ਅੰਮ੍ਰਿਤਸਰ, 18 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ 19 ਮਈ ਨੂੰ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਵੇਗੀ।ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਦਿਲਜੀਤ ਸਿੰਘ ‘ਬੇਦੀ’ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ 19 ਮਈ ਨੂੰ ਇਸ ਵਾਰ ਪ੍ਰਬੰਧਕੀ ਬਲਾਕ …
Read More »Monthly Archives: May 2016
ਧਰਮ ਪ੍ਰਚਾਰ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ
ਅੰਮ੍ਰਿਤਸਰ, 18 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸ਼ਹੀਦ ਸਿੰਘਾਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਸਕੂਲਾਂ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੂਹ ਪ੍ਰਚਾਰਕਾਂ, ਸਕਾਲਰਾਂ ਦੇ ਇਲਾਵਾ ਡਾ: ਰੂਪ …
Read More »ਆਜ਼ਾਦੀ ਘੁਲਾਟੀਏ ਤੇ ਦੇਸ਼ ਭਗਤ ਸ੍ਰੀ ਹੰਸ ਰਾਜ ਉਰਫ ਜੈ ਹਿੰਦ ਦੇ ਬੁੱਤ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਦਘਾਟਨ
ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਆਜ਼ਾਦੀ ਘੁਲਾਟੀਆ ਅਤੇ ਦੇਸ਼ ਭਗਤ ਸ੍ਰੀ ਹੰਸ ਰਾਜ ਉਰਫ ਜੈ ਹਿੰਦ ਦੀ ਯਾਦ ਵਿੱਚ ਥਾਣਾ ਨੰਗਲ ਭੂਰ ਵਿਖੇ ਲਗਾਏ ਗਏ ਬੁੱਤ ਦਾ ਅੱਜ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ. ਡੀ.ਆਈ.ਜੀ ਬਾਰਡਰ ਰੇਂਜ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਸਰਵਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ., ਜਗਜੀਤ ਸਿੰਘ ਭਗਤਾਣਾ ਐਸ.ਪੀ., ਮਨੋਜ ਠਾਕੁਰ ਡੀ.ਐਸ.ਪੀ., ਗੁਰਵਿੰਦਰ ਸਿੰਘ ਐਸ.ਐਚ.ਓ., …
Read More »ਵਿਹਲੇ ਸਮੇਂ ਖੇਤੀ ਮਾਹਿਰਾਂ ਨਾਲ ਵਟਸਐਪ ‘ਤੇ ਸੰਪਰਕ ਕਰਕੇ ਖੇਤੀ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਕਿਸਾਨ
ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਇਸ ਸਾਲ ਅਧਿਕਤਰ ਕਿਸਾਨਾਂ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਜਿਥੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨ ਦੇ ਨਾਲ ਨਾਲ ਜ਼ਮੀਨ ਵਿੱਚ ਮੌਜੂਦ ਕਰੋੜਾਂ ਦੀ ਤਾਦਾਦ ਵਿੱਚ ਮਿੱਤਰ ਕੀਟ, ਸੂਖਮ ਜੀਵ ਨਸ਼ਟ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਉਥੇ ਖੇਤੀਬਾੜੀ ਵਿਭਾਗ ਵੱਲੋਂ ਬਣਾਏ ਗਏ ਯੰਗ ਇੰਨੋਵੇਟਿਵ ਫਾਰਮਰ ਵਟਸਐਪ ਸਮੂਹ ਦੇ ਮੈਂਬਰ ਨੌਜਵਾਨ ਕਿਸਾਨਾਂ …
Read More »ਬਿੱਟਾ ਦੀ ਅਗਵਾਈ ‘ਚ ਆਪ ਵਲੰਟੀਅਰ ਵਿੱਕੀ ਸੋਹਲ ਅਕਾਲੀ ਦਲ ‘ਚ ਸ਼ਾਮਿਲ
ਚੌਂਕ ਮਹਿਤਾ, 18 ਮਈ (ਜੋਗਿੰਦਰ ਸਿੰਘ ਮਾਣਾ) – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਅਤੇ ਖਾਲਸਾ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਪੁੱਜੇ ਅਮਰੀਕ ਸਿੰਘ ਬਿੱਟਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਵਿੱਕੀ ਸੋਹਲ ਪਾਰਟੀ ਦੀਆਂ ਪ੍ਰਾਪਤੀਆਂ ਤੋ ਪ੍ਰਭਾਵਿਤ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਇਸ ਸਮੇ ਅਮਰੀਕ ਸਿੰਘ ਬਿੱਟਾ ਨੇ ਵਿੱਕੀ ਸੋਹਲ ਨੂੰ …
Read More »International workshop on ‘Chemical Catalysis in Biology started at GNDU
Amritsar, May 18, 2016 (Punjab Post Bureau)- Guru Nanak Dev University under Global Initiative for Academic Networks (GIAN) sponsored by Ministry of Human Resource Development, Government of India started international workshop on ‘Chemical Catalysis in Biology’, here today in the Conference Hall of the University. Prof. Amnon Kohen, University of Iowa, USA started this workshop with objective at providing international exposure …
Read More »ਸਿਰਸਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਪੰਜਾਬੀ ਵਿਚ ਪੱਤਰ ਲਿਖ ਕੇ ਖਾਲੀ ਟੀਚਰਾਂ ਦੀਆਂ ਅਸਾਮੀਆਂ ਭਰਨ ਦੀ ਕੀਤੀ ਮੰਗ
ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਧੱਕੇ ਤੋਂ ਸੁਚੇਤ ਹੋ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਚ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਭਾਸ਼ਾ ਸਹਾਰੇ ਮਿਲਣ ਵਾਲੇ ਸਰਕਾਰੀ ਨੌਕਰੀਆਂ ਦੇ ਮੌਕੇ ਨੂੰ ਬਚਾਉਣ ਵਾਸਤੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ …
Read More »ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1984 ਸਿੱਖ ਕਤਲੇਆਮ ਦੀ ਮੁਆਫੀ ਮੰਗਣ ਦੀ ਦਿੱਤੀ ਸਲਾਹ
ਨਵੀਂ ਦਿੱਲੀ, 18 ਮਈ (ਅੰਮ੍ਰਿਤ ਲਾਲ ਮੰਨਣ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਤੇ ਅੱਜ ਕੈਨੇਡਾ ਦੀ ਸੰਸਦ (ਹਾਊਸ ਆੱਫ ਕਾੱਮਨਜ਼) ਵਿਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਸਿੱਖ ਕਤਲੇਆਮ ਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ …
Read More »ਡੀ.ਏ.ਵੀ ਪਬਲਿਕ ਸਕੂਲ ‘ਚ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਨੇ ਯੋਗ ਕੈਂਪ ਲਗਾਇਆ
ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ ਗਰੁੱਪ ਹੈਡ ਕਵਾਟਰ ਅੰਮ੍ਰਿਤਸਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਵਿਜੈ ਸਾਗਰ ਧੀਮਾਨ ਅਤੇ 2 ਪੰਜਾਬ ਏਅਰ ਸਕਵੈਡਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਬੀ.ਕੇ ਰਮੇਲਾ ਦੇ ਨਿਰਦੇਸ਼ਨ ਵਿੱਚ ਯੋਗਾ ਅੰਤਰਸ਼ਰਾਸ਼ਟਰੀ ਦਿਵਸ ਦੇ ਅੰਤਰਗਤ 10 ਦਿਨਾਂ ਲਈ ਯੋਗ ਸ਼ਿਵਿਰ ਐਨ.ਸੀ.ਸੀ ਏਅਰ ਵਿੰਗ ਕੈਡੇਟਾਂ ਲਈ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਲਗਾਇਆ ਗਿਆ। ਜਿਸ …
Read More »ਬਾਲ ਰੰਗਮੰਚ ਕਲਾਕਾਰ ਸਵ: ਰਾਜਵੀਰ ਸਿੰਘ ਦੀ ਯਾਦ ਵਿੱਚ ਵਿਸੇਸ਼ ਸਮਾਗਮ
ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ ਸੱਗੂ)- ਜਵਾਨੀ ਦੀ ਸਿਖਰ ਦੁਪਹਿਰੇ ਦੁਨੀਆਂ ਨੂੰ ਅਲਵਿਦਾ ਆਖ ਕੇ ਸੰਸਾਰ ਤੋਂ ਵਿਦਾ ਹੋਏ ਬਾਲ ਰੰਗਮੰਚ ਕਲਾਕਾਰ ਸਵ: ਰਾਜਵੀਰ ਸਿੰਘ ਦੀ ਯਾਦ ਵਿੱਚ ਬੱਚਿਆਂ ਦੇ ਹੱਕਾਂ ਦੀ ਪਹਿਰੇਦਾਰ ਸੰਸਥਾ ਬਾਲ ਵਿਕਾਸ ਕਲਾ ਕੇਂਦਰ (ਰਜਿ:) ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਇਕ ਵਿਸੇਸ਼ ਸਮਾਗਮ ਦਾ ਆਯੋਜਨ ਅਦਾਕਾਰ ਮਰਕਸਪਾਲ ਗੁੰਮਟਾਲਾ ਦੀ ਅਗਵਾਈ …
Read More »
Punjab Post Daily Online Newspaper & Print Media