ਬਠਿੰਡਾ, 16 ਅਕਤੂਬਰ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੂਬਾ ਸਰਕਾਰ ਵਲੋਂ ਸੰਤ ਸ਼੍ਰੀ ਫਤਹਿ ਸਿੰਘ ਬਦਿਆਲਾ ਦੀ ਬਰਸੀ ‘ਤੇ ਰਾਜ ਪੱਧਰੀ ਸਮਾਗਮ 30 ਅਕਤੂਬਰ ਨੂੰ ਪਿੰਡ ਬਦਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਤ ਫਤਹਿ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ।ਇਸ ਰਾਜ …
Read More »Monthly Archives: October 2015
ਮਜਲਿਸ ਅੰਸਾਰ ਉਲਾਹ ਭਾਰਤ ਦਾ 36ਵਾਂ ਨੈਸ਼ਨਲ ਸਮਾਰੋਹ ਦੁਆ ਨਾਲ ਹੋਇਆ ਸੰਪੰਨ
ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਮੁਸਿਲਮ ਜਮਾਤ ਅਹਿਮਦੀਆਂ ਦੇ 40 ਸਾਲਾਂ ਤੋਂ ਉਪਰ ਦੇ ਮੈਂਬਰਾਂ ਦੀ ਸੰਸਥਾ ਮਜਲਿਸ ਅੰਸਾਰ ਉਲਾਹ ਭਾਰਤ ਦਾ ਕਾਦੀਆਂ ਵਿੱਚ ਬੀਤੇ ਤਿਨ ਦਿਨਾਂ ਤੋਂ ਚਲ ਰਿਹਾ 36ਵਾਂ ਸਲਾਨਾ ਨੈਸ਼ਨਲ ਸਮਾਰੋਹ ਦੇਰ ਰਾਤ ਨੂੰ ਵਿਸ਼ਵ ਸ਼ਾਂਤੀ ਲਈ ਕੀਤੀ ਗਈ ਦੁਆ ਤੋਂ ਬਾਅਦ ਸੰਪੰਨ ਹੋ ਗਿਆ। ਇਸ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ …
Read More »ਪੰਜਾਬੀ ਲੇਖਕਾਂ ਵੱਲੋਂ ਵੱਧ ਰਹੇ ਫਿਰਕੂ ਤਣਾਓ ਵਿਰੁੱਧ ਰੋਸ ਪ੍ਰਦਰਸ਼ਨ
ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਬਟਾਲਾ ਤਹਿਸੀਲ ਨਾਲ ਸਬੰਧਿਤ ਲੇਖਕ,ਸਾਹਿਤਕਾਰ ‘ਤੇ ਸਾਹਿਤ ਪ੍ਰੇਮੀ ਸਮੁੱਚੇ ਦੇਸ਼ ਵਿਚ ਵਿਚਾਰ ਪ੍ਰਗਟਾਉਣੀ ਅਜ਼ਾਦੀ ‘ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸ਼ੁਰੂ ਨੂੰ ਦਬਾੳਣ ਦੇਸ਼ ਦੀ ਧਰਮਪੱਖਤਾ ਨੂੰ ਮਿਟਾਉਾਂਣ ੰਵਿਧਾਨਕ ‘ਤੇ ਕਾਨੂੰਨੀ ਵਿਵਸਥਾਵਾਂ ਦੀ ਖਿੱਲੀ ਉਡਾਉਾਂਣ ਰਕਸ਼ੀਲ ‘ਤੇ ਵਿਗਿਆਨਕ ਸੋਚ ਦਾ ਗੱਲ ਘੁੱਟਣ …
Read More »ਸਰਕਾਰੀ ਸੀਨੀ: ਸੈਕੰ: ਧੁੱਪਸੜੀ ਸਕੂਲ ਵਿਖੇ ਜਿਲਾ ਪੱਧਰੀ ਰੱਸਾ ਕੱਸੀ ਲੜਕੀਆਂ ਦੇ ਮੁਕਾਬਲੇ
ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸ.ਅਮਰਦੀਪ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰੀ ਅੰਡਰ 17 ਅਤੇ 19 ਲੜਕੀਆਂ ਦੇ ਰੱਸਾ ਕੱਸੀ ਮੁਕਾਬਲੇ ਸ.ਸ.ਸ. ਧੁੱਪਸੜੀ ਵਿਖੇ ਪ੍ਰਿੰਸੀਪਲ ਸ.ਹਰਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਲੈਕ: ਕਾਹਨ ਚੰਦ ਸਰੀਰੀਕ ਸਿੱਖਿਆ ਦੇ ਪ੍ਰਬੰਧਾ ਹੇਠ ਮੈਚ ਕਰਵਾਏ ਗਏੇ।ਪਹਿਲਾ ਸਥਾਨ ਅੰਡਰ 17 ਫਤਿਹਗੜਚੂੜੀਆਂ ਤੇ ਦੂਸਰਾ ਸਥਾਨ ਤਲਵੰਡੀ ਰਾਮਾ ਨੇ ਪਾ੍ਪਤ …
Read More »ਅੱਜ ਦੀਆਂ ਸੁਰਖੀਆਂ….1
ਸ਼੍ਰੀ ਰਾਮ ਚੰਦਰ ਜੀ ਦਾ ਪੂਰਾ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਭਰਿਆ ਰਿਹਾ – ਸਮੀਰ
ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਛੇਹਰਟਾ ਵਿਖੇ ਬਾਬਾ ਭੌੜੇ ਵਾਲਾ ਜੀ ਨੌਜਵਾਨ ਡਰਾਮੈਟ੍ਰਿਕ ਕਲੱਬ ਵਲੋਂ ਮੁੱਹਲਾ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਸਮੀਰ ਸ਼ਰਮਾ ਦੀ ਅਗਵਾਈ ਹੇਠ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਉਨ੍ਹਾਂ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਮਾਤਾ ਜੀ ਦਾ ਜੀਵਨ ਸਾਨੂੰ ਬਹੁਤ ਕੁੱਝ ਸਿਖਾਉਂਦਾ ਹੈ, ਸਾਨੂੰ ਉਨਾਂ ਦੇ ਜੀਵਨ ਤੋਂ ਸਿੱਖਿਆ …
Read More »ਰੰਧਾਵਾ ਪਰਿਵਾਰ ਨੂੰ ਸਦਮਾ ਪਿਤਾ ਪੰਜਾਂ ਤੱਤਾਂ ‘ਚ ਵਲੀਨ
ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਵਰਣ ਸਿੰਘ ਰੰਧਾਵਾ ਤੇ ਸਾਬਕਾ ਸਰਕਲ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਰੰਧਾਵਾ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗੁਰਬਖਸ਼ ਸਿੰਘ ਰੰਧਾਵਾ (82) ਸੰਖੇਪ ਬਿਮਾਰੀ ਪਿਛੋਂ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਿਵਪੁਰੀ ਨਰਾਇਣਗੜ ਵਿਖੇ ਕਰ ਦਿੱਤਾ ਗਿਆ ਹੈ।ਸਵਰਗਵਾਸੀ ਗੁਰਬਖਸ਼ …
Read More »ਸਟਾਲਵਾਰਟਸ ਸਕੂਲ ਨੇ ਮਨਾਇਆ ਨਵਰਾਤਰਿਆਂ ਦਾ ਪਵਿੱਤਰ ਦਿਹਾੜਾ
ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਵੇਰਕਾ ਬਾਈਪਾਸ ਸਥਿਤ ਸਟਾਲਵਾਰਟਸ ਵਰਲਡ ਸਕੂਲ ਵਿਚ ਪ੍ਰਿੰਸੀਪਲ ਮਨੀਸ਼ਾ ਸਾਨੂਕਾ ਦੀ ਅਗਵਾਈ ਹੇਂਠ ਨਵਰਾਤਰਿਆਂ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਨਵਰਾਤਰਿਆਂ ਦੇ ਸ਼ੁੱਭ ਆਰੰਭ ਮੋਕੇ ਵਿਦਿਆਰਥੀਆਂ ਵਲੋਂ ਨ੍ਰਿਤ ਪੇਸ਼ ਕਰਨ ਦੇ ਨਾਲ ਨਾਲ ਅਧਿਆਪਕਾਂ ਨੇ ਭੇਟਾਂ ਗਾਈਆਂ ਤੇ ਮਾਤਾ ਰਾਣੀ, ਮਾਤਾ ਦੀ ਸਵਾਰੀ, ਸ਼੍ਰੀ ਹਨੂੰਮਾਨ ਆਦਿ ਝਾਕੀਆ ਕੱਢੀਆਂ ਗਈਆਂ।ਇਸ ਮੋਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ …
Read More »ਸੁਰਜੀਤ ਕੋਰ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਵਾਰਡ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 15 ਅਕਤੂਬਰ (ਗੁਰਚਰਨ ਸਿੰਘ) – ਸ਼੍ਰੌਮਣੀ ਇਸਤਰੀ ਅਕਾਲੀ ਦਲ ਬਾਦਲ ਦੀ ਪੰਜਾਬ ਪ੍ਰਧਾਨ ਬੀਬੀ ਜਗੀਰ ਕੋਰ ਅਤੇ ਕੈਬੀਨੇਟ ਮੰਤਰੀ ਬਿਕਰਮ ਸ੍ਹਿੰਘ ਮਜੀਠੀਆਂ ਦੇ ਨਿਰਦੇਸ਼ਾਂ ‘ਤੇ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਵਾਰਡਾਂ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੇ ਤਹਿਤ ਸ਼੍ਰੌਮਣੀ ਇਸਤਰੀ ਅਕਾਲੀ ਦਲ ਬਾਦਲ ਦੀ ਜਿਲਾ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਵਲੋਂ ਬੀਬੀ ਸੁਰਜੀਤ ਕੋਰ ਨੂੰ ਵਾਰਡ ਨੰ. …
Read More »ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ – ਭਿੱਖੀਵਿੰਡ ਮੁਕੰਮਲ ਬੰਦ ਰਿਹਾ
ਭਿੱਖੀਵਿੰਡ, 15 ਅਕਤੂਬਰ (ਕੁਲਵਿੰਦਰ ਸਿੰਘ ਕੰਬੋਕੇ)- ਅੱਜ ਸਿੱਖ ਜਥੇਬੰਦੀਆਂ ਵੱਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਡਾ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ।ਅੱਡਾ ਭਿੱਖੀਵਿੰਡ ਦੇ ਚੌਂਕ ਵਿੱਚ ਸਮੂੰਹ ਸਿੱਖ ਸੰਗਤਾਂ ਤੇ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਸੜਕ ਬੰਦ ਕਰ ਦਿੱਤੀ ਗਈ ਅਤੇ ਅੱਡਾ ਭਿੱਖੀਵਿੰਡ ਦੀਆਂ ਬੈਂਕਾਂ, ਸਕੂਲਾਂ ਅਤੇ ਕਾਲਜਾਂ ਵਿੱਚੋਂ ਛੁੱਟੀ ਕੀਤੀ ਗਈ।ਇਸ ਸਮੇਂ ਕਾਫੀ ਗਿਣਤੀ ਵਿੱਚ ਪੁਲਿਸ ਵੀ ਤੈਨਾਤ …
Read More »
Punjab Post Daily Online Newspaper & Print Media