ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ‘ਤੇ ਅਧਾਰਿਤ ਸੰਗਤਿਮਈ ਨਾਟਕ ‘ਮੇਰੀ ਖਿੜੀ ਰਹੇ ਗੁਲਜਾਰ’ ਦਾ ਮੰਚਨ ਅੱਜ ਪੰਜਾਬ ਨਾਟਸ਼ਾਲਾ ਵਿਖੇ ਕੀਤਾ ਜਾਵੇਗਾ। ਭਾਈ ਵੀਰ ਸਿੰਘ ਸਾਹਿਤ ਸਦਨ ਦੀ ਨਿਰਦੇਸ਼ਕ ਬੀਬੀ ਨਵਨੀਤ ਕੌਰ ਨੇ ਦੱਸਿਆ ਹੈ ਕਿ ਕੇਵਲ ਧਾਲੀਵਾਲ ਵਲੋਂ ਸ਼ਾਮ 6-00 ਵਜੇ ਮੀਚਤ ਕੀਤੇ ਜਾ ਰਹੇ ਇਸ ਨਾਟਕ ਦੇ ਮੁੱਖ ਮਹਿਮਾਨ …

Read More »

ਰੋਟਰੀ ਕਲੱਬ ਵਲੋਂ ਪੁਲਿਸ ਅਫਸਰ ਇੰਦਰਜੀਤ ਸਿੰਘ ਦਾ ਸਨਮਾਨ

ਪੰਜਾਬ ਵਿਚ ਨਸ਼ਿਆਂ ਦੇ ਖਤਮੇ ਲਈ ਜਨਤਾ ਦੇ ਸਹਿਯੋਗ ਜਰੂਰੀ – ਇੰਸ: ਇੰਦਰਜੀਤ ਸਿੰਘ ਅੰਮ੍ਰਿਤਸਰ, 23 ਫਰਵਰੀ (ਗੁਰਪ੍ਰੀਤ ਸਿੰਘ) – ਸਰਹੱਦ ਪਾਰੋਂ ਆਉਂਦੇ ਹੀਰੋਇਨ ਵਰਗੇ ਮਾਰੂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬੀ.ਐਸ.ਐਫ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਵਲੋਂ ਕਈ ਅਹਿਮ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿਛਲੇ ਕੁੱਝ ਸਾਲਾਂ ਦੌਰਾਨ ਪੁਲਿਸ ਵਲੋਂ ਕਵਿੰਟਲਾਂ ਦੇ ਹਿਸਾਬ ਨਾਲ ਹੈਰੋਇਨ ਜ਼ਬਤ ਕਰਕੇ …

Read More »

ਟ੍ਰੈਫਿਕ ਪੁਲਿਸ ਨੇ ਆਸ਼ਿਕ ਭੂੰਡਾਂ ਨੂੰ ਪਾਈਆਂ ਭਾਜੜਾਂ

ਰਈਆ, 23 ਫਰਵਰੀ (ਬਲਵਿੰਦਰ ਸਿੰਘ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਨਹਿਰ ਤੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ, ਜਿਸ ਨਾਲ ਆਸ਼ਿਕ ਭੂੰਡਾਂ ਨੂੰ ਭਾਜੜਾਂ ਪੈ ਗਈਆਂ।ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਦਾ ਰਈਆ ਵਿਖੇ ਬਹੁਤ ਬੁਰਾ ਹਾਲ ਹੈ ਅਤੇ ਜਦ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਿਆਦਾਤਰ ਚਾਲਕਾਂ ਨੇ …

Read More »

ਪੁਲਿਸ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਕਸਬਿਆਂ ਵਿੱਚ ਕੀਤਾ ਗਿਆ ਫਲੈਗ ਮਾਰਚ

ਰਈਆ, 23 ਫਰਵਰੀ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਰਈਆ, ਬਾਬਾ ਬਕਾਲਾ, ਬਿਆਸ ਅਤੇ ਫੇਰੂਮਾਨ ਚੌਂਕ ਵਿੱਚ ਵੱਖ ਵੱਖ ਜਗ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮਿਊਸੀਪਲ ਕਮੇਟੀ ਦੀਆ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਗਿਆ। ਐਸ.ਐਚ.ਓ. ਬਿਆਸ, ਐਸ.ਐਚ.ਓ. ਖਿਲਚੀਆਂ, ਚੌਂਕੀ ਇੰਚਾਰਜ ਅਤੇ ਸਮੂਹ ਸਟਾਫ ਵੱਲੋਂ ਇਹ ਰੋਡ ਮਾਰਚ ਕੱਢਿਆ ਗਿਆ।ਇਸ ਮੌਕੇ ਐਸ.ਐਚ.ਓ. ਬਿਆਸ ਪ੍ਰੀਤ ਇੰਦਰ …

Read More »

ਵਾਰਡ ਨੰਬਰ 14 ਦੇ ਵੋਟਰਾਂ ਵੱਲੋਂ ਅਕਾਲੀ ਉਮੀਦਵਾਰ ‘ਚੰਨ’ ਨੂੰ ਪੂਰਨ ਸਮਰਥਨ

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਚੋਣਾ ਸਬੰਧੀ ਪਾਰਟੀਆਂ ਵੱਲੋ ਪ੍ਰਚਾਰ ਦਾ ਹਰ ਹੀਲਾ ਇਸਤੇਮਾਲ ਕੀਤਾ ਜਾ ਰਿਹਾ ਹੈ ਅੱਜ ਪ੍ਰਚਾਰ ਦੇ ਆਖੀਰੀ ਦਿਨ ਦੇ ਚਲਦਿਆਂ ਵਾਰਡ ਨੰਬਰ 14 ਤੋ ਅਕਾਲੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਚੰਨ ਦੇ ਹੱਕ ਵਿਚ ਨਿਤਰਨ ਅਤੇ ਪੂਰਨ ਸਮਰਥਨ ਦਾ ਐਲਾਨ ਵਾਰਡ ਵਾਸੀਆਂ ਵੱਲੋਂ ਕੀਤਾ ਗਿਆ।ਭਰਵੇਂ ਇਕੱਠ ਨੂੰ ਦੇਖਦਿਆਂ …

Read More »

ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਗਿਆ ।ਦਿਵਸ ਸਬੰਧੀ ਪੰਜਾਬੀ ਮਾਸਟਰ ਇੰਦਰਦਰਪ੍ਰੀਤ ਸਿੰਘ ਧਾਮੀ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੇ ਮਹੱਤਵ ਤੇ ਯੋਗ ਵਰਤੋਂ ਅਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਆਤਮਿਕ ਰਿਸ਼ਤੇ ਦੀ ਸਾਂਝ ਸਥਾਪਿਤ ਕਰਨ ਤੇ ਜ਼ੋਰ ਦਿੱਤਾ।ਇਸ ਮੌਕੇ ਵਿਦਿਆਰਥੀਆਂ ਵੱਲੋਂ ਡਰਾਇੰਗ ਮੁਕਾਬਲੇ, ਸੁੰਦਰ ਲਿਖਤ …

Read More »

ਪੱਟੀ ਦੀਆਂ14 ਵਾਰਡਾ ਵਿੱਚ’ ਪੈਣ ਵਾਲੀਆਂ ਵੋਟਾਂ ਲਈ 28 ਬੂਥ -ਰਿਟਰਨਿੰਗ ਅਫਸਰ ਪੱਟੀ

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿਲੋਂ / ਰਣਜੀਤ ਮਾਹਲਾ) – ਪੱਟੀ ਨਗਰ ਕੌਂਸਲ ਦੀਆਂ 25 ਫਰਵਰੀ ਨੂੰ ਹੋਣ ਵਾਲੀਆ ਚੋਣਾ ਸਬੰਧੀ ਬੂਥ ਤਿਆਰ ਕੀਤੇ ਜਾ ਰਹੇ ਹਨ।ਪੱਟੀ ਸ਼ਹਿਰ ਵਿੱਚ 14 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ 28 ਬੂਥਾ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।ਇਸ ਸਬੰਧੀ ਐਸ.ਡੀ.ਐਮ ਪੱਟੀ-ਕਮ ਰਿਟਰਨਿੰਗ ਅਫਸਰ ਬਖਤਾਵਰ ਸਿੰਘ ਦੇ ਦਫਤਰ ਵਿਖੇ ਚੋਣਾਂ ਲਈ ਨਿਯੁਕਤ ਕੀਤੇ ਗਏ ਅਧਿਕਾਰੀਆ ਨੂੰ …

Read More »