ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਕੋਚ ਸ਼੍ਰੀ ਹਰੀਸ਼ ਕੁਮਾਰ ਦੀ ਅਗਵਾਈ ਹੇਠ ਯੂਨੀਫਾਈਡ ਐਥਲੈਟਿਕਸ ਦਾ ਬੱਚਿਆਂ ਸੰਬੰਧੀ ਕੋਚਿੰਗ ਕੈਂਪ ਸਥਾਨਕ ਪਹਿਲ ਸਪੈਸ਼ਲ ਰਿਸੋਰਸ ਕੇਂਦਰ ਵਿਖੇ ਲਗਾਇਆ ਗਿਆ, ਜਿਸ ਵਿੱਚ 200 ਤੋਂ ਵੱਧ ਸਪੈਸ਼ਲ ਬੱਚਿਆਂ, ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਤੇ ਕੋਚਾਂ ਨੇ ਭਾਗ ਲਿਆ। ਇਸ ਮੌਕੇ ਕੋਚ ਹਰੀਸ਼ ਕੁਮਾਰ ਵਲੋਂ ਆਏ ਹੋਏ ਬੱਚਿਆਂ ਤੇ …
Read More »Monthly Archives: May 2016
ਸਾਬਕਾ ਐਮ.ਪੀ ਤਰਲੋਚਨ ਸਿੰਘ ਵਲੋਂ ਦੀ ਪੁਸਤਕ ‘ਸਿੱਖ ਸਮਾਜ ਦੇ ਮਸਲੇ’ 21 ਮਈ ਢੀਂਡਸਾ ਕਰਨਗੇ ਰੀਲੀਜ
ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ) – ਸਿੱਖ ਪੰਥ ਦੀ ਉਘੀ ਸ਼ਖ਼ਸੀਅਤ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਸਾਬਕਾ ਐਮ.ਪੀ ਵਲੋਂ ਲਿਖੀ ਗਈ ਪੁਸਤਕ ਸਿੱਖ ਸਮਾਜ ਦੇ ਮਸਲੇ 21 ਮਈ, 2016 ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਕਲਗੀਧਰ ਐਡੀਟੋਰੀਅਮ ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਵਲੋਂ ਰੀਲੀਜ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਸਮਾਗਮ ਵਿਚ ਹਰਚਰਨ ਸਿੰਘ ਚੀਫ਼ …
Read More »ਆਪ ਦਾ ਮੁੱਖ ਮੰਤਰੀ ਘਿਰਾਓ ਡਰਾਮਾ ਬੁਰੀ ਤਰ੍ਹਾਂ ਫਲਾਪ- ਚੇਅਰਮੈਨ ਮਲੂਕਾ
ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋ ਚੰਡੀਗੜ ਵਿਖੇ ਮਾਨਯੋਗ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਰਾਜਨੀਤੀਕ ਡਰਾਮਾ ਬੁਰੀ ਤਰ੍ਹਾਂ ਨਾਲ ਫਲਾਪ ਸ਼ੋਅ ਸਾਬਿਤ ਹੋਇਆ ਹੈ। ਇਸ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪੀ੍ਰਤ ਸਿੰਘ ਮਲੂਕਾ ਨੇ ਕਿਹਾ ਕਿ ਚੰਡੀਗੜ ਵਿੱਚ ਲੱਖਾਂ ਦੀ ਭੀੜ ਇਕੱਠੀ ਕਰਨ ਦੇ ਦਾਅਵੇ …
Read More »ਡੀ.ਸੀ ਦਫਤਰ ਤੇ ਮਨਿਸਟਰੀਅਲ ਕਾਮਿਆਂ ਦੀ ਚੱਲ ਰਹੀ ਹੜਤਾਲ 19 ਮਈ ਤੱਕ ਚੱਲੇਗੀ -ਸਿੱਧੂ
ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡੀ.ਸੀ ਦਫ਼ਤਰ ਅਤੇ ਮਨਿਸਟਰੀਅਲ ਕਾਮਿਆ ਵਲੋਂ ਮੰਗਾਂ ਨੂੰ ਲੈ ਕੇ ਆਪਣੀ ਹੜਤਾਲ ਜਾਰੀ ਰੱਖ਼ਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆ ਖਿਲਾਫ਼ ਜੰਮ ਕੇ ਭੜਾਸ ਕੱਢਦਿਆਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ਼ ਮੁਜਾਹਰਾਂ ਕੀਤਾ।ਜਥੇਬੰਦੀ ਨੇ ਗੱਲ ਕਿਸੇ ਵੀ ਤਣ ਪੱਤਣ ਨਾ ਲੱਗਣ ਕਰਕੇ ਹੜਤਾਲ 2 ਦਿਨਾਂ ਹੋਰ ਵਧਾਉਣ ਦਾ ਫ਼ੈਸਲਾ ਕੀਤਾ।ਜਿਲ੍ਹਾ ਪ੍ਰਧਾਨ ਮੇਘ ਸਿੰਘ …
Read More »ਵਾਲਮੀਕਿ ਧਰਮ ਸੰਸਦ ਦਾ ਪੋਸਟਰ ਮੇਅਰ ਨਗਰ ਨਿਗਮ ਵੱਲੋਂ ਰਿਲੀਜ
ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤੀ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਜਿਲਾ ਸੰਗਠਨ, ਬਠਿੰਡਾ ਵਲੋਂ ਵਾਲਮੀਕਿ ਧਰਮ ਸੰਸਦ ਦਾ ਪੋਸਟਰ ਨਗਰ ਨਿਗਮ ਵਿਖੇ ਬਲਵੰਤ ਰਾਏ ਨਾਥ ਮੇਅਰ ਨਿਗਮ ਬਠਿੰਡਾ ਵੱਲੋਂ ਰਿਲੀਜ ਕੀਤਾ ਗਿਆ।ਮੇਅਰ ਸਾਹਿਬ ਨੇ ਇਸ ਸਮੇਂ ਸਮੂਹ ਵਾਲਮੀਕਿ ਸਮਾਜ ਨੂੰ ਇਸ ਧਰਮ ਸੰਸਦ ਵਿਚ ਪਹੁੰਚਣ ਦੀ ਬੇਨਤੀ ਕੀਤੀ।ਜਿਲਾ ਪ੍ਰਧਾਨ ਭਾਵਾਧਸ ਗੋਰਵ ਨਿਦਾਨਿਆ ਨੇ ਦੱਸਿਆ ਕਿ …
Read More »ਡਾ: ਮਨਮੋਹਨ ਸਿੰਘ ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚਾਅ ਸਕਣਗੇ- ਪ੍ਰੋ: ਬਲਜਿੰਦਰ ਕੌਰ
ਬਠਿੰਡਾ , 18 ਮਈ (ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਨੈਸ਼ਨਲ ਕੌਸਲ ਦੇ ਮੈਬਰ ਤੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੋਰ ਨੇ ਅਖਬਾਰਾਂ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋ ਲੱਗੇ ਬਿਆਨ ਸਬੰਧੀ ਟਿਪਣੀ ਕਰਦਿਆਂ ਆਖਿਆ ਕਿ ਪੰਜਾਬ ਵਿਚ ਜੋ ਕਾਂਗਰਸ ਪਾਰਟੀ ਦੀ ਡੁਬਦੀ ਬੇੜੀ ਨੂੰ ਬਚਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ …
Read More »ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਨਤੀਜਿਆਂ ‘ਚ ਮਾਰੀ ਬਾਜ਼ੀ
ਬਠਿੰਡਾ, 18 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਬੱਚਿਆਂ ਨੇ 12 ਵੀਂ ਕਲਾਸ ਵਿੱਚੋਂ ਫਿਰ ਬਾਜੀ ਮਾਰ ਲਈ। ਸਾਇੰਸ ਗਰੁੱਪ ਵਿੱਚ ਪਹਿਲੀਆਂ ਦੋ ਟੋਪ ਪੁਜ਼ੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ। ਸਾਇੰਸ ਗਰੁੱਪ ਦੀ ਸੁਖਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 91 ਪ੍ਰਤੀਸ਼ਤ, ਹਰਪ੍ਰੀਤ ਸਿੰਘ ਪੁੱਤਰ ਸੱਤਗੁਰ …
Read More »ਮਾਨਵਾਲਾ ਸਕੂਲ ‘ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਗੁੰਡਾਗਰਦੀ ਅਤਿ ਨਿੰਦਣਯੋਗ-ਅਧਿਆਪਕ ਦਲ
ਬਟਾਲਾ, 18 ਮਈ (ਨਰਿੰਦਰ ਬਰਨਾਲ) – ਅਧਿਆਪਕ ਦਲ ਜਿਲਾ ਗੁਰਦਾਸਪੁਰ ਦੀ ਜਰੂਰੀ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਅਧਿਆਪਕ ਦਲ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਵਾਲਾ (ਅੰਮ੍ਰਿਤਸਰ) ਵਿਖੇ ਅੱਜ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਕੂਲ ਸਮੇਂ ਦੌਰਾਨ ਸਕੂਲ ਵਿੱਚ ਦਾਖਲ ਹੋ ਕੇ …
Read More »ਪੰਜਾਬੀ ਲੋਕ ਗਾਇਕ ਉਸਤਾਦ ਗਿਆਨ ਸਿੰਘ ਕੰਵਲ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ
ਅੰਮ੍ਰਿਤਸਰ, 18 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਗਾਇਕੀ ਦੇ ਬਾਬਾ ਬੋਹੜ ਸ੍ਰੀ ਲਾਲ ਚੰਦ ਯਮਲਾ ਜੱਟ ਦੇ ਹੋਣਹਾਰ ਪੁੱਤਰ ਸ਼ਾਗਿਰਦ ਉਸਤਾਦ ਸ੍ਰੀ ਗਿਆਨ ਸਿੰਘ ਕੰਵਲ ਦੀ ਪਹਿਲੀ ਬਰਸੀ ਦੇ ਸੰਬੰਧ ਵਿਚ ਪਹਿਲਾ ਸਲਾਨਾ ਸੱਭਿਆਚਾਰਕ ਮੇਲਾ ਗਿਆਨ ਸਿੰਘ ਕੰਵਲ ਸੱਭਿਆਚਾਰਕ ਕਲੱਬ ਅੰਮ੍ਰਿਤਸਰ ਵੱਲੋਂ ਚੌਧਰੀ ਫਾਰਮ, ਢਪਈ ਰੋਡ ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿਚ ਉਘੇ ਪੰਜਾਬੀ …
Read More »Recruitment Rally At Sikh Regimental Centre Ramgarh Cantt on May 30-31
Jalandhar, May 18 (Punjab Post Bureau) – The Sikh Regimental Centre will be organizing a recruitment rally under Unit Headquarters Quota for wards of Sons of Servicemen/Sons of Ex-Servicemen Sons of Widows/Sons of War Widows and Brothers of Servicemen for enrolment of Soldier General Duty, Soldier Tradesmen (Musician) and Soldier Clerk/Store Keeper category from 30 May 2016 to 31 May …
Read More »
Punjab Post Daily Online Newspaper & Print Media