Wednesday, November 25, 2026

Monthly Archives: May 2016

ਕ੍ਰਾਂਤੀਕਾਰੀ ਆਗੂ ਡਾ: ਗੁਰਦੀਪ ਸਿੰਘ ਸਾਧਪੁਰ ਦੀ ਪੰਜਵੀ ਬਰਸੀ ਮਨਾਈ ਗਈ

ਮਹਿਤਾ, 16 ਮਈ (ਕੰਵਲ ਜੋਧਾ ਨਗਰੀ)- ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਜ਼ਿਵੇਂ ਨਸ਼ੇ, ਭਰੂਣ ਹੱਤਿਆ, ਪ੍ਰਦੂਸ਼ਣ, ਅਨਪੜ੍ਹਤਾ, ਵਹਿਮ ਭਰਮ ਤੋਂ ਲੋਕਾਂ ਨੂੰ ਸੁਚੇਤ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਭਾਰਤ ਦੇ ਸਰਪ੍ਰਸਤ ਡਾ: ਗੁਰਦੀਪ ਸਿੰਘ ਸਾਧਪੁਰ ਦੀ ਸਾਲਾਨਾ ਪੰਜਵੀ ਬਰਸੀ ਅੱਜ ਕ੍ਰਾਂਤੀਕਾਰੀ ਆਗੂਆਂ ਵੱਲੋ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ …

Read More »

ਟਾਈਲਾਂ ਲਾਉਣ ਦੇ ਚੱਕਰ ਵਿੱਚ ਤੋੜ ਦਿੱਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਥੜੇ- ਰਿੰਟੂ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ)- ਹਲਕਾ ਉੱਤਰੀ ਵਿੱਚ ਪੈਂਦੀ ਪਾਸ਼ ਕਲੋਨੀ ਗ੍ਰੀਨ ਫੀਲਡ, ਮਜੀਠਾ ਰੋਡ ਦੀ ਮੁੱਖ ਸੜਕ 27 ਫੁੱਟੀ ‘ਤੇ ਟਾਈਲਾਂ ਲਾਉਣ ਦੇ ਚੱਕਰ ਵਿੱਚ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਥੜੇ ਤੋੜ ਦਿੱਤੇ ਗਏ ਹਨ। ਸਿ ਕਰਕੇ ਲੋਕ ਹੁਣ ਜੁਗਾੜ ਬਣਾ ਕੇ ਅਪਣੇ ਘਰਾਂ ਤੇ ਦੁਕਾਨਾਂ ਵਿੱਚ ਜਾ ਰਿਹੇ ਹਨ। ਥੜੇ ਟੁੱਟਣ ਨਾਲ ਲੋਕ ਆਪਣੇ ਵਾਹਨਾਂ ਨੂੰ …

Read More »

ਜੁਗਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਣ ‘ਤੇ ਕੀਤਾ ਸਨਮਾਨਿਤ

ਅਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ)- ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੁਰੀ ਲੀਡਰਸ਼ਿਪ ਵੱਲੋਂ ਕਾਫੀ ਲੰਬੇਂ ਸਮੇਂ ਤੋਂ ਪਾਰਟੀ ਵਿਚ ਵਧੀਆਂ ਸੇਵਾਵਾਂ ਨਿਭਾਅ ਰਹੇ ਜੂਗਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਾਉਣ ‘ਤੇ ਜਨਰਲ ਸੈਕਟਰੀ ਤਾਹਿਰ ਸ਼ਾਹ, ਬਾਬਾ ਸਲੀਮ ਸ਼ਾਹ ਵੱਲੋਂ ਸਾਥੀਆਂ ਸਮੇਤ ਜੁਗਲ ਕਿਸ਼ੋਰ ਸ਼ਰਮਾ ਦਾ ਲੱਡੂਆਂ ਦੇ ਨਾਲ ਮੁੰਹ ਮਿੱਠਾ ਕਰਵਾਇਆ ਗਿਆ …

Read More »

ਕਿਰਤ ਵਿਭਾਗ ਪੰਜਾਬ ਪਠਾਨਕੋਟ ਵੱਲੋਂ 25 ਲਾਭਪਾਤਰੀਆਂ ਨੂੰ ਬੀਮਾ ਕਾਰਡ ਵੰਡੇ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ)- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਿਰਤ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਕਿਰਤੀਆਂ ਦੇ 1344 ਸਿਹਤ ਬੀਮਾ ਯੋਜਨਾ ਕਾਰਡ ਬਣਾਏ ਗਏ ਹਨ। ਜਿੰਨ੍ਹਾਂ ਦੀ ਵੰਡ ਦੀ ਸ਼ੁਰੂਆਤ ਅੱਜ ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ ਨੇ 25 ਲਾਭਪਾਤਰੀਆਂ ਨੂੰ ਬੀਮਾ ਕਾਰਡ ਵੰਡ ਕੇ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਕੁਲਦੀਪ ਸਿੰਘ …

Read More »

ਅਜਿਤੇਸ਼ ਕੌਸ਼ਲ ਨੇ ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨ ਹਨਓਵਰ ਵਿਖੇ ਕਾਂਸੇ ਦਾ ਤਮਗਾ ਜਿੱਤਿਆ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ)- ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਅਜਿਤੇਸ਼ ਕੌਸ਼ਲ ਨੇ ਹਾਲ ਹੀ ਵਿੱਚ ਹਨਓਵਰ (ਜਰਮਨੀ) ਅਤੇ ਪਲਜ਼ੇਨ (ਕਜੇਚ ਰਿਪਬਲਿਕ) ਵਿਖੇ ਹੋਏ ਸ਼ੂਟਿੰਗ ਟੂਰਨਾਮੈਂਟ ਵਿੱਚ 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਤੇਸ਼ ਕੌਸ਼ਲ ਨੈਸ਼ਨਲ ਸ਼ੂਟਿੰਗ ਟੀਮ ਦਾ ਮੈਂਬਰ ਹੈ ਅਤੇ …

Read More »

ਸਮਾਜ ਦੀ ਸੇਵਾ ਕਰਨਾ ਕੈਰੋਂ ਪਰਿਵਾਰ ਦਾ ਪਹਿਲਾਂ ਫਰਜ਼ – ਬੀਬਾ ਕੈਰੋਂ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਦੇ ਪਹੁੰਚਾਉਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਪੱਟੀ ਸ਼ਹਿਰ ਦੀਆਂ ਜਿਹੜੀਆਂ ਵੀ ਗਲੀਆਂ ਨਾਲੀਆ ਜਾਂ ਸੜਕਾਂ ਬਣਨ ਵਾਲੀਆਂ ਰਹਿ ਗਈਆਂ ਹਨ ਉਨ੍ਹਾਂ ਦੇ ਕੰਮਾਂ ਪਹਿਲ ਦੇ ਅਧਾਰ …

Read More »

ਪੱਟੀ ਹਲਕੇ ਵਿਚ ਇਸ ਵਾਰ ਨੌਜਵਾਨ ਸੱਤਾ ਤਬਦੀਲੀ ਲਈ ਵੱਡਾ ਯੋਗਦਾਨ ਪਾਉਣਗੇ – ਗਿੱਲ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਧਾਨ ਸਭਾ ਹਲਕੇ ਅੰਦਰ ਪੈਦੇ ਹਠਾੜ ਇਲਾਕੇ ਦੇ ਸਭ ਤੋ ਵੱਡੇ ਪਿੰਡ ਤੂਤ ਵਿਚ ਨੌਜਵਾਨਾ ਦੀ ਪ੍ਰਭਾਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਜਰਨਲ ਸੱਕਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਅਤੇ ਹਲਕਾ ਮੰਤਰੀ ਦੀ ਬੇਰੁਖੀ ਕਰਕੇ ਪੱਟੀ ਵਿੱਚ ਅੱਜ 50 ਹਜ਼ਾਰ ਨੌਜਵਾਨ …

Read More »

 ਚਿੱਟੇ ਦਿਨ 9 ਲੱਖ ਲੁੱਟੇ – ਲੁਟੇਰੇ ਐਕਟਿਵਾ ਸਮੇਤ ਫਰਾਰ

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਦੀ ਕਚਹਿਰੀ ਰੋਡ ‘ਤੇ ਬੈਂਕ ਨੇੜੇਓ ਦੋ ਲੁਟੇਰਿਆਂ ਨੇ ਆੜਤੀਏ ਦੇ ਮੁਨੀਮ ਕੋਲੋਂ 9 ਲੱਖ ਰੁਪਏ ਤੇ ਅੇਕਟਿਵਾ ਖੋਹ ਲਈ। ਇਸ ਸਬੰਧੀ ਗੌਤਮ ਕੁਮਾਰ ਦੀਪੂ ਪੁੱਤਰ ਰਾਜ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ ਪੱਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹ ਸ਼ੋਭਨ ਜੈਨ ਆੜਤੀਏ ਨਾਲ ਮੁਨੀਮ ਦਾ ਕੰਮ ਕਰਦਾ ਹੈ। ਤੇ ਅੱਜ ਸਵੇਰੇ …

Read More »

ਟੀ. ਵੀ ਐਸ ਮੋਟਰ ਕੰਪਨੀ ਵਲੋਂ ਨਵਾਂ ਲਾਂਚ ਕੀਤਾ ਮੋਟਰ ਸਾਈਕਲ ਤੇ ਮੋਪਿਡ ਸ੍ਰੀ ਹਰਿਮੰਦਰ ਸਾਹਿਬ ਭੇਟ

ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ)- ਟੀ ਵੀ ਐਸ ਮੋਟਰ ਕੰਪਨੀ ਦਿੱਲੀ ਵੱਲੋਂ ਆਪਣੇ ਨਵੇਂ ਲਾਂਚ ਕੀਤੇ ਗਏ ਟੀ ਵੀ ਐਸ ਵਿਕਟਰ 110 ਸੀ ਸੀ ਮੋਟਰ ਸਾਈਕਲ ਅਤੇ ਟੀ ਵੀ ਐਸ ਐਕਸਲ 100 ਸੀ ਸੀ ਮੋਪਿਡ ਦਾ ਪਹਿਲਾ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਯੂ ਬੀ ਪਾਂਡੇ ਨੇ ਦੋਨਾਂ ਵਹੀਕਲਾਂ ਦੀਆਂ ਚਾਬੀਆਂ ਸ਼੍ਰੋਮਣੀ …

Read More »

ਨਿਜ਼ਾਮੀ ਚਿਸ਼ਤੀਆ ਦਰਬਾਰ ਮੱਲ੍ਹੀਆਂ ਵਿਖੇ 12ਵਾਂ ਸਾਲਾਨਾ ਮੇਲਾ ਕਰਵਾਇਆ ਗਿਆ

ਜੰਡਿਆਲਾ ਗੁਰੂ, 16 ਮਈ (ਹਰਿੰਦਰ ਪਾਲ ਸਿੰਘ)- ਸਥਾਨਕ ਜੀ.ਟੀ ਰੋਡ ਤੇ ਸਥਿਤ ਨਿਜ਼ਾਮੀ ਚਿਸ਼ਤੀਆ ਦਰਬਾਰ ਮੱਲ੍ਹੀਆਂ ਵਿਖੇ 12ਵਾਂ ਸਾਲਾਨਾ ਮੇਲਾ ਬਾਬਾ ਅਲੀ ਖਾਨ ਚਿਸ਼ਤੀ ਮੋਗੇ ਵਾਲਿਆਂ ਦੀ ਰਹਿਨੁਮਾਈ ਵਿੱਚ ਮਨਾਹਿਆ ਗਿਆ। ਇਸ ਮੌਕੇ ਖਵਤਮ ਸ਼ਰੀਫ ਪੜ੍ਹ ਕੇ ਦੁਆ ਕੀਤੀ ਗਈ ਅਤੇ ਦਰਬਾਰ ਦੇ ਸੰਚਾਲਕ ਖਲੀਫਾ ਬਾਬਾ ਕੁਲਦੀਪ ਨਿਜਾਮੀ ਚਿਸ਼ਤੀ ਵਲੋਂ ‘ਇਕ ਰੂਹਾਨੀ ਸ਼ਾਮ ਪੀਰਾਂ ਦੇ ਨਾ’ ਦਾ ਆਯੋਜਨ ਕੀਤਾ ਗਿਆ। …

Read More »