Wednesday, November 25, 2026

Daily Archives: October 30, 2015

ਪਾਰਟੀ ਨੂੰ ਕਮਜੋਰ ਕਰਨ ਵਾਲੇ ਆਗੂਆਂ ਤੋਂ ਵਰਕਰ ਸੁਚੇਤ ਰਹਿਣ – ਲੋਧੀਨੰਗਲ

ਬਟਾਲਾ, 29 ਅਕਤੂਬਰ (ਨਰਿਦਰ ਬਰਨਾਲ) – ਅਕਤੂਬਰ ਸੀਨੀਅਰ ਅਕਾਲੀ ਆਗੂਅਤੇ ਬਟਾਲਾ ਵਿਧਾਨ ਸਭਾ ਦੇ ਹਲਕਾ ਇੰਚਾਰਜ ਸ ਲਖਬੀਰ ਸਿੰਘ ਲੋਧੀਨੰਗਲ ਨੇ ਹਲਕੇ ਦੇ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੂੰ ਆਗਾਹ ਕੀਤਾ ਹੈ ਕਿ ਉਹ ਪਾਰਟੀ ਦੇ ਕੁਝ ਅਖੌਤੀ ਵਰਕਰਾਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ। ਅੱਜ ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ ਵਿਚ ਸ ਲਖਬੀਰ ਸਿੰਘ ਲੋਧੀਨੰਗਲ ਨੇ …

Read More »

 ਬਾਦਲ ਸਾਹਿਬ ‘ਸਭ ਕੁੱਛ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆ ਆਏ’ – ਛੋਟੇਪੁਰ

ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)– ਪੰਜ ਦਰਿਆਵਾਂ ਦੀ ਧਰਤੀ ‘ਤੇ ਵਗੇ ਨਸ਼ਿਆਂ ਦੇ ਦਰਿਆਂ ਕਾਰਨ ਤਬਾਹ ਹੋਈ ਨੌਜਵਾਨ ਪੀੜੀ, ਭ੍ਰਿਸਟਾਚਾਰ , ਬੇਈਮਾਨੀ ਦੇ ਬੋਲਬਾਲੇ ਤੋਂ ਇਲਾਵਾਂ ਪੰਥਕ ਸਾਖ ਖਤਮ ਹੋਣ ਅਤੇ ਪੰਜਾਬ ਦਾ ਬੇੜਾਂ ਗਰਕ ਕਰਨ ਤੋਂ ਬਾਅਦ ਬਾਦਲ ਸਾਹਿਬ ਸਭ ਕੁਝ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆਂ ਆਏ ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ …

Read More »

31 ਅਕਤੂਬਰ ਤੱਕ ਜਥੇਦਾਰ ਅਹੁੱਦੇ ਤੋਂ ਨਾ ਹਟੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ 1 ਨਵੰਬਰ ਤੋ ਧਰਨਾ ਅਟੱਲ- ਗਿ: ਰਾਮ ਸਿੰਘ

ਅੰਮ੍ਰਿਤਸਰ, 29 ਅਕਤੂਬਰ (ਪੰਜਬ ਪੋਸਟ ਬਿਊਰੋਿ) – ਸਿੱਖ ਸਿਧਾਂਤਾਂ ਦੀ ਰਾਖੀ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਘਰ ਤੋਰਨ ਦਾ ਵੇਲਾ ਆ ਗਿਆ ਹੈ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਕਿਹਾ ਹੈ ਕਿ ਕੌਮ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਜਥੇਦਾਰਾਂ ਤੋ ਕੌਮ ਅੱਕ ਚੁੱਕੀ ਹੈ ਤੇ ਕੌਮ ਅਜਿਹੇ ਜਥੇਦਾਰ ਚਾਹੁੰਦੀ ਹੈ, ਜੋ ਸਿੱਖ ਭਾਵਨਾਵਾਂ ਤੇ …

Read More »