Wednesday, November 25, 2026

Monthly Archives: October 2015

ਸੁਖਬੀਰ ਬਾਦਲ ਗੁਰੂ ਨਗਰੀ ਦੇ ਵਿਕਾਸ ਵੱਲ ਦੇ ਰਹੇ ਵਿਸ਼ੇਸ਼ ਧਿਆਨ – ਕੰਵਰਬੀਰ ਸਿੰਘ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਹੋਰ ਨਵੇਂ-ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਨੂੰ ਅਮਲੀਜਾਮਾ ਪਹਿਨਾਉਣ ਲਈ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਆਪਣੀ ਨਿਗਰਾਨੀ ਹੇਠ ਸਮੇਂ-ਸਮੇਂ ਤੇ ਜਾਇਜ਼ਾ ਲੈਂਦੇ ਰਹਿੰਦੇ ਹਨ ਤਾਂ ਜੋ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਦੇ ਅੰਦਰ ਪੂਰਾ ਕੀਤਾ ਜਾ ਸਕੇ। …

Read More »

ਪਵਨ ਸਿੰਘ ਨੂੰ ਅੰਡਰ 19 ਕੁਸ਼ਤੀ ਮੁਕਾਬਲਿਆਂ ਦੂਸਰਾ ਸਥਾਨ

ਸੰਦੌੜ, 11 ਅਕਤੂਬਰ (ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਵਿਦਿਆਰਥੀ ਪਵਨ ਸਿੰਘ ਪੁੱਤਰ ਪ੍ਰੇਮ ਸਿੰਘ ਝਨੇਰ ਨੇ ਜ਼ਿਲ੍ਹਾ ਪੱਧਰੀ ਕੁਸਤੀ ਦੇ ਮੁਕਾਬਲਿਆਂ ਅੰਡਰ 19 ਵਜਨੀਂ 94 ਕਿਲੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਸ.ਸ.ਸ. ਸਕੂਲ ਸੁਨਾਮ ਵਿਖੇ ਹੋਏ।ਇਸ ਮੈਚ ਵਿੱਚ ਵਿਦਿਆਰਥੀ ਪਵਨ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀ ਦੇ ਸਕੂਲ ਪੁਹੰਚਣ ਤੇ ਸਕੂਲ ਦੇ ਚੇਅਰਮੈਨ ਸ. …

Read More »

ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਬੜੂੰਦੀ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ

ਸੰਦੌੜ, 11 ਅਕਤੂਬਰ (ਹਰਮਿੰਦਰ ਸਿੰਘ ਭੱਟ) – ਵਿਸ਼ਵ ਪ੍ਰਸਿੱਧ ਧਾਰਮਿਕ ਸੰਪ੍ਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋਂ ਵਰੋਸਾਏ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੀ 52ਵੀਂ ਸਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੇ ਨਾਨਕੇ ਨਗਰ ਬੜੂੰਦੀ ਸਥਿਤ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਵਿਖੇ ਮੌਜੂਦਾ ਸੰਚਾਲਕ ਸੰਤ ਬਾਬਾ ਧੰਨਾ …

Read More »

ਅਦਾਲਤ ਵਲੋਂ ਪਿੰਡ ਧਲੇਰ ਕਲਾਂ ‘ਚ ਜਿੱਤੇ ਪੰਚਾਂ ਦੀ ਚੋਣ ਨੂੰ ਜਾਇਜ਼ ਕਰਾਰ

ਸੰਦੌੜ, 11 ਅਕਤੂਬਰ (ਹਰਮਿੰਦਰ ਸਿੰਘ ਭੱਟ)- ਦੋ ਸਾਲ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਅਹਿਮਦਪੁਰ ਧਲੇਰ ਕਲਾਂ ਦੇ ਇਕ ਮਾਮਲੇ ਵਿਚ ਤਿੰਨ ਵਾਰਡਾਂ ਤੋਂ ਚੋਣ ਜਿੱਤੇ ਤਿੰਨ ਪੰਚਾਂ ਦੇ ਖਿਲਾਫ ਹਾਰੇ ਪੰਚਾਂ ਨੇ ਪਾਈ ਪਟੀਸਨ ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਚੋਣ ਜਿੱਤੇ ਤਿੰਨ ਪੰਚਾਂ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਦੌਰਾਨ ਧਲੇਰ ਕਲਾਂ ਦੇ …

Read More »

ਅੰਮ੍ਰਿਤਸਰ ਵਿਕਾਸ ਮੰਚ ਵੱਲੋ 69 ਕਰੋੜੀ ਹਿਰਦੇ ਪ੍ਰੋਜੈਕਟ ‘ਤੇ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਸਮੇਤ 12 ਸ਼ਹਿਰਾਂ ਦੇ ਵਿਰਸੇ ਨੂੰ ਸੰਭਾਲਣ ਲਈ ਹਿਰਦੇ ਪ੍ਰੋਜੈਕਟ ਉਲੀਕਿਆ ਗਿਆ ਹੈ, ਜਿਸ ਅਧੀਨ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਲਈ 69 ਕਰੋੜ ਰੁਪਏ ਪ੍ਰਵਾਨ ਕੀਤੇ ਹਨ।ਇਸ ਪ੍ਰੋਜੈਕਟ ਨੂੰ ਬਾਰੇ ਜਾਣਕਾਰੀ ਦੇਣ ਲਈ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਹਾਲ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ …

Read More »

ਸ. ਬਾਦਲ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕਰਨ ‘ਤੇ ਗੁਰਜੀਤ ਔਜਲਾ ਨੇ ਰੋਸ ਜਤਾਇਆ

ਅੰਮ੍ਰਿਤਸਰ, 11 ਅਕਤੂਬਰ (ਗੁਰਚਰਨ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਤੁਲਨਾ ਨੋਬਲ ਪੁਰਸਕਾਰ ਜੇਤੂ ਸਨਮਾਨਿਤ ਤੇ ਆਪਣੀ ਕੌਮ ਵਾਸਤੇ ਲੰਬੀ ਜੇਲ ਯਾਤਰਾ ਕਰਨ ਵਾਲੇ ਸ੍ਰੀ ਨੈਲਸਨ ਮੰਡੇਲਾ ਨਾਲ ਕਰਨ ‘ਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸਖਤ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਪ੍ਰਧਾਨ ਮੰਤਰੀ ਦੁਆਰਾ ਕੀਤੀ …

Read More »

ਐਡਵੋਕੇਟ ਕਰਨਬੀਰ ਸਿੰਘ ਉਸਾਹਨ ਕਾਂਗਰਸ ਜਿਲਾ ਅੰਮ੍ਰਿਤਸਰ ਲੀਗਲ ਸੈਲ ਦਾ ਕਨਵੀਨਰ ਬਣੇ

ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਦੇ ਨੌਜਵਾਨ ਵਕੀਲ ਅਤੇ ਉਘੇ ਕਾਂਗਰਸੀ ਪਰਿਵਾਰ ਨਾਲ ਸਬੰਧਤ ਕਾਂਗਰਸ ਭਵਨ ਦੇ ਮੈਂਬਰ ਟਰੱਸਟੀ ਐਡਵੋਕੇਟ ਕਰਨਬੀਰ ਸਿੰਘ ਉਸਾਹਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਲੀਗਲ ਸੈਲ ਦੇ ਕਨਵੀਨਰ ਬਣਾਏ ਗਏ ਹਨ।ਇਸ ਸਬੰਧੀ ਚੇਅਰਮੈਨ ਪੰਜਾਬ ਲੀਗਲ ਸੈਲ ਸ੍ਰ. ਇੰਦਰਪਾਲ ਸਿੰਘ ਧੁੰਨਾ ਵਲੋਂ ਨਿਯੁੱਕਤੀ ਪੱਤਰ ਜਾਰੀ ਕੀਤਾ ਗਿਆ ਹੈ।ਜਿਸ ਵਿੱਚ ਸ੍ਰ. ਧੁੰਨਾ ਨੇ ਕਿਹਾ ਹੈ …

Read More »