Wednesday, November 25, 2026

Monthly Archives: May 2016

ਦਮਦਮੀ ਟਕਸਾਲ ਵੱਲੋਂ ਸੂਰੋਪੱਡਾ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਦੀਵਾਨ

ਚੌਂਕ ਮਹਿਤਾ, 3 ਮਈ (ਜੋਗਿੰਦਰ ਸਿੰਘ ਮਾਣਾ)- ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋ ਵਰਸੋਈ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ ਸੰਤ ਜਰਨੈਲ ਸਿੰਘ ਖਾਲਸਾ ਅਤੇ 6 ਜੂਨ 1984 ਦੇ ਸਮੂੰਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ੁਰੂ ਕੀਤੇ ਧਾਰਮਿਕ ਦੀਵਾਨ ਸਮਾਗਮਾਂ ਤਹਿਤ ਪਿੰਡ ਸੂਰੋਪੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਰੋਜਾ ਧਾਰਮਿਕ ਦੀਵਾਨ ਸ਼ਾਮ ਦੇ ਸਮੇ ਸਜਾਏ ਗਏ, ਇਸ ਸਮੇ ਸੰਤ …

Read More »

ਦਮਦਮੀ ਟਕਸਾਲ ਵੱਲੋ ਚੰਨਣਕੇ ‘ਚ ਦੋ ਰੋਜ਼ਾ ਧਾਰਮਿਕ ਦੀਵਾਨ ਸਮਾਪਤ

ਚੌਂਕ ਮਹਿਤਾ, 3 ਮਈ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ ਹਰ ਸਾਲ ਦੀ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਅਨੇਕਾਂ ਸਿੰਘਾਂ, ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਵਿਚ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਲੜ੍ਹੀਵਾਰ ਮਹਾਨ ਗੁਰਮਤਿ …

Read More »

ਹਰਬੰਸ ਘਈ ਦੀ ਪੁਸਤਕ “ਕਰਤੇ ਹਥਿ ਵਡਿਆਈਆਂ” ਲੋਕ ਅਰਪਿਤ

ਚੌਂਕ ਮਹਿਤਾ, 3 ਮਈ (ਜੋਗਿੰਦਰ ਸਿੰਘ ਮਾਣਾ) ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਸਾਹਿਤਕ ਸਰਗਰਮੀਆਂ ਉਲੀਕਣ ਵਾਲੀ ਨਾਮਵਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਐਤਕੀਂ ਮਜ਼ਦੂਰ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਅਨੈਕਸੀ ਹਾਲ (ਸਿਵਲ ਹਸਪਤਾਲ) ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਏ.ਡੀ.ਸੀ. …

Read More »

ਮੈਡੀਕਲ ਟੀਚਰਾਂ ਦੀ 116 ਆਸਾਮੀਆਂ ਦੀ ਭਰਤੀ ਲਈ ਨਿਰਦੇਸ਼ ਜਾਰੀ- ਜੋਸ਼ੀ

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ ਸੱਗੂ)- ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਵਿੱਚ ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਅਤੇ ਸਹਾਇਕ ਪ੍ਰੋਫੈਸਰਾਂ ਦੀਆਂ ਸਿੱਧੀ ਭਰਤੀ ਅਧੀਨ ਮੰਨਜ਼ੂਰਸ਼ੁਦਾ 116 ਆਸਾਮੀਆਂ ਨੂੰ ਭਰਨ ਦੀ ਮੰਨਜ਼ੂਰੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਜੀ ਵੱਲੋਂ ਦਿੱਤੀ ਗਈ ਹੈ। ਇਨ੍ਹਾਂ ਆਸਾਮੀਆਂ ਦੀ ਭਰਤੀ ਵਿਭਾਗ ਦੀ ਭਰਤੀ ਦੇ ਕਰੀਟੇਰੀਏ ਅਨੁਸਾਰ ਕੀਤੀ ਜਾਵੇਗੀ ਜਿਸ ਲਈ …

Read More »

ਵਰਲਡ ਯੂਨਿਵਰਸਿਟੀ ਤੀਰਅੰਦਾਜੀ ਚੈਂਪੀਅਨਸ਼ਿਪ 1 ਜੂਨ ਤੋਂ

ਜੀਐਨਡੀਯੂ ਖਿਡਾਰਣ ਪ੍ਰਿਯਾਸ਼ੂ ਕਸ਼ਯਪ ਤੇ ਸੁਨੇਹਿਲ ਦੀਵਾਕਰ ਦੀ ਹੋਈ ਚੋਣ ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਮੰਗੋਲੀਆ (ਚਾਈਨਾ) ਵਿਖੇ 1 ਜੂਨ ਤੋਂ 5 ਜੂਨ ਤੱਕ ਚੱਲਣ ਵਾਲੀ ਵਿਸ਼ਵ ਯੂਨਿਵਰਸਿਟੀ ਤੀਰੰਦਾਜੀ ਚੈਂਪੀਅਨਸ਼ਿਪ ਦੇ ਲਈ ਜੀਐਨਡੀਯੂ ਦੀਆਂ ਦੋ ਅੰਤਰਾਸ਼ਟਰੀ ਤੀਰਅੰਦਾਜੀ ਖਿਡਾਰਣਾਂ ਦੀ ਚੋਣ ਹੋਈ ਹੈ। ਦੋਨਾਂ ਖਿਡਾਰਣਾਂ ਨੂੰ ਪਟਿਆਲਾ ਵਿਖੇ ਚੱਲ ਰਹੇ ਵਿਸ਼ੇਸ਼ ਅਭਿਆਸ ਕੈਂਪ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਸਬੰਧੀ …

Read More »

ਦਲਿਤ ਸੇਵਾਦਾਰ ਬਾਬਾ ਮਹਿੰਦਰ ਸਿੰਘ ਪਿੰਡ ਘੁੱਕੇਵਾਲੀ ਦੇ ਬਣੇ ਪ੍ਰਧਾਨ

ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਧੂਣਾ ਸਾਹਿਬ ਟਰੱਸਟ ਰਾਮ ਤੀਰਥ ਦੇ ਵਲੋਂ ਸ਼ੁਰੂ ਕੀਤੀ ਗਈ ਨਿਯੁਕਤੀ ਮੁਹਿੰਮ ਦੇ ਤਬਾਬਾ ਮਹਿੰਦਰ ਸਿੰਘ ਨੂੰ ਪਿੰਡ ਘੁੱਕੇਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰੈਸ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦਿਹਾਤੀ ਦੇ ਜਿਲ੍ਹਾ ਮੀਤ ਪ੍ਰਧਾਨ ਡਾ: ਜੈਮਲ ਸਿੰਘ ਰਡਾਲਾ ਨੇ ਦੱਸਿਆ ਕਿ ਬਾਬਾ …

Read More »

ਸਰਕਾਰੀ ਹਾਈ ਸਕੂਲ ਪੁਤਲੀਘਰ ਨੇ ਮਾਰੀਆਂ ਬਹੁ ਖੇਡ ਖੇਤਰਾਂ ‘ਚ ਮੱਲਾਂ

ਅੰਮ੍ਰਿਤਸਰ, 3 ਮਈ (ਗੁਰਮੀਤ ਸੰਧੂ)- ਬੀਤਿਆ ਵਿਦਿਅਕ ਸੈਸ਼ਨ 2015-16 ਸਰਕਾਰੀ ਹਾਈ ਸਕੂਲ ਪੁਤਲੀਘਰ (ਗਵਾਲ ਮੰਡੀ) ਲਈ ਪ੍ਰਾਪਤੀਆਂ ਭਰਿਆ ਰਿਹਾ ਹੈ। ਸਕੂਲ ਦੀਆਂ ਵੱਖ ਵੱਖ ਮਹਿਲਾ ਪੁਰਸ਼ ਟੀਮਾਂ ਨੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਪ੍ਰਤੀਯੋਗਿਤਾਵਾਂ ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਤੇ ਡੀ.ਪੀ.ਈ ਮਨਿੰਦਰ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਜੋਨਲ ਪੱਧਰੀ ਅੰਡਰ-17 ਸਾਲ ਉਮਰ ਵਰਗ ਲੜਕਿਆਂ ਦੇ …

Read More »

Dr. Vandana Bhalla of GNDU honored with prestigious Bhagyatara Award 2015

Amritsar, May 3 (Punjab Post Bureau)-  Dr. Vandana Bhalla, Assistant Professor, Department of Chemistry, Guru Nanak Dev University. Dr. Vandana Bhalla was conferred with the prestigious Bhagyatara Award at Chemistry Auditorium, Panjab University (PU).  Founder Vice Chancellor (VC) of Central University of Punjab and former VC, Guru Nanak Dev University, Prof. Jai Rup Singh honoured Dr. Vandana Bhalla for her …

Read More »

Grant of Rs. 43 lacs for GNDU University Business School

Amritsar, May 3 (Punjab Post Bureau)- Dr. Amarjit Singh Sidhu, Professor, University Business School and Coordinator of SAP of Guru Nanak Dev University informed the award of  grant of Rs. 43 lakhs by the University Grants Commission. The UGC has selected University Business School under Special Assistance Programme (SAP) at the level of DRS-I for a period of 5 years (01.04.2016 …

Read More »

ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਵੱਲੋਂ ਮਨਾਹੀਂ ਦੇ ਵੱਖ-ਵੱਖ ਹੁਕਮ ਜਾਰੀ

ਫਾਜ਼ਿਲਕਾ, 3 ਮਈ (ਵਨੀਤ ਅਰੋੜਾ)- ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਜ਼ਿਲ੍ਹੇ ਅੰਦਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਨਾਹੀਂ ਦੇ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਫਾਜ਼ਿਲਕਾ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਫਾਜਿਲਕਾ ਜ਼ਿਲ੍ਹੇ ਦੇ ਲੋਕਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਨ …

Read More »