ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਬੀਤੀ ਰਾਤ ਚੌਂਕ ਮਹਿਤਾ ਵਿਖੇ ਬਟਾਲਾ ਰੋਡ ਤੇ ਚੋਰਾਂ ਵੱਲੋ 5 ਦੁਕਾਨਾ ਦੇ ਸ਼ਟਰ ਤੋੜ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ ਬਟਾਲਾ ਰੋਡ ਤੇ ਆਪਣੀਆਂ ਦੁਕਾਨਾ ਖੋਲਣ ਪਹੁੰਚੇ ਦੁਕਾਨਦਾਰਾਂ ਨੇ ਦੇਖਿਆ ਕਿ ਉਨਾ੍ਹਂ ਦੀਆਂ ਦੁਕਾਨਾ ਦੇ ਤਾਲੇ ਅਤੇ ਸ਼ਟਰ ਭੰਨੇ ਹੋਏ ਸਨ।ਚੋਰਾਂ ਵੱਲੋ …
Read More »Monthly Archives: October 2015
ਸੱਚੀਆਂ ਮਾਈਆਂ ਮੋੜ ਤੋਂ ਅਣਪਛਾਤੀ ਲਾਸ਼ ਬਰਾਮਦ
ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਬੁੱਟਰ ਚੌਂਕੀ ਅਧੀਨ ਪੈਦੇਂ ਪਿੰਡ ਗੱਗੜਭਾਣਾ ਦੀ ਨਹਿਰ ਦੇ ਪੁੱਲ ਤੋ ਅੱਗੇ ਸੱਚੀਆਂ ਮਾਈਆਂ ਵਾਲੇ ਮੋੜ ਦੇ ਕੋਲ ਜਲੰਧਰ-ਬਟਾਲਾ ਰੋਡ ਤੇ ਰਾਣਾ ਸੂਗਰ ਮਿੱਲ ਵੱਲੋ ਬਣਾਈ ਗਈ ਫਸਟ ਏਡ ਪੋਸਟ ਦੇ ਅੰਦਰੋਂ ਇੱਕ ਆਦਮੀ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਕਰਯੋਗ ਹੈ ਕਿ ਰਾਣਾ ਸ਼ੂਗਰ ਮਿੱਲ ਵੱਲੋ ਬਣਾਈ ਗਈ ਫਸਟ …
Read More »ਅਨੂਸੂਚਿਤ ਜਾਤੀ ਭਾਈਚਾਰੇ ਖਿਲਾਫ ਟਿੱਪਣੀ – ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਨੇ 15 ਦਿਨਾਂ ਵਿੱਚ ਰਿਪੋਰਟ ਮੰਗੀ
ਅੰਮ੍ਰਿਤਸਰ, 10 ਅਕਤੂਬਰ (ਗੁਰਚਰਨ ਸਿੰਘ)- ਸਥਾਨਕ ਗੁਰਬਖਸ਼ ਨਗਰ ਮੁਹੱਲੇ ਵਿਚ ਬੀਤੇ ਦਿਨੀ ਅਨੂਸੂਚਿਤ ਜਾਤੀ ਭਾਈਚਾਰੇ ਖਿਲਾਫ ਇਤਰਾਜਯੋਗ ਟਿੱਪਣੀ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਕਰਕੇ 15 ਦਿਨਾਂ ਵਿੱਚ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।ਇਥੇ ਸਰਕਟ ਹਾਊਸ ਵਿਚ ਸ਼ਿਕਾਇਤਕਰਤਾ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ …
Read More »ਦਿੱਲੀ ਕਮੇਟੀ ਦੇ ਸਹਿਯੋਗ ਨਾਲ ਰੋਪੜ ਜ਼ੇਲ ‘ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਇਆ
ਨਵੀਂ ਦਿੱਲੀ, 10 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਰੋਪੜ ਜੇਲ੍ਹ ਦੇ ਅਧਿਕਾਰੀਆਂ ਅਤੇ ਬੰਦੀਆਂ ਵਲੋਂ ਜੇਲ੍ਹ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ …
Read More »ਡੀ.ਆਰ.ਐਮ ਅੰਬਾਲਾ ਦਾ ਮਾਲੇਰਕੋਟਲਾ ਪਹੁੰਚਣ ਤੇ ਭਰਪੂਰ ਸਵਾਗਤ
ਮਾਲੇਰਕੋਟਲਾ (ਸੰਦੌੜ) 10 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅੱਜ ਡੀ.ਆਰ.ਐਮ ਅੰਬਾਲਾ ਦਾ ਮਾਲੇਰਕੋਟਲਾ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ ਗਿਆ। ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਰਾਸ਼ਟਰੀ ਪ੍ਰਧਾਨ ਸਰੂਪ ਬਿਹਾਰੀ ਸ਼ਰਨ ਨਾਲ ਦਲ ਦੇ ਮੈਂਬਰ ਸ਼੍ਰੀ ਅਸ਼ੋਕ ਬਾਂਸਲ, ਸ਼੍ਰੀ ਅਨਿਲ ਗੁਪਤਾ, ਸ਼੍ਰੀ ਰਾਮ ਗੋਪਾਲ ਤੇ ਨਰਿੰਦਰ ਪਾਲ ਨੰਦਾ ਨੇ ਡੀ.ਆਰ.ਐਮ ਨੂੰ ਸਰੋਪਾ ਭੇਂਟ ਕੀਤਾ ਤੇ ਇੱਕ ਮੰਗ ਪੱਤਰ ਵੀ ਸੋਂਪਿਆ। ਰਾਸ਼ਟਰੀ …
Read More »ਅਕਾਲੀ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਨਾਲ ਸੂਬੇ ਦਾ ਸਰਵਪੱਖੀ ਵਿਕਾਸ ਹੋ ਰਿਹਾ- ਬੀਬੀ ਫਰਜ਼ਾਨਾ
ਮਾਲੇਰਕੋਟਲਾ (ਸੰਦੌੜ) 10 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਚਲਦਿਆਂ ਸੂਬੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਫਰਜ਼ਾਨਾ ਆਲਮ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ‘ਤੇ ਸਥਾਨਕ ਵਿਧਾਇਕਾ ਨੇ ਕੱਲ ਸ਼ਾਮੀ ਆਪਣੀ ਰਿਹਾਇਸ਼ ਆਲਮ ਹਾਊਸ ਵਿਖੇ ਪਿੰਡਾਂ ਸ਼ਹਿਰਾਂ ਦੇ ਕਲੱੱਬਾਂ ਨੂੰ ਗ੍ਰਾਟਾਂ ਦੇ ਚੈੱਕ ਵੰਡਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ।ਬੀਬੀ …
Read More »ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤਾਂ ਨੂੰ ਦਿੱਤੇ ਚੈੱਕ
ਸੰਦੌੜ, ਨਥਾਣਾ, 10 ਅਕਤੂਬਰ (ਹਰਮਿੰਦਰ ਸਿੰਘ, ਸਿੱਧੂ) – ਪਿੰਡ ਕਲਿਆਣ ਸੱਦਾ ਵਿਖੇ ਸਰਪੰਚ ਹਰਜੀਤ ਸਿੰਘ ਕਲਿਆਣ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਲਾਕ ਨਥਾਣਾ ਦੇ ਕੈਂਸਰ ਪੀੜਤਾਂ ਨੂੰ ਚੈੱਕ ਤਕਸੀਮ ਕੀਤੇ ਗਏ। ਬੇਅੰਤ ਸਿੰਘ ਖਿਆਲੀ ਨੇ ਦੱਸਿਆ ਕਿ ਨਸੀਬ ਕੌਰ ਵਾਸੀ ਕਲਿਆਣ ਸੱਦਾ, ਪ੍ਰਸਿੰਨ ਕੌਰ ਵਾਸੀ ਗਿੱਦੜ, ਬਲਵੀਰ ਕੌਰ ਵਾਸੀ ਨਾਥਪੁਰਾ ਨੂੰ ਭਿਆਨਕ ਬਿਮਾਰੀ ਨੇ ਜਕੜ ਲਿਆ ਹੈ। ਇਨ੍ਹਾਂ ਔਰਤਾਂ ਨੂੰ ਇਲਾਜ …
Read More »ਪੈਦਲ ਯਾਤਰਾ ਪੱਲੂਕੋਟ 13 ਨੂੰ ਰਵਾਨਾ ਹੋਵੇਗੀ-ਰਾਮੂ
ਸੰਦੌੜ, ਨਥਾਣਾ, 10 ਅਕਤੂਬਰ (ਹਰਮਿੰਦਰ ਸਿੰਘ, ਸਿੱਧੂ) – ਜੈ ਦੁਰਗਾ ਬਿਰਮਾਣੀ ਭਜਨ ਮੰਡਲੀ ਪੱਲੂਕੋਟ ਬਠਿੰਡਾ ਦੀ ਛੇਵੀਂ ਪੈਦਲ ਯਾਤਰਾ ਰਾਮ ਗੋਪਾਲ ਰਾਮੂ ਨਥਾਣਾ ਦੀ ਪ੍ਰਧਾਨਗੀ ਹੇਠ ਜੈ ਦੁਰਗਾ ਮੰਦਰ ਨਥਾਣਾ ਤੋਂ ਤੇਰਾਂ ਅਕਤੂਬਰ ਨੂੰ ਰਵਾਨਾ ਹੋਵੇਗੀ। ਰਾਮ ਗੋਪਾਲ ਰਾਮੂ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਇਹ ਵੀਹ ਮਾਤਾ ਦੇ ਭਗਤਾਂ ਦਾ ਜਥਾ ਦੁਰਗਾ ਮਾਤਾ ਮੰਦਰ ਨਥਾਣਾ ਵਿਚੋ …
Read More »BBK DAV organized lecture cum Workshop on “Human Body : Morphology and Mechanics”
Amritsar, Oct. 10 (Punjab Post Burea) – A DBT & UGC sponsored lecture cum Workshop was organised by Departmant of Zoology and Department of Physics, BBK DAV College for Women on the topic “Morphology and Mechanics of Human Body”. The lecture was delivered by Dr. Gaurav Agnihotri, Associate Professor, Department of Anatomy, Government Medical College, Amritsar. On this occasion,Dr.Gaurav Agnihotri …
Read More »ਸੱਤਵੇਂ ਦਿਨ ਭੀਸ਼ਮ ਸਾਹਨੀ ਦੀਆਂ ਤਿੰਨ ਕਹਾਣੀਆਂ ਤੇ ਅਧਾਰਿਤ ਦਾ ਨਾਟਕ ‘ਕਹਾਣੀ ਦਾ ਰੰਗਮੰਚ’ ਪੇਸ਼
ਬਠਿਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਨਾਟਿਅਮ (ਰਜਿ) ਜੈਤੋ ਵੱਲੋਂ ਪੇਸ਼ ਕੀਤੇ ਜਾ ਰਹੇ ਪੰਜਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸਟੇਜ ਨਾਟਕਾਂ ਦੇ ਸੱਤਵੇਂ ਦਿਨ ਭੀਸ਼ਮ ਸਾਹਨੀ ਦੀਆਂ ਤਿੰਨ ਕਹਾਣੀਆਂ ਤੇ ਅਦਾਰਿਤ ਦਾ ਨਾਟਕ ‘ਕਹਾਣੀ ਦਾ ਰੰਗਮੰਚ’ ਪੇਸ਼ ਕੀਤਾ ਗਿਆ। ਬਲਵੰਤ ਗਾਰਗੀ ੳਪਨ ਏਅਰ ਥੀਏਟਰ, ਰੋਜ਼ ਗਾਰਡਨ, ਬਠਿੰਡਾ ਦੇ ਦਰਸ਼ਕਾਂ ਨਾਲ ਖਚਾ-ਖਚ ਭਰੇ ਥੀਏਟਰ ਵਿੱਚ ਸੰਭਵ, …
Read More »
Punjab Post Daily Online Newspaper & Print Media