Wednesday, November 25, 2026

Daily Archives: May 22, 2016

Book “Problems of Sikh Society” released at CKD

Amritsar, May 21 (Punjab Post Bureau)- In a programme organized by Bhai Veer Singh Research Centre running under Chief Khalsa Diwan, S. Sukhdev Singh Dhindsa M.P. released a book “Sikh Smaj de Masle” (Problems of Sikh Society) written by S. Tarlochan Singh (Former M.P) at Chief Khalsa Diwan Kalgidhar Auditorium. While commenting on the book he said that S. Tarlochan …

Read More »

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਦੀ ਸਹਿਮਤੀ ਬਿਨ੍ਹਾਂ ਕੋਈ ਵੀ ਜਥੇਬੰਦੀ ਦਾ ਨਾਮ ਨਾ ਵਰਤੇ – ਪ੍ਰੋ. ਮੋਹਿੰਦਰਪਾਲ ਸਿੰਘ

ਸੰਦੌੜ, 21 ਮਈ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ. ਮੋਹਿੰਦਰਪਾਲ ਸਿੰਘ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਡਾ. ਗੁਰਜਿੰਦਰ ਸਿੰਘ ਵਲੋਂ ਜੋ 25 ਮਈ ਨੂੰ ਸ਼ਿਵ ਸੈਨਾ ਅਤੇ ਹਿੰਦੂ ਫੈਡਰੇਸ਼ਨ ਨਾਮੀਂ ਜਥੇਬੰਦੀ ਦੇ ਗੁੰਡਿਆਂ ਨੂੰ ਬਿਆਸ ਦਰਿਆ ‘ਤੇ ਆਉਣ ਦਾ ਚੈਲੰਜ ਕੀਤਾ ਗਿਆ ਹੈ।ਉਸ ਦੇ ਪ੍ਰਚਾਰ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂੇ ਬੀਮਾ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਨੈਸ਼ਨਲ ਲੋਕ ਅਦਾਲਤ ਬਾਰੇ ਮੀਟਿੰਗ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂੇ ਬੀਮਾ ਕੰਪਨੀਆਂ ਦੇ ਨੁਮਾਇੰਦੀਆਂ ਨਾਲ ਮਿਤੀ 11.06.2016 ਨੂੰ ਐਮ.ਏ.ਸੀ.ਟੀ. ਕੇਸਾਂ ਅਤੇ ਬੀਮਾ ਕਲੇਮ ਕੇਸਾਂ ਦੇ ਸਬੰਧ ਵਿੱਚ ਲਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਸਬੰਧੀ ਮੀਟਿੰਗ ਵਿੱਚ ਪੈਂਡਿੰਗ ਪਏ ਐਮ.ਏ.ਸੀ.ਟੀ ਕੇਸਾਂ ਅਤੇ ਬੀਮਾ ਕਲੇਮ ਕੇਸਾਂ ਦੇ ਬਾਰੇ ਅਤੇ ਬੀਮਾ ਕੰਪਨੀਆਂ ਨੂੰ ਆ …

Read More »

ਕਾਂਗਰਸ ਪਾਰਟੀ ’84 ਦੇ ਦੰਗਿਆਂ ਤੇ ਅਪ੍ਰੇਸ਼ਨ ਨੀਲਾ ਤਾਰਾ ਲਈ ਮੁਆਫ਼ੀ ਮੰਗੇ – ਹਰਸਿਮਰਤ ਬਾਦਲ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੇੇਡੁ  ਵਲੋਂ ਦੁਖਦਾਇਕ ਕਾਮਾਗਾਟਾਮਾਰੂ ਘਟਨਾ ਲਈ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਣ ਨੂੰ ਸ਼ਲਾਘਾਯੋਗ ਅਤੇ ਚੰਗਾ ਕਦਮ ਦਸਦਿਆਂ ਕਿਹਾ ਕਿ ਭਾਰਤ ਵਿਚ ਕਾਂਗਰਸ ਪਾਰਟੀ ਨੂੰ 1984 ਦੇ ਸਿੱਖ ਕਤਲੇਆਮ ਅਤੇ ਅਪਰੇਸ਼ਨ ਬਲਿਊ ਸਟਾਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।  ਪਿੰਡ …

Read More »

 ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੀ ਲੜੀ ਤਹਿਤ ਧਾਰਮਿਕ ਸਮਾਗਮ ਸਜਾਏ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂਵਾਕ ਅਨੁਸਾਰ ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਜੋ ਘਰ ਘਰ ਸਮਾਗਮਾਂ ਦੀ ਲੜੀ ਸੰਗਤਾਂ ਦੇ ਸਹਿਯੋਗ ਨਾਲ ਕਈ ਸਾਲਾਂ ਤੋਂ ਚੱਲ ਰਹੀ ਹੈ ਉਸ ਤਹਿਤ  ਅੱਜ ਸ਼ਨੀਵਾਰ ਮਾਤਾ ਸੁਰਜੀਤ ਕੌਰ, ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ,ਗਲੀ ਨੰਬਰ 3 ਦੇ …

Read More »

ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾਂ ਖਾਲਸਾਂ ਸੀਨੀਅਰ ਸੰਕੈਡਰੀ ਸਕੂਲ ਵਿਖੇ ਡੇਂਗੂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।ਇਸ ਦੌਰਾਨ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਵੱਲੋਂ ਸਕੂਲ ਵਿੱਚ ਬੱਚਿਆ ਨੂੰ ਡੇਂਗੂ ਬਾਰੇ ਵਿਸੇਸ ਜਾਣਕਾਰੀ ਦਿੱਤੀ।ਉਹਨਾਂ ਡੇਂਗੂ ਤੋਂ ਹੋਣ ਵਾਲੇ ਲੱਛਣਾ ਸਬੰਧੀ ਦੱਸਿਆ ਕਿ ਡੇਂਗੂ ਤੋਂ ਡਰੋਂ ਨਾ ਸਗੋਂ ਇਸ …

Read More »

ਦਾਨੀ ਸੱਜਣ ਨੇ ਲੋੜਵੰਦ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਕਾਪੀਆਂ, ਵਰਦੀਆਂ ਤੇ ਬੂਟ ਵੰਡੇ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਕੂਲ ਦੇ ਲੋੜਵੰਦ ਗਰੀਬ ਪਰਿਵਾਰ ਦੇ ਬੱਚਿਆਂ ਲਈ ਭਾਈ ਸਵਿੰਦਰ ਸਿੰਘ (ਕੈਨੇਡਾ) ਵਾਲਿਆਂ ਵੱਲੋਂ ਕਾਪੀਆਂ, ਵਰਦੀਆਂ ਅਤੇ ਬੂਟ ਭੇਜੇ ਗਏ। ਖਾਲਸਾ ਸਕੂਲ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਪੰਨੂੰ (ਖਜਾਨਚੀ), ਸਮਰਜੀਤ ਸਿੰਘ (ਪ੍ਰਬੰਧਕ ਗੁ. ਸਿੰਘ ਸਭਾ), ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ, ਪ੍ਰੀਖਿਆ ਕੰਟਰੋਲਰ ਜਗਤਾਰ ਸਿੰਘ …

Read More »

ਬੇਰੁਜ਼ਗਾਰ 849 ਪੀ.ਟੀ.ਆਈ ਯੂਨੀਅਨ ਵੱਲੋਂ ਰੋਪੜ ਰੈਲੀ ਮੁਲਤਵੀ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੇਰੁਜ਼ਗਾਰ 849 ਪੀ.ਟੀ.ਆਈ. ਯੂਨੀਅਨ ਵੱਲੋਂ 22 ਮਈ ਨੂੰ ਰੋਪੜ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਨੇ ਦੱਸਿਆ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਯੂਨੀਅਨ ਆਗੂਆਂ ਵੱਲੋਂ ਕੀਤੀ ਮੀਟਿੰਗ ਵਿਚ ਮੁੱਖ ਮੰਤਰੀ ਨੇ …

Read More »

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਨਾਲ ਹੋਈ ਮੀਟਿੰਗ

ਬਟਾਲਾ, 21 ਮਈ (ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਇੱਕ ਪੈਨਲ ਮੀਟਿੰਗ ਪੰਜਾਬ ਸੈਕਟਰੀਏਟ ਵਿਖੇ ਉਹਨਾਂ ਦੇ ਦਫਤਰ ਵਿਖੇ ਬੜੇ ਸੁਖਾਵੇ ਮਾਹੌਲ ਵਿੱਚ ਹੋਈ।ਮੀਟਿੰਗ ਵਿੱਚ ਹਾਜਿਰ ਅਧਿਕਾਰੀਆਂ ਵਿੱਚ ਕ. ਵਜਰਾਲਿੰਗਮ ਸਿੱਖਿਆ ਸਕੱਤਰ, ਡੀ.ਪੀ.ਆਈ.(ਸ) ਸ੍ਰੀ ਬਲਵੀਰ ਸਿੰਘ ਢੋਲ ਹਾਜਿਰ ਸਨ।ਯੂਨੀਅਨ ਦੇ ਵਫਦ ਵਿੱਚ ਸੂਬਾ ਜਨ.ਸਕੱਤਰ ਵਸ਼ਿੰਗਟਨ …

Read More »