Wednesday, November 25, 2026

Daily Archives: February 21, 2015

ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਏ.ਟੀ.ਐਮ ਕਾਰਡ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼-ਇੱਕ ਕਾਬੂ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਂਏ.ਟੀ.ਐਮ ਕਾਰਡ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਸ਼੍ਰੀ ਦੀਪਕ ਹਿਲੋਰੀ, ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਤਿੰਦਰ ਸਿੰਘ ਅੋਲਖ ਦੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਵਿਦਿਾਇਗੀ ਪਾਰਟੀ

ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸ’ਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ +2 ਜਮਾਤ ਦੇ ਵਿਦਿਆਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।+2 ਜਮਾਤ ਦੀ ਵਿਦਿਆਰਥਣ ਮਗਨ ਨੇ ਸਕੂਲ ਤੋਂ ਵਿਦਾਇਗੀ ਸਮੇਂ ਆਪਣੇ ਮਨ ਦੀ ਉਦਾਸੀ ਭਰੀ ਅਵਸਥਾ ਨੂੰ ਇਕ ਕਵਿਤਾ ਰਾਹੀਂ …

Read More »

 4 ਕਰੋੜ 31 ਲੱਖ ਦਾ ਵਿਕਿਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੂਟ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਅਮਰੀਕੀ ਰਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਣ ਸਮੇਂ ਪਾਏ ਗਏ ਸੂਟ ਦੀ ਨਿਲਾਮੀ ਦੇ ਅੱਜ ਆਖਰੀ ਦਿਨ ਹੁਣ ਤੱਕ ਇਸ ਦੀ ਬੋਲੀ 4 ਕਰੋੜ 31 ਲੱਖ ਤੱਕ ਪੁੱਜ ਗਈ ਹੈ।ਨਿਲਾਮੀ ਦ ਿਰਿਹ ਰਕਮ ਗੰਗਾ ਦੀ ਸਫਾਈ ਮੁਹਿੰਮ ਵਿੱਚ ਖਰਚ ਕੀਤੇ ਜਾਣਗੇ।ਗੁਜਰਾਤ ਦੇ ਸ਼ਹਿਰ ਸੂਰਤ ਵਿਖੇ ਨਿਲਾਮੀ ਲਈ ਰੱਖੇ ਗਏ …

Read More »

ਨਗਰ ਕੌਸਲ ਚੋਣਾਂ ਸੰਬਧੀ ਪੁਲਿਸ ਵੱਲੋ ਪੱਟੀ ਵਿੱਚ ਫਲੈਗ ਮਾਰਚ

ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – 25 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੱਟੀ ਦੇ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਸ ਮਾਰਚ ਦੌਰਾਨ ਥਾਣਾ ਮੁਖੀ ਪੱਟੀ ਗੁਰਵਿੰਦਰ ਸਿੰਘ ਔਲਖ, ਥਾਣਾ ਮੁਖੀ ਸਰਹਾਲੀ ਬਲਜੀਤ ਸਿੰਘ, ਥਾਣਾ ਮੁਖੀ ਹਰੀਕੇ ਬਲਕਾਰ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ …

Read More »

150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋਸ਼ੀ ਕਾਬੂ

ਛੇਹਰਟਾ, 20 ਫਰਵਰੀ (ਕੁਲਦੀਪ ਸਿੰਘ ਨੋਬਲ) – ਪੁਲਿਸ ਥਾਣਾ ਛੇਹਰਟਾ ਦੇ ਗੁਰੁ ਬਜਾਰ ਵਿਖੇ ਛੇਹਰਟਾ ਪੁਿਲਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ।ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਰੁ ਬਜਾਰ ਵਿਖੇ ਉਨਾਂ ਨੂੰ ਇਕ ਪੈਦਲ ਆ ਰਹੇ ਵਿਅਕਤੀ ਤੇ ਸ਼ੱਕ ਪਿਆ, ਜਦ ਉਨਾਂ ਉਸਨੂੰ ਰੌਕਣ …

Read More »

ਸਾਂਝ ਕੇਂਦਰ ਛੇਹਰਟਾ ਦੇ ਨਵਨਿਯੁੱਕਤ ਇੰਚਾਰਜ ਵਿਜੇ ਕੁਮਾਰ ਨੂੰ ਮੈਂਬਰਾਂ ਕੀਤਾ ਸਨਮਾਨਤ

ਛੇਹਰਟਾ, 20 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 27 ਸਹੂਲਤਾਂਾਂ ਲਈ ਖੋਲੇ ਗਏ ਪੁਲਸ ਸਾਂਝ ਕੇਂਦਰ ਛੇਹਰਟਾ ਵਿਖੇ ਨਵਨਿਯੁੱਕਤ ਇੰਚਾਰਜ ਵਿਜੇ ਕੁਮਾਰ ਨੂੰ ਸਾਂਝ ਕੇਂਦਰ ਪੱਛਮੀ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਤੇ ਸਮੂਹ ਮੈਬਰਾਂ ਵੱਲੋਂ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੋਕੇ ਇੰਚਾਰਾਜ ਵਿਜੇ ਕੁਮਾਰ ਨੇ ਡੀਸੀਪੀ ਬਲਜੀਤ ਸਿੰਘ ਰੰਧਾਵਾ ਵੱਲੋਂ ਸੋਂਪੀ …

Read More »

ਸ਼ਿਵ ਸ਼ਕਤੀ ਧਾਮ ਨੇ ਸ਼ਿਵਰਤਾਰੀ ਦੇ ਸਬੰਧ ਵਿਚ ਕਰਵਾਇਆ ਧਾਰਮਿਕ ਸਮਾਗਮ

ਸ਼ਿਵ ਸ਼ਕਤੀ ਧਾਮ ਵਲੋਂ ਸ਼ਿਵਰਤਾਰੀ ਦੇ ਸਬੰਧ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਵਿਧਾਇਕ ਓਮ ਪ੍ਰਕਾਸ਼ ਸੋਨੀ, ਇੰਚਾਰਜ ਰਾਜਮਹਿੰਦਰ ਸਿੰਘ ਜੌਹਲ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ ਤੇ ਅਕਾਲੀ ਆਗੂ ਤਰਸੇਮ ਸਿੰਘ ਚੰਗਿਆੜਾ ਨੂੰ ਸਨਮਾਨਤ ਕਰਦੇ ਹੋਏ ਮੰਦਿਰ ਕਮੇਟੀ ਦੇ ਮੁੱਖ ਸੇਵਾਦਾਰ ਜਨਕ ਰਾਜ ਸਰੀਨ। ਫੋਟੋ- ਕੁਲਦੀਪ ਸਿੰਘ ਨੋਬਲ, ਛੇਹਰਟਾ

Read More »

ਸ਼ਿਵਰਾਤਰੀ ਮੌਕੇ ਲਗਾਇਆ ਲੰਗਰ

ਸ਼ਿਵਰਾਤਰੀ ਦੇ ਸਬੰਧ ਵਿਚ ਲੰਗਰ ਵਰਤਾਉਂਦੇ ਹੋਏ ਆਸ਼ੀਸ਼ ਕੁਮਾਰ ਸ਼ਰਮਾ, ਰਾਹੁਲ ਸ਼ਰਮਾ, ਮਨਜੀਤ ਕੁਮਾਰ, ਸੁਖਵਿੰਦਰ ਸਿੰਘ, ਵੀਰ ਸਿੰਘ ਕਾਕਾ, ਅਵਤਾਰ ਸੈਣੀ ਤੇ ਹੌਰ। ਫੋਟੋ- ਕੁਲਦੀਪ ਸਿੰਘ ਨੋਬਲ, ਛੇਹਰਟਾ  

Read More »

ਮਜੀਠਾ ਦੇ ਲੋਕ ਸ਼ਾਂਤਮਈ ਰਹਿ ਕੇ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਣਗੇ – ਮਜੀਠੀਆ

ਕਾਂਗਰਸ ਅਰਧ ਸੈਨਿਕ ਛੱਡ ਇੰਟਰਨੈਸ਼ਨਲ ਪੀਸ ਫੋਰਸ ਵੀ ਲਗਵਾ ਲਵੇ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ ਮਜੀਠਾ, 20 ਫਰਵਰੀ (ਪੰਜਾਬ ਪੋਸਟ ਬਿਊਰੋ )- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਮਜੀਠਾ ਵਿੱਚ ਨੀਮ ਫੌਜੀ ਬਲਾਂ ਦੀ ਚੋਣਾਂ ਸਮੇਂ ਤਾਇਨਾਤੀ ਦੀ ਮੰਗ ‘ਤੇ ਟਿੱਪਣੀ ਦੌਰਾਨ ਵਿਰੋਧੀਆਂ ਨੂੰ ਨਿਸ਼ਾਨਾ ‘ਤੇ ਲਿਆ ਅਤੇ ਕਿਹਾ ਕਿ ਲੋਕਾਂ ਵੱਲੋਂ …

Read More »

ਸਕੂਲਾਂ ਨੇੜੇ ਖੁੱਲੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ – ਪ੍ਰਿੰਸੀਪਲ ਤਰਸਿੱਕਾ

ਖੁਜਾਲਾ, 20 ਫਰਵਰੀ (ਸਿਕੰਦਰ ਸਿੰਘ ਖਾਲਸਾ)- ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਮੁਹਿੰਮ ਛੇੜੀ ਹੈ, ਉਸ ਦਾ ਸਵਾਗਤ ਕਰਨਾ ਬਣਦਾ ਹੈ।ਜਿੱਥੇ ਨਸ਼ਿਆਂ ਨੂੰ ਰੋਕਣ ਲਈ ਲਗਾਤਾਰ ਯਤਨ ਜਾਰੀ ਰੱਖਣ ਲਈ ਸਰਕਾਰ ਅਤੇ ਹੋਰ ਗੈਰ ਸਿਆਸੀ ਜਥੇਬੰਦੀਆਂ ਜਿਲ੍ਹਾ ਤਹਿਸੀਲ ਪੱਧਰ ਤੋਂ ਲੈ ਕੇ ਪਿੰਡਾਂ ਤੱਕ ਮੁਹਿੰਮ ਚਲਾ ਰਹੀਆਂ ਹਨ, ਉਥੇ ਇੱਕ ਗੱਲ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਰਹੀ ਹੈ, ਉਹ …

Read More »