Wednesday, November 25, 2026

Monthly Archives: October 2015

ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਿੰਘ ਸਾਹਿਬਾਨ ਨੂੰ ਸਿਰਸਾ ਸਾਧ ਨੂੰ ਮੁਆਫੀ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖਤ) ਦੇ ਮੁੱਖ ਜਥੇਦਾਰ ਬਾਬਾ ਬਲਵੀਰ ਸਿੰਘ ਦੀ ਅਗਵਾਈ ‘ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਗੁ: ਸ਼ਹੀਦ ਬਾਬਾ ਨੌਧ ਸਿੰਘ ਜੀ ਚੱਬਾ ਛਾਉਣੀ ਮਿਸਲ ਸ਼ਹੀਦਾਂ ਤਰਨਾ ਦਲ ਤਰਨ ਤਾਰਨ ਰੋਡ ਦੇ ਅਸਥਾਨ ‘ਤੇ ਹੋਈ।ਜਿਸ ਵਿਚ ਮੌਜੂਦਾ ਹਾਲਾਤਾਂ ‘ਤੇ ਵਿਚਾਰ ਵਟਾਂਦਰੇ ਉਪਰੰਤ ਹਾਜਰ ਜਥੇਬੰਦੀਆਂ ਦੇ ਨੁਮਾਇੰਦਿਆਂ …

Read More »

ਜਥੇ: ਅਵਤਾਰ ਸਿੰਘ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 30 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਫ਼ਗਾਨਿਸਤਾਨ ਦੇ ਕਬਾਇਲੀ ਖੇਤਰ ਵਿੱਚ ਸਿੱਖਾਂ ਨਾਲ ਹੁੰਦੀ ਵਧੀਕੀ ਸਬੰਧੀ ਪੱਤਰ ਲਿਖਿਆ। ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਿੱਚ ਜਥੇਦਾਰਵਤਾਰ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ …

Read More »

ਦਰਸ਼ਨ ਸਿੰਘ ਡਰਾਈਵਰ ਨੂੰ ਸੇਵਾ-ਮੁਕਤ ਹੋਣ ਤੇ ਨਿੱਘੀ ਵਿਦਾਇਗੀ

ਅੰਮ੍ਰਿਤਸਰ 30 ਸਤੰਬਰ (ਗੁਰਪ੍ਰੀਤ ਸਿੰਘ)- ਸ.ਦਰਸ਼ਨ ਸਿੰਘ ਡਰਾਈਵਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸ.ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ. ਦਰਸ਼ਨ ਸਿੰਘ ਡਰਾਈਵਰ 24 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਆਪਣੇ ਜਿੰਮੇ …

Read More »

ਕੰਨਾਂ ਤੋਂ ਘੱਟ ਸੁਣਦੇ ਵਿਅਕਤੀ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ

ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਬੀਤੀ ਰਾਤ 10 ਵਜੇ ਕਰੀਬ ਖੇਮਕਰਨ ਤੋ ਅਮ੍ਰਿੰਤਸਰ ਜਾ ਰਹੀ ਡੀ ਐਮ ਯੂ ਰੇਲਗੱਡੀ ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਭਰਾ ਭਜਨ ਸਿੰਘ ਕੌਸਲਰ ਵਾਰਡ ਨੰ 1 ਪੱਟੀ ਨੇ ਦੱਸਿਆ ਕਿ ਸਾਨੂੰ ਸਵੇਰ ਵੇਲੇ ਪਤਾ ਲੱਗਾ ਕਿ ਮੇਰਾ ਭਰਾ ਸੁਰਜੀਤ ਸਿੰਘ (48) ਸਾਲ ਰੇਲਗੱਡੀ …

Read More »

ਸਿਵਲ ਹਸਪਤਾਲ ਪੱਟੀ ਨੇ ਹੋਸਟਲ ਵਿੱਚ ਰਹਿੰਦੇ ਬੱਚਿਆਂ ਦੀ ਕੀਤੀ ਜਾਂਚ

ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਰੈਜ਼ੀਡੈਨਸ਼ਲ ਹੋਸਟਲ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ ਬੱਚਿਆਂ ਵਿਚ ਚਮੜੀ ਰੋਗ ਦੀ ਪੁਸ਼ਟੀ ਹੋਣ ਕਾਰਨ ਹੋਸਟਲ ਦੇ ਵਾਰਡਨ ਵਲੋਂ ਬੱਚਿਆਂ ਨੂੰ ਪੱਟੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾ. ਜਸਵੰਤ ਸਿੰਘ ਐਸ ਐਮ ਉ ਪੱਟੀ ਅਤੇ ਡਾ. ਗੁਰਸਿਮਰਨ ਵਲੋ ਬੱਚਿਆਂ ਦਾ ਚੈਕਅਪ ਕਰਨ ਤੇ 12 ਬੱਚੇ ਚਮੜੀ ਦੇ ਰੋਗ ਨਾਲ …

Read More »

ਡਾ. ਸੁਦਰਸ਼ਨ ਤਰੇਹਨ ਦੀ 32ਵੀਂ ਬਰਸੀ ‘ਤੇ ਕੰਬਲ ਵੰਡੇ ਤੇ ਰਿਕਸ਼ਾ ਕੀਤਾ ਭੇਟ

ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਡਾ. ਸੁਦਰਸ਼ਨ ਤਰੇਹਨ ਦੀ 32 ਵੀ. ਬਰਸੀ ਉਨਾਂ ਦੇ ਪਰਿਵਾਰਕ ਮੈਬਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਉਨਾਂ ਦੀ ਯਾਦ ਵਿਚ ਬਣੇ ਸਮਾਰਕ ਗਾਂਧੀ ਸੱਥ ਪੱਟੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਸ਼ਹੀਦ ਡਾ. ਤਰੇਹਨ ਦੇ ਬੁੱਤ ਤੇ ਫੁੱਲ ਮਾਲਵਾਂ ਪਾਉਣ ਉਪਰੰਤ ਲੋੜਵੰਦ ਲੋਕਾਂ ਨੂੰ 98 ਕੰਬਲ ਉਪ ਮੰਡਲ …

Read More »

ਯੂਥ ਕਾਂਗਰਸ ਆਈ.ਐਨ.ਸੀ.ਬੀ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਸਨਮਾਨਿਤ

ਪੱਟੀ, 29 ਸਤੰਬਰ ( ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ )- ਦੇਸ਼ ਦੀ ਸਿਆਸਤ ਵਿੱਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਹੈ, ਜਿਸ ਦੇ ਮੱਦਨਜ਼ਰ ਕਾਂਗਰਸ ਪਾਰਟੀ ਦੇ ਮਿਸ਼ਨ 2017 ਤਹਿਤ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ।ਇਹ ਪ੍ਰਗਟਾਵਾ ਜਗਤਾਰ ਸਿੰਘ ਬੁਰਜ ਚੇਅਰਮੈਨ ਨੇ ਯੂਥ ਕਾਂਗਰਸ ਆਈਐਨਸੀਬੀ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਚੂਸਲੇਵੜ ਨੂੰ ਸਨਮਾਨਿਤ …

Read More »

Anil Joshi extends 10% rebate on property tax till October 31

Chandigarh, Sept. 30 (Punjab Post Bureau) – Giving a major incentive for the general public to claim 10 per cent rebate on property tax, Mr. Anil Joshi, Local Bodies Minister, Punjab toady extended the last for filing the property tax for one month. Now last date for filling the property tax extended to October 31, 2015 instead of September 30, …

Read More »

ਯੂਨੀਵਰਸਿਟੀਆਂ ਪੁਸਤਕ ਸਭਿਆਚਾਰ ਪੈਦਾ ਕਰਨ – ਡਾ. ਬਲਕਾਰ ਸਿੰਘ

ਅੰਮ੍ਰਿਤਸਰ 30 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆਂ)  – ਕਿਸੇ ਵੀ ਧਰਤੀ ਦੇ ਮੌਲਿਕ ਸਾਹਿਤ ਤੇ ਚਿੰਤਨ ਪ੍ਰਬੰਧਾਂ ਨੂੰ ਉਥੋਂ ਦੀਆਂ ਮੌਲਿਕ ਖੋਜ ਪਹੁੰਚ ਵਿਧੀਆਂ ਰਾਹੀਂ ਹੀ ਠੀਕ ਰੂਪ ਵਿਚਸਮਝਿਆ ਜਾਣਾ ਚਾਹੀਦਾ ਹੈ। ਇਸ ਸਮੇਂ ਪੂਰਬੀ ਗਿਆਨ ਪਰੰਪਰਾਵਾਂ ਪੱਛਮੀ ਖੋਜ ਵਿਧੀਆਂ ਦੇ ਨੁਕਤਾ ਨਿਗਾਹ ਤੋਂ ਹੀ ਪ੍ਰਭਾਸ਼ਿਤ ਹੋਣ ਕਰਕੇ ਉਨ੍ਹਾਂ ਦਾ ਅੰਤਰ-ਸਭਿਆਚਾਰਕ ਸੰਵਾਦ ਵਾਲਾ ਗਿਆਨਮਈ ਰੂਪ ਉਜਾਗਰ ਨਹੀਂ ਹੋ ਰਿਹਾ। …

Read More »

ਅੰਡਰ-16 ਸਾਲ ਲੜਕੇ/ਲੜਕੀਆਂ ਦੇ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪੰਨ

ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਜੀ ਦੇ ਪ੍ਰਬੰਧਾ ਹੇਠ ਅੰਡਰ 16 ਸਾਲ ਉਮਰ ਵਰਗ ਲੜਕੇ -ਲੜਕੀਆ ਦੇ ਆਯੋਜਿਤ 2 ਦਿਨਾਂ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪਨ ਹੋ ਗਏ? ਇਹਨ੍ਹਾਂ ਖੇਡ ਪ੍ਰਤੀਯੋਗਤਾਵਾ ਦੇ ਦੋਰਾਨ ਮਿਤੀ: 23-24 ਸਤੰਬਰ ਨੂੰ ਅਯੋਜਿਤ ਰਾਜੀਵ ਗਾਂਧੀ ਖੇਲ ਅਭਿਆਨ ਬਲਾਕ ਪੱਧਰੀ ਪੇਂਡੂ ਖੇਡਾਂ ਐਥਲੈਟਿਕਸ, …

Read More »