ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸਮਾਜ ਵਿਚ ਭਿਆਨਕ ਬਿਮਾਰੀ ਕੈਸਰ ਦਾ ਜੜ ਤੋ ਖਾਤਮਾ ਕਰਨ ਵਾਸਤੇ ਕਈਆ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਇਸੇ ਹੀ ਪੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਡਾ. ਆਰ. ਕੇ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਕਾਦੀਆਂ ਵਿਖੇ ਵਿਸਵ ਕੈਸਰ ਹਫਤੇ ਦੀ ਸੁਰੂਆਤ ਕੀਤੀ ਗਈ।ਇਹ ਕੈਸਰ ਜਾਗਰੂਕਤਾ ਹਫਤਾ 10-2-2015 …
Read More »Daily Archives: February 9, 2015
ਦੇਸ ਰਾਜ ਡੀ. ਏ. ਵੀ ਸਕੂਲ ਵਿਚ ਵਿਦਾਇਗੀ ਪਾਰਟੀ ਦਾ ਅਯੋਜਨ
ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਦੇਸ ਰਾਜ ਡੀ. ਓ. ਵੀ. ਸੀਨੀਅਰ ਸੰਕੈਡਰੀ ਸਕੂਲ ਡੇਰਾ ਬਾਬਾ ਨਾਨਕ ਰੋਡ ਵਿਖੇ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਵੱਲੋ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ।ਇਸ ਪਾਰਟੀ ਤਹਿਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ ਕੀਤੇ ਗਏ,ਜਿਸ ਗਿਆਨ ਭਰਭੂਰ ਗੀਤ, ਸਕਿੱਟਾਂ ਤੇ ਗਿੱਧਾ ਭੰਗੜਾ ਪੇਸ ਕੀਤੇ ਗਏ।ਵਿਦਿਆਰਥੀਆਂ ਵੱਲੋ ਤੋਹਫੇ ਦੇ ਕੇ ਪੁਰਾਨੀ ਪ੍ਰਰੰਪਰਾ ਨੂੰ …
Read More »
Punjab Post Daily Online Newspaper & Print Media