Wednesday, November 25, 2026

Daily Archives: October 30, 2015

ਸੰਸਦ ਤੇ ਪੰਜਾਬ ਵਿਧਾਨ ਸਭਾ ਸ਼ਬਦ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਕਾਨੂੰਨ ਬਣਾਵੇ- ਦਿੱਲੀ ਕਮੇਟੀ ਬੋਰਡ

ਸਰਨਾ ਤੋਂ 8.25 ਕਰੋੜ ਰੁਪਏ ਦੀ ਵਸੂਲੀ ਲਈ ਕਮੇਟੀ ਜਾਵੇਗੀ ਦਿੱਲੀ ਹਾਈ ਕੋਰਟ ਨਵੀਂ ਦਿੱਲੀ, 29 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਬੋਰਡ ਦੀ ਹੋਈ ਅੱਜ ਮੀਟਿੰਗ ਵਿੱਚ ਕਈ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆ ਗਈਆਂ ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਮਾਰਗਦਰਸ਼ਨ ਹੇਠ ਹੋਈ ਇਸ ਮੀਟਿੰਗ …

Read More »

Commerce Festival “COMFEST” held at DAV College

   Amritsar, Oct. 29 (Punjab Post Bureau) – PG Department of Commerce and Management, DAV College organized Commerce Festival “COMFEST” from October 23rd -25th, 2015. Around 250 students from college, teachers from various schools and colleges and parents of students participated in three day Commerce fest. This festival was organized with aim of providing opportunity to our young minds to …

Read More »

ਵਾਲਮੀਕ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਇਆ

ਮਲੇਰਕੋਟਲਾ (ਸੰਦੌੜ), 29 ਅਕਤੂਬਰ (ਹਰਮਿੰਦਰ ਭੱਟ) – ਸਥਾਨਕ ਮੁਹੱਲਾ ਬਠਿੰਡੀਆਂ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਨੇ ਸ਼ਿਰਕਤ ਕੀਤੀ।ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਗੈਜਾ ਰਾਮ ਪ੍ਰਧਾਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਪਹੁੰਚੇ। ਇਸ ਮੌਕੇ ਝੰਡੇ ਦੀ ਰਸਮ ਸ.ਹਰਿੰਦਰ ਸਿੰਘ ਖਹਿਰਾ ਐਸ.ਐਚ.ਓ ਸਿਟੀ-1 …

Read More »

ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ

ਮਲੇਰਕੋਟਲਾ (ਸੰਦੌੜ), 29 ਅਕਤੂਬਰ (ਹਰਮਿੰਦਰ ਭੱਟ) – ਸਥਾਨਕ ਕਾਲਜ ਰੋਡ ਤੇ ਸਥਿਤ ਮਲੇਰਕੋਟਲਾ ਗੈੱਸ ਇੰਟਰਪਰਾਇਜਿਜ, ਇੰਡੇਨ ਗੈੱਸ ਏਜੰਸੀ ਵੱਲੋਂ ਇੰਡੇਨ ਐਲ.ਪੀ.ਜੀ ਪਟਿਆਲਾ ਸੇਲਜ਼ ਜੌਨ ਦੇ ਸਹਾਇਕ ਮੈਨੇਜਰ ਸ਼੍ਰੀ ਬੀ.ਆਰ ਰੰਗ ਦੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰੀ ਵਿਜੀਲੈਂਸ ਆਯੋਗ ਦੇ ਪ੍ਰੋਗਰਾਮ ਅਨੁਸਾਰ ਸਮੁੱਚੇ ਦੇਸ਼ ਵਿਚ 31 ਅਕਤੂਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ …

Read More »

ਕਣਕ ਦਾ ਬੀਜ ਸਬਸਿਡੀ ‘ਤੇ ਲੈਣ ਲਈ ਅਰਜ਼ੀਆਂ ਹੁਣ 31 ਅਕਤੂਬਰ ਤੱਕ – ਮੁੱਖ ਖੇਤੀਬਾੜੀ ਅਫ਼ਸਰ

ਬਠਿੰਡਾ, 29 ਅਕਤੂਬਰ ( ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵਲੋਂ ਕਣਕ ਦੀਆਂ ਸਰਟੀਫਾਈਡ ਕਿਸਮਾਂ ਦਾ ਬੀਜ ਲੈਣ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ ਕੁਮਾਰ ਸਿੰਗਲਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ 35 ਹਜ਼ਾਰ ਕੁਇੰਟਲ ਬੀਜ ਸਬਸਿਡੀ ‘ਤੇ ਦਿੱਤੇ ਜਾਣ ਦਾ ਟੀਚਾ ਮਿਥਿਆ …

Read More »

ਸੂਬੇਦਾਰ ਨਿਰਮਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਬਟਾਲਾ, 29 ਅਕਤੂੁਬਰ (ਨਰਿੰਦਰ ਬਰਨਾਲ) – ਸੂਬੇਦਾਰ ਨਿਰਮਲ ਸਿੰਘ (57) ਪੁੱਤਰ ਕਹੇਰ ਸਿੰਘ ਵਾਸੀ ਗੁੰਝੀਆ ਬੇਟ ਜਿਲਾ ਗੁਰਦਾਸਪੁਰ ਦੀ ਬੀਤੀ ਦਿਨੀ ਫਿਰੋਜਪੁਰ ਏਅਰ ਫੋਰਸ਼ ਵਿਚ ਅਚਾਨਕ ਮੌਤ ਹੋ ਗਈ ਸੀ ਅਤੇ ਅੱਜ ਉਸ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸਮਸ਼ਾਨ ਘਾਟ ਵਿਖੇ ਹਜਾਰਾ ਸੇਜਲ ਅੱਖਾ ਨਾਲ ਸੰਸਕਾਰ ਕਰ ਦਿੱਤਾ ਗਿਆ ਹੈ।ਮ੍ਰਿਤਕ ਨਿਰਮਲ ਸਿੰਘ ਦੀ ਦੇਹ ਲੈ ਕੇ ਆਏ ਸੂਬੇਦਾਰ ਨਛੱਤਰ …

Read More »

ਵੀਲਾ ਤੇਜਾ ‘ਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ

ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)-  ਅੱਜ ਨਜਦੀਕੀ ਪਿੰਡ ਵੀਲਾ ਤੇਜਾ ਦੇ ਸਰਕਾਰੀ ਪ੍ਰਇਮਰੀ ਸਕੂਲ ਦੀ ਗਰਾਂਊਂਡ ਵਿਚ ਕਲੱਸਟਰ ਅਧੀਨ ਪੈਦੇ ਪਿੰਡ ਤੇਜਾ ਕਲਾਂ, ਤੇਜਾ ਖੁਰਦ ਅਤੇ ਮਹਿਮੇ ਚੱਕ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਬੀ. ਪੀ. ਈ. ਓ ਸz. ਗੁਰਮੀਤ ਸਿੰਘ ਦੀ ਦੇਖ ਰੇਖ ਤਹਿਤ ਸੈਂਟਰ ਇੰਚਾਰਜ ਪਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਚ ਕਰਵਾਈਆਂ ਗਈਆਂ।ਇਸ ਮੌਕੇ ਖੇਡ ਇੰਚਾਰਜ ਸਤਨਾਮ ਸਿੰਘ ਵੀਲਾ ਤੇਜਾ …

Read More »

ਰਾਮ ਤੀਰਥ ਮੰਦਰ, ਜੰਗ-ਏ-ਆਜ਼ਾਦੀ ਯਾਦਗਾਰ ਅਗਲੇ ਸਾਲ ਹੋਣਗੀਆਂ ਦੇਸ਼ ਨੂੰ ਸਮਰਪਿਤ – ਸੇਖਵਾਂ

ਬਟਾਲਾ, 28 ਅਕਤੂਬਰ (ਨਰਿੰਦਰ ਬਰਨਾਲ )–ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਭਵਿੱਖੀ ਪੀੜ੍ਹੀਆਂ ਲਈ ਸੰਭਾਲਣ ਵਾਸਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪੂਰੀ ਤਰਾਂ ਵਚਨਬੱਧ ਹਨ ਅਤੇ ਸੂਬਾ ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ, ਜੰਗੀ ਯਾਦਗਾਰ ਅਤੇ ਰਾਮ ਤੀਰਥ ਮੰਦਰ ਅਗਲੇ ਸਾਲ ਦੇਸ਼ ਨੂੰ ਸਮਰਪਤ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ …

Read More »

ਕਾਦੀਆਂ ਚ ਦੁਸ਼ਹਿਰੇ ਨੂੰ ਸਮਰਪਿੱਤ ਸਭਿਆਚਰਕ ਮੇਲਾ ਕਰਵਾਇਆ

ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)–ਨੋਜਵਾਨ ਦੁਸ਼ਹਿਰਾ ਕਮੇਟੀ ਕਾਦੀਆਂ ਵਲੋਂ ਦੁਸ਼ਹਿਰੇ ਨੂੰ ਸਮਰਪਿਤ ਵਿਸ਼ਾਲ ਸਭਿਆਚਰਕ ਮੇਲਾ ਕਰਵਾਇਆ ਗਿਆ।ਇਹ ਮੇਲਾ ਸਿੱਖ ਨੈਸ਼ਨਲ ਕਾਲਜ ਦੀ ਖੁਲੀ ਗਰਾਉਂਡ ਚ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਬਿਕਰ ਤਿਮੂ ਵਾਲਿਆ ਅਤੇ ਸੋਨਿਆ ਮਾਹੀ ਵਲੋਂ ਲੋਕਾਂ ਦਾ ਪੰਜਾਬੀ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ। ਇਸ ਮੋਕੇ ਤੇ ਲਖਵਿੰਦਰ ਖਹਿਰਾ,ਸੋਨੀ,ਬਿਟੂ ਮਾਨ,ਧਰਮਪਾਲ ਪ੍ਰੇਮੀ ਨੇ ਵੀ ਲੋਕਾਂ ਨੂੰ ਆਪਣੀ ਗਾਇਕੀ …

Read More »