ਅੰਮ੍ਰਿਤਸਰ, 31 ਜਨਵਰੀ (ਗੁਰਪ੍ਰੀੂਤ ਸਿੰਘ)- ਇੰਗਲੈਂਡ ਦੇ ਸ਼ਹਿਰ ਈਲਿੰਗ ਦੇ ਮੇਅਰ ਸ੍ਰੀ ਤੇਜ ਰਾਮ ਬੱਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਮਨਜੀਤ, ਸਪੁੱਤਰ ਸ੍ਰੀ ਜੁਗਰਾਜ, ਅਸਿਸਟੈਂਟ ਸਕੱਤਰ ਸ੍ਰੀਮਤੀ ਹਿਤੇਸ਼, ਸ਼ੈਲਫ ਤੇ ਅਟੈਂਡੈਂਟ ਸ੍ਰੀ ਇਆਜ਼, ਰਿਸ਼ਤੇਦਾਰ ਸ੍ਰੀਮਤੀ ਸ਼ਾਨੋ ਦੇਵੀ ਅਤੇ ਭਾਣਜਾ ਵਿੱਕੀ ਆਦਿ ਉਨ੍ਹਾਂ ਨਾਲ ਸਨ।ਉਨ੍ਹਾਂ ਨੂੰ ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ ਨੇ ਸਵਿੱਚਖੰਡ ਸ੍ਰੀ …
Read More »Daily Archives: February 1, 2015
ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਨੌਕਰੀ ਤੋਂ ਸੇਵਾ ਮੁਕਤ ਹੋਏ ਮੁਲਾਜ਼ਮ ਸਨਮਾਨਿਤ
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸz. ਜਤਿੰਦਰ ਸਿੰਘ ਔਲਖ ਆਈ.ਪੀ.ਐਸ, ਸ੍ਰੀ ਕੇਤਨ ਪਾਟਿਲ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਅੰਮ੍ਰਿਤਸਰ, ਸ੍ਰੀ ਕੁਲਜੀਤ ਸਿੰਘ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ ਅਤੇ ਸz. ਬਲਕਾਰ ਸਿੰਘ ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ ਵੱਲੋ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਨੌਕਰੀ ਤੋ ਸੇਵਾ ਮੁਕਤ ਹੋਏ ਇੰਸਪੈਕਟਰ ਜੋਗਾ ਸਿੰਘ ਨੰ: 168/ਮਜੀਠਾ, ਏ.ਐਸ.ਆਈ ਲਖਵਿੰਦਰ ਸਿੰਘ 2454/ਅੰਮਿਤਸਰ, ਏ.ਐਸ.ਆਈ …
Read More »ਵੇਰਕਾ ਪੱਤੀ ਭਾਰਾ ਦੀਆਂ ਮੁਸ਼ਕਲਾਂ ਹੱਲ ਕਰਵਾਉਣ ‘ਤੇ ਉਪਕਾਰ ਸੰਧੂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਦੇ ਹਲਕਾ ਪੂਰਬੀ ਵਾਰਡ ਨੰ. 16 ਦੇ ਅਧੀਨ ਆਉਦੀ ਪੱਤੀ ਭਾਰਾ ਵੇਰਕਾ ਵਿਖੇ ਪੁੱਲੀ ਟੁੱਟਣ ਦੇ ਕਾਰਨ ਇਲਾਕਾਨਿਵਾਸੀਆ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੁਹੱਲੇ ਦੇ ਨਿਵਾਸੀ ਭੁਪਿੰਦਰ ਸਿੰਘ, ਜਸਪਾਲ ਸਿੰਘ, ਸਿਮਰਪ੍ਰੀਤ ਚੌਹਾਨ, ਹਰਜੀਤ ਸਿੰਘ, ਕੰਵਲਜੀਤ ਸਿੰਘ, ਹਰਮਨਪ੍ਰੀਤ ਸਿੰਘ, ਹਰਬੰਸ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ …
Read More »ਸੱਸਤਾ ਆਟਾ-ਦਾਲ ਨਾ ਮਿਲਣ ‘ਤੇ ਲੋਕਾਂ ਕੀਤਾ ਚੱਕਾ ਜਾਮ
ਪੱਟੀ, 31 ਜਨਵਰੀ (ਰਣਜੀਤ ਸਿੰਘ ਮਾਹਲਾਫ਼ ਅਵਤਾਰ ਸਿੰਘ ਢਿੱਲੋ)- ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਸ਼ੁਰੂ ਕੀਤੀ ਸਸਤਾ ਅਨਾਜ ਸਕੀਮ ਤਹਿਤ ਪਿਛਲੇ ਕਈ ਦਿਨਾਂ ਤੋਂ ਕੈਰੋਂ ਭਵਨ ਪੱਟੀ ਵਿਖੇ ਕਣਕ ਵੰਡੀ ਜਾ ਰਹੀ ਸੀ, ਪਰ ਸਥਾਨਕ ਆਗੂਆਂ ‘ਤੇ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਉਕਤ ਸਕੀਮ ਤਹਿਤ ਕਣਕ ਨਾ ਮਿਲਣ ਵਾਲੇ ਨੀਲੇ ਕਾਰਡ ਹੋਲਡਰਾਂ ਨੇ ਅੱਜ ਦੁਪਹਿਰ ਕੈਰੋਂ ਭਵਨ ਦੇ ਬਾਹਰ …
Read More »ਰਾਸ਼ਟਰੀ ਖੇਡਾਂ ਚੋਂ ਤੀਜੇ ਸਥਾਨ ‘ਤੇ ਆਏ ਆਕਰਸ਼ਿਤ ਨੂੰ ਕੀਤਾ ਸਨਮਾਨਤ
ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ) ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਬੀਤੇ ਦਿਨੀ ਅੰਡਰ 19 ਰਾਸ਼ਟਰੀ ਬਾਕਸਿੰਗ ਪ੍ਰਤੀਯੋਗਤਾ ਵਿਚ ਡੀ.ਏ.ਵੀ ਸਕੂਲ ਦੇ ਖਿਡਾਰੀ ਆਕਰਸ਼ਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਹਾਸਲ ਕੀਤਾ।ਇਸ ਪ੍ਰਤੀਯੋਗਤਾ ਵਿਚ ਡੀਏਵੀ ਸਕੂਲ ਦੇ ਆਕਰਸ਼ਿਤ ਸ਼ਰਮਾ ਨੇ ਹੋਰਨਾਂ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।ਆਕਰਸ਼ਿਤ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ …
Read More »ਹਰਕ੍ਰਿਸ਼ਨ ਨਗਰ ਵਿੱਚ ਮਰੇ ਹੋਏ ਸੂਰਾਂ ਨਾਲ ਬਿਮਾਰੀਆਂ ਫੈਲਣ ਦਾ ਬਣਿਆ ਖਤਰਾ
ਨਗਰ ਨਿਗਮ ਵਿਭਾਗ ਨੂੰ ਸੂਚਿਤ ਕਰਨ ‘ਤੇ ਵੀ ਨਹੀ ਹੋਈ ਸੁਣਵਾਈ- ਇਲਾਕਾ ਨਿਵਾਸੀ ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ) ਨਗਰ ਨਿਗਮ ਵਾਰਡ ਨੰਬਰ 64 ਦੇ ਇਲਾਕੇ ਹਰਿਕ੍ਰਿਸ਼ਨ ਨਗਰ ਵਿਖੇ ਬਿਮਾਰੀਆਂ ਦਾ ਘਰ ਬਣੇ ਹੋਏ ਸੂਰਾਂ ਨੂੰ ਚੁਕੱਣ ਲਈ ਨਗਰ ਨਿਗਮ ਵਿਭਾਗ ਦੀ ਢਿੱਲੀ ਕਾਰਗੁਜਾਰੀ ਤੋਂ ਅੱਕੇ ਇਲਾਕਾ ਨਿਵਾਸੀਆਂ ਨੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ।ਇਸ ਮੋਕੇ ਇਲਾਕਾ ਨਿਵਾਸੀ ਯਾਦਵਿੰਦਰ ਸਿੰਘ, ਸੰਪੂਰਨਾ ਐਨ.ਜੀ.ਓ …
Read More »Math Lab Impact study unveiled at Springdale Senior School
Nationwide Impact Study shows that MathLab has a positive impact on students’ performance in Mathematics Amritsar, Jan. 31 (Punjab Post Bureau) – NIIT, a global leader in Skills and Talent Development unveiled the MathLab Impact Study today at an event organized at Springdale Senior School, Amritsar. A breakthrough initiative based on NCERT curriculum, MathLab Plus by NIIT aims at making the vital subject of mathematics …
Read More »ਕੰਵਲਜੀਤ ਮਾਨਾਂਵਾਲਾ ਦੇ ਮਾਤਾ ਗਿਆਨ ਕੌਰ ਨਮਿਤ ਅੰਤਿਮ ਅਰਦਾਸ
ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਮੰਚ ਸੰਚਾਲਕ ਤੇ ਪ੍ਰਸਿੱਧ ਰੰਗ ਕਰਮੀ ਤੇ ਕੰਵਲਜੀਤ ਸਿੰਘ ਮਾਨਾਂਵਾਲਾ ਦੇ ਮਾਤਾ ਗਿਆਨ ਕੋਰ ਪਤਨੀ ਜਥੇਦਾਰ ਭਗਵਾਨ ਸਿੰਘ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਉਹਨਾ ਦੇ ਗ੍ਰਹਿ ਪਿੰਡ ਮਾਨਾਂਵਾਲਾ ਵਿਖੇ ਪਾਏ ਗਏ ਤੇ ਅਰਦਾਸ ਉਪਰੰਤ ਵਿੱਛੜੀ ਰੂਹ ਨੂੰ ਵੱਖ-ਵੱਖ ਸਖਸੀਅਤਾਂ …
Read More »ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 31 ਜਨਵਰੀ (ਪ੍ਰੀਤਮ ਸਿੰਘ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਖਾਲਸਾ …
Read More »ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਾਲ 2015 ਦੀ ਪਹਿਲੀ ਮਾਸਿਕ ਲੋਕ ਅਦਾਲਤ
ਹੁਸ਼ਿਆਰਪੁਰ, 31 ਜਨਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਕੇ. ਅਰੋੜਾ ਦੀ ਯੋਗ ਅਗਵਾਈ ਹੇਠ ਅੱਜ ਸਾਲ 2015 ਦੀ ਪਹਿਲੀ ਮਾਸਿਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਹ ਲੋਕ ਅਦਾਲਤ ਜ਼ਿਲ੍ਹਾ ਹੁਸ਼ਿਆਰਪੁਰ ਦੀ 187 ਵੀਂ ਲੋਕ ਅਦਾਲਤ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਆਪਸੀ ਰਾਜ਼ਾਮੰਦੀ …
Read More »
Punjab Post Daily Online Newspaper & Print Media