ਸ਼ਹਿਰ ਵਿੱਚ ਸਵੱਛ ਭਾਰਤ ਮੁਹਿੰਮ ਫੇਲ੍ਹ ਸੰਦੌੜ/ਲੁੁਧਿਆਣਾ, 12 ਅਕਤੂੁਬਰ (ਹਰਮਿੰਦਰ ਸਿੰਘ ਭੱਟ/ਬੇਅੰਤ ਸਿੰਘ ਬਾਜਵਾ)- ਸੱਤਾ ਵਿਚ ਆਉਂਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਜਿਹੜੇ ਸੁਪਨੇ ਵਿਖਾਏ ਸਨ, ਉਹਨਾਂ ਨੂੰ ਪੂਰੇ ਕਰਨ ਦਾ ਅਹਿਦ ਲਿਆ। ਰਾਜਨੀਤਿਕ ਸਟੇਜਾਂ ਤੋਂ ਮੋਦੀ ਵਲੋਂ ਸਿੰਜੋਏ ਸੁਪਨਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਧੜਾਧੜ ਪਾਰਲੀਮੈਂਟ ਵਿਚ ਸੂਬਾ ਸਰਕਾਰਾਂ ਦੀ ਸਹਿਮਤੀ …
Read More »Monthly Archives: October 2015
ਮਹੋਲੀ ਖ਼ੁਰਦ ਪ੍ਰਕਾਸ਼ ਕੁਟੀਆ ਵਿਖੇ ਧਾਰਮਿਕ ਸਮਾਗਮ ਆਯੋਜਿਤ
ਸੰਦੌੜ 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਨਜ਼ਦੀਕੀ ਪਿੰਡ ਮਹੋਲੀ ਖ਼ੁਰਦ ਪ੍ਰਕਾਸ਼ ਕੁਟੀਆ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਆਯੋਜਿਤ ਕੀਤਾ …
Read More »ਸੰਦੌੜ ਵਿਖੇ ਵੱਧ ਨਮੀਂ ਵਾਲੇ ਝੋਨੇ ਦੀ ਟਰਾਲੀ ਵਾਪਸ ਮੋੜੀ
ਸੰਦੌੜ, 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝਨੇਰ, ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ ਦੇ ਆਦੇਸਾਂ ਤੇ ਅਮਲ ਕਰਦੇ ਹੋਏ ਕਮੇਟੀ ਦੇ ਮੁਲਾਜਮ ਅਤੇ ਮੰਡੀ ਸੁਪਰਵਾਈਜਰ ਅਮਰੀਕ ਸਿੰਘ ਫੌਜੇਵਾਲ ਨੇ ਪਿੰਡ ਕਲਿਆਣ ਦੇ ਇਕ ਕਿਸਾਨ ਵੱਲੋਂ ਵੱਧ ਨਮੀਂ ਵਾਲੇ ਲਿਆਦੇਂ ਝੋਨੇ ਦੀ ਟਰਾਲੀ ਵਾਪਸ ਮੋੜ ਦਿੱਤੀ।ਅਮਰੀਕ ਸਿੰਘ ਫੌਜੇਵਾਲ ਨੇ ਦੱਸਿਆ ਕਿ ਉਕਤ ਕਿਸਾਨ …
Read More »ਆੜਤੀਆਂ ਦੀਆਂ ਦੁਕਾਨਾਂ ‘ਤੇ ਪਏ ਝੋਨੇ ਦੀ ਕੀਤੀ ਚੈਕਿੰਗ
ਮਾਲੇਰਕੋਟਲਾ (ਸੰਦੌੜ), 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਅਨਾਜ਼ ਮੰਡੀ ਵਿਖੇ ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਆੜਤੀਆਂ ਦੀਆਂ ਦੁਕਾਨਾਂ ਤੇ ਪਏ ਝੋਨੇ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਰੁਲਦੂ ਰਾਮ ਦੇ ਆੜਤੀਏ ਦੀ ਦੁਕਾਨ ਤੇ ਪਏ ਝੋਨੇ ਵਿਚਲੀ ਨਮੀਂ ਚੈੱਕ ਕੀਤੀ ਤਾਂ ਉਸ ਵਿੱਚ ਨਮੀ 20.8 ਪਾਈ ਗਈ ਉਕਤ ਝੋਨਾ ਕਿਸਾਨ ਮੁਹੰਮਦ ਜਮੀਲ ਪੁੱਤਰ ਮੁਹੰਮਦ ਸ਼ਰੀਫ ਵੇਚਣ …
Read More »Lecture on ‘Domestic Violence Act’ and ‘Hindu Succession Act’. At BBK DAV College
Amritsar, Oct. 12 (Punjab Post Burea) – “Women Empowerment Forum” and “Legal Literacy Club” of BBK DAV College for Women organized a lecture by Mr. Vipan Bhasin, an eminent advocate of the city on ‘Domestic Violence Act’ and ‘Hindu Succession Act’. He educated the students about the laws and also explained about the emotional, psychological & physical aspects of violence. …
Read More »BBK DAV College holds Science Fest “ZOOPHORIA”
Amritsar, Oct. 12 (Punjab Post Burea) – The Department of Zoology and Community of BBK DAV College for Women organized a DBT & UGC sponsored Science Fest “Zoophoria”. The fest included competitions on Poster presentation, Anatomical Clay Modelling and Scientific Rangoli. The students from B.Sc.(Medical) presented Clay models based on Human Anatomy, Comparative Anatomy of vertebrates, evolution of Heart & …
Read More »2.11 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਗੁਰਦਾਸਪੁਰ ‘ਚ ਬਣ ਰਹੇ ਹਨ 6 ਪਸ਼ੂ ਹਸਪਤਾਲ – ਧੁੱਗਾ
ਬਟਾਲਾ, 12 ਅਕਤੂਬਰ (ਨਰਿੰਦਰ ਸਿੰਘ ਬਰਨਾਲ) -ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ ਇਲਾਜ ਲਈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਸਾਰੇ ਜਾ ਰਹੇ 6 ਪਸ਼ੂ ਹਸ਼ਪਤਾਲਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ, ਤਾਂ ਜੋ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਦੂਰ ਨਾ ਜਾਣਾ ਪਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ …
Read More »ਪਾਵਨ ਸਰੂਪ ਦੀ ਬੇਅਦਬੀ ਮੰਦਭਾਗੀ ਘਟਨਾ, ਪ੍ਰਸਾਸ਼ਨ ਤੁਰੰਤ ਕਾਰਵਾਈ ਕਰੇ- ਜਥੇਦਾਰ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਗਈ ਬੇਅਦਬੀ ਦੀ ਮੰਦਭਾਗੀ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵੰਲੂਧਰੇ ਗਏ ਹਨ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ …
Read More »ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਅਮਰਕੋਟ ਵਿਖੇ ਕੀਤਾ ਗਹਿਣਿਆਂ ਦੇ ਸ਼ੋਰੂਮ ਦਾ ਉਦਘਾਟਨ
ਅਲਗੋਂ ਕੋਠੀ, 12 ਅਕਤੂਬਰ (ਹਰਦਿਆਲ ਸਿੰਘ ਭੈਣੀ) ਇਥੋਂ ਨੇੜਲੇ ਅੱਡਾ ਅਮਰਕੋਟ ਵਲਟੋਹਾ ਰੋਡ ਵਿਖੇ ਨਵੇਂ ਖੁੱਲੇ ਅਲਗੋਂ ਜਿਊਲਰਜ਼ ਦੇ ਸ਼ੋਅਰੂਮ ਦਾ ਰਸਮੀ ਉਦਘਾਟਨ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਵਲੋਂ ਕੀਤਾ ਗਿਆ।ਉਦਘਾਟਨ ਤੋਂ ਪਹਿਲਾਂ ਮਾਲਕ ਗੁਰਭੇਜ ਸਿੰਘ ਹੈਪੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਗਹਿਣਿਆਂ ਦੇ ਸ਼ੋਰੂਮ ਦੀ ਤਰੱਕੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ …
Read More »
Punjab Post Daily Online Newspaper & Print Media