ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਪਪੀਹਾ ਪੈਲਸ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ‘ਇੱਕ ਮਾਂ ਬੋਹੜ ਦੀ ਛਾਂ’ ਵਾਲੇ ਚਰਚਿੱਤ ਗਾਇਕ ਬਲਵੀ ਚੋਟੀਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਨਾਰੀਅਲ ਤੋੜਣ ਦੀ ਰਵਾਇਤੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ। ਇਸ ਸਭਿਆਚਾਰਕ ਪ੍ਰੋਗਰਾਮ ਵਿਚ ਗਾਇਕ ਜੋੜੀ ਲਾਭ ਰਾਜਸਥਾਨੀ-ਮਿਸ ਸੋਨਮ, ਮਨਜੀਤ ਪਾਰਸ, ਗੁਰਨੂ …
Read More »Daily Archives: February 27, 2015
ਬਟਾਲਾ ਤੋਂ ਅਜ਼ਾਦ ਕੌਂਸਲਰ ਪੰਕਜ ਭੱਟੀ ਅਕਾਲੀ ਦਲ ‘ਚ ਸ਼ਾਮਲ
ਬਟਾਲਾ, 26 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਟਾਲਾ ‘ਚ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਨਗਰ ਕੌਂਸਲ ਬਟਾਲਾ ਦੇ ਵਾਰਡ ਨੰਬਰ 25 ਤੋਂ ਜਿੱਤੇ ਅਜ਼ਾਦ ਉਮੀਦਵਾਰ ਪੰਕਜ ਭੱਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਬਟਾਲਾ ਵਿਖੇ ਪਾਰਟੀ ਦਫਤਰ ‘ਚ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਦੀ ਹਾਜ਼ਰੀ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਪੰਕਜ …
Read More »ਸਰਕਾਰੀ ਸਕੂਲ ਜੈਤੋਸਰਜਾ ਵਿਖੇ ਵਿਦਾਇਗੀ ਸਮਾਰੋਹ ਆਯੋਜਿਤ
ਬਟਾਲਾ, 26 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਦੇਖ ਰੇਖ ਅਤੇ ਸਮੁਚੇ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ।ਇਸ ਸਮਾਗਮ ਦੌਰਾਨ ਗਿਆਰਵੀ ਦੇ ਵਿਦਿਆਰਥੀਆਂ ਵੱਲੋ ਆਪਣੇ ਸੀਨੀਅਰ ਨੂੰ ਪਾਰਟੀ ਦਿਤੀ ਜਿਸ ਵਿਚ ਗੀਤ, ਭੰਗੜੇ, ਸਕਿੱਟਾਂ ਤੇ ਸੱੱਭਿਆਚਾਰਕ ਵੰਨਗੀਆਂ ਪੇਸ ਕੀਤੀਆਂ।ਸਮਾਜਿਕ ਮਸਲਿਆਂ ਜਿਵੇ, ਮਾਦਾ ਭਰੂਣ ਹੱਤਿਆ, …
Read More »ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਰੂਬਰੂ
ਅੰਮ੍ਰਿਤਸਰ, 26 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਜੁਬਾਨ ਦੇ ਦੁਨੀਆ ਵਿੱਚ ਬੇਹਤਰੀਨ ਪੰਜਾਬੀ ਕਲਾਕਾਰਾਂ ਨੂੰ ਦੇਸ਼ ਤੋਂ ਬਾਹਰ ਸੱਤ ਸਮੁੰਦਰੋਂ ਪਾਰ ਉਤਰੀ ਅਮਰੀਕਾ ਦੀ ਧਰਤੀ ਤੇ ਰੀਡਓ ਤੇ ਟੀ.ਵੀ. ਤੇ ਪੇਸ਼ ਕਰਨ ਵਾਲੇ ਪੰਜਾਬੀ ਸਭਿਆਚਾਰ ਦੇ ਰਾਜਦੂਤ ਤੇ ਪੰਜਾਬੀ ਲੇਖਕ ਇਕਬਾਲ ਮਾਹਲ ਨਾਲ ਬੀਤੀ ਸ਼ਾਮ ਅਮ੍ਰਿਤਸਰ ਵਿਖੇ ਰੂਬਰੂ ਤੇ ਸਨਮਾਨ ਸਮਾਰੋਹ ਸਮਾਗਮ ਦਾ ਆਯੋਜਨ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ …
Read More »
Punjab Post Daily Online Newspaper & Print Media