ਕਿਹਾ ਲਾਲੀ ਨੂੰ ਆਪਣੀਆਂ 2 ਘਰੇਲੂ ਵਾਰਡਾਂ ਤੋਂ ਵੀ ਨਮੋਸ਼ੀਜਨਕ ਹਾਰ ਮਜੀਠਾ, 25 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨਗਰ ਕਮੇਟੀ ਮਜੀਠਾ ਦੀਆਂ ਚੋਣ ‘ਚ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ‘ਤੇ ਹੁੰਝਾ ਫੇਰੂ ਜਿਤ ਦਵਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਬਾਦਲ ਸਰਕਾਰ ਵਲੋਂ ਕਰਾਏ ਗਏ ਵਿਕਾਸ …
Read More »Daily Archives: February 25, 2015
SAD sweeps all 13 Majitha Municipal wards
Congress made unauthentic hue & cry impending embarrassing defeat – Majithia Amritsar, February 25 (Punjab Post Bureau) – Mr. Bikram Singh Majithia, General Secretary , Shiromani Akali Dal has thanked the people of Majitha for their enthusiastic participation in Municipal Council elections and ensuring resounding victory of Shiromani Akali Dal candidates in all 13 wards. Mr. Majithia pointed out that …
Read More »ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ
ਅੱਡਾ ਅਲਗੋ ਕੋਠੀ, 24 ਫਰਵਰੀ (ਹਰਦਿਆਲ ਸਿੰਘ ਭੈਣੀ) – ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਭੈਣੀ ਮੱਸਾ ਸਿੰਘ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਵਕਤਾ ਵਜੋਂ ਪੁੱਜੇ ਜਥੇਦਾਰ ਨਛੱਤਰ ਸਿੰਘ ਨੇ ਕਿਰਦਾਰਹੀਣਤਾ ਦੇ ਵੱਖ-ਵੱਖ ਰੂਪਾਂ ਤੇ ਚਾਨਣਾ ਪਾਇਆ।ਇਸ ਪ੍ਰੇਰਨਾ ਸਦਕਾ ਸੰਗਤਾਂ ਨੇ …
Read More »ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਪ੍ਰਧਾਨ ਬਣਨ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਦੇ ਹੋਏ ਜਥੇ: ਅਵਤਾਰ ਸਿੰਘ
ਜਥੇ: ਅਵਤਾਰ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ
ਅੰਮ੍ਰਿਤਸਰ, 24 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨੁਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ। ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਦੇ ਸਮੇਂ ਸੰਤ ਬਾਬਾ ਜਗਤਾਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਨੂੰ ਪ੍ਰਬੰਧਕੀ ਬਲਾਕ ਦੀਆਂ ਚਾਬੀਆਂ ਸੌਂਪੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਪ੍ਰਬੰਧਕੀ ਬਲਾਕ …
Read More »ਪੈਨਸ਼ਨਰਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ 18 ਮਾਰਚ ਨੂੰ
ਢੀਠ ਬਣੀ ਸਰਕਾਰ ਦੀ ਚੁੱਪੀ ਤੋਂ ਔਖੇ ਹੋਏ ਬੁੱਢੇ ਬਾਬੇ ਸਮਰਾਲਾ, 24 ਫਰਵਰੀ (ਪ. ਪ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਅਨੁਸਾਰ 18 ਫਰਵਰੀ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੇ ਪੈਨਸ਼ਨਰਾਂ ਨੇ ਖਾਲਸਾ ਗਰਲਜ਼ ਸਕੂਲ ਦੀ ਗਰਾਊਂਡ ਵਿੱਚ ਰੋਸ ਰੈਲੀ ਕਰਨ ਉਪਰੰਤ ਬਜ਼ਾਰਾਂ ਵਿੱਚੋਂ ਮਾਰਚ ਕਰਕੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ, ਕਿਉਂਕਿ 22 …
Read More »ਪੁੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਅੰਮ੍ਰਿਤਸਰ, 24 ਫਰਵਰੀ (ਸਾਜਨ) – ਥਾਣਾ ਗੇਟ ਹਕੀਮਾ ਦੇ ਬਾਹਰ ਮੱਖਣ ਪੁੱਤਰ ਆਲਮ ਵਾਸੀ ਨੰਦ ਵਿਹਾਰ ਨੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੌਸ਼ ਲਗਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 7-8 ਮਹੀਨੇ ਪਹਿਲਾਂ ਅਲੀ, ਜਾਤੂ ਅਤੇ ਜੱਗੂ ਨੇ ਆਪਣੇ ਹੋਰ ਸਾਥੀਆਂ ਦੀ ਮਿਲੀ ਭੂਗਤ ਦੇ ਨਾਲ ਮੇਰੇ ਘਰੋਂ 24 ਤੋਲੇ ਸੋਨੇ ਦੇ ਗਹਿਣੇ, 750 ਗ੍ਰਾਮ ਚਾਂਦੀ …
Read More »ਗਿਨੀ ਭਾਟੀਆ ਨੇ ਐੇਸ.ਐਸ.ਪੀ ਬਟਾਲਾ ਇੰਦਰਬੀਰ ਸਿੰਘ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 24 ਫਰਵਰੀ (ਸਾਜਨ) – ਪੁਲਿਸ ਪ੍ਰਸ਼ਾਸਨ ਵਲੋਂ ਭਰੂਣ ਹੱਤਿਆ ਨੂੰ ਰੋਕਣ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਜੋ ਮੁਹਿੰਮ ਚਲਾਈ ਗਈ ਮੁਹਿੰਮ ਵਿੱਚ ਅੇੈਸ.ਐਸ.ਪੀ ਬਟਾਲਾ ਇੰਦਰਬੀਰ ਸਿੰਘ ਵਲੋਂ ਪਾਏ ਜਾ ਰਹੇ ਯੌਗਦਾਨ ਦੇ ਮੱਦੇਨਜਰ ਉਨਾਂ ਨੂੰ ਆਲ ਕਲੋਥ ਮਾਰਕੀਟ ਐੇਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਵਲੋਂ ਸਨਮਾਨਿਤ ਕੀਤਾ ਗਿਆ।ਐਸ.ਐਸ.ਪੀ ਇੰਦਰਬੀਰ ਸਿੰਘ ਨੇ ਗਿਨੀ ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ …
Read More »ਖ਼ਾਲਸਾ ਪਬਲਿਕ ਸਕੂਲ ਵਿਖੇ ਲਾਹੌਰ ਤੋਂ ਪੁੱਜੀ ਬੀਨਾ ਰਜ਼ਾ ਨੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ
ਅੰਮ੍ਰਿਤਸਰ, 24 ਫਰਵਰੀ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਇਕ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਕਿਸਤਾਨ ਦੇ ਲਾਹੌਰ ਤੋਂ ਮੈਨੇਜਿੰਗ ਪਾਰਟਨਰ, ਲਰਨਿੰਗ ਪਾਥਵੇਅ ਸ੍ਰੀਮਤੀ ਬੀਨਾ ਰਜ਼ਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਚਰਿੱਤਰ ਨਿਰਮਾਣ ਨੂੰ ਵਿੱਦਿਆ ਦਾ ਮੁੱਖ ਮਨੋਰਥ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਜਰੂਰਤ ਪਵੇ ਤਾਂ ਸਿਲੇਬਸ ਵਿੱਚ ਤਰਮੀਮ ਕਰਕੇ ਇਸ ਵਿਸ਼ੇ ਨੂੰ …
Read More »ਅੰਨਾ ਹਜ਼ਾਰੇ ਦੇ ਅੰਦੋਲਨ ਲਈ ਕਿਸਾਨਾ ਨੂੰ ਕੀਤਾ ਜਾਵੇਗਾ ਲਾਮਬੰਦ -ਧੀਮਾਨ
ਹੁਸ਼ਿਆਰਪੁਰ, (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕੇਂਦਰ ਸਰਕਾਰ ਵਲੋਂ 2013 ਵਿਚ ਪਾਸ ਕੀਤੇ ਭੂਮੀ ਪ੍ਰਾਪਤੀ ਬਿੱਲ ਵਿਚ ਗੈਰ ਕਿਸਾਨੀ, ਗੈਰ ਲੋਕਤੰਤਰ ਤੇ ਸੰਵਿਧਾਨਕ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਤਬਦਿਲੀਆਂ ਨੂੰ ਆਰਡੀਨੈਂਸ ਰਾਹੀਂ ਪਾਸ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਆਰਡੀਨੈਂਸ ਕਿਸਾਨਾ ਦੀ ਜਮੀਨ ਪ੍ਰਤੀ ਪੂਰਨ ਅਜ਼ਾਦੀ ਖੋਹ …
Read More »
Punjab Post Daily Online Newspaper & Print Media