ਮਾਲੇਰਕੋਟਲਾ, 1 ਜੂਨ (ਹਰਮਿੰਦਰ ਸਿੰਘ ਭੱਟ) – 7 ਜੂਨ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਸਬ ਡਿਵੀਜ਼ਨ ਮਾਲੇਰਕੋਟਲਾ ਦੇ ਸ਼ਹਿਰ ਸਮੇਤ ਬਹੁ ਗਿਣਤੀ ਮੁਸਲਿਮ ਅਬਾਦੀ ਵਾਲੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਨਿਰਵਿਘਨ (24 ਘੰਟੇ) ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ …
Read More »Daily Archives: June 2, 2016
ਪੁਲਿਸ ਭਰਤੀ ‘ਤੇ ਨਸ਼ਿਆਂ ਦਾ ਸਾਇਆ !
ਸੰਦੌੜ੍ਹ 1 ਮਈ (ਹਰਮਿੰਦਰ ਸਿੰਘ ਭੱਟ): ਪੰਜਾਬ ਸਰਕਾਰ ਭਾਵੇਂ ਲੱਖ ਵਾਰ ਇਨਕਾਰ ਕਰੇ ਕਿ ਪੰਜਾਬ ਦਾ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਨਹੀਂ ਪਰ ਹੁਣ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੁਲਿਸ ਭਰਤੀ ਵਿੱਚ ਨਸ਼ਾ ਲੈਣ ਵਾਲਿਆਂ ਨੂੰ ਦੂਰ ਰੱਖਣ ਲਈ ਡਰੱਗ ਅਡਿਕਸ਼ਨ ਟੈਸਟ ਕਰਵਾਇਆ ਜਾਵੇਗਾ। ਇਹ ਟੈਸਟ ਪੰਜਾਬ ਦਾ ਸਿਹਤ ਵਿਭਾਗ ਕਰੇਗਾ ਤੇ ਇਸ ਵਿੱਚ ਡਰੱਗ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ …
Read More »ਜੂਨ ਕੱਢੇਗਾ ਇਸ ਵਾਰ ਵੱਟ
ਸੰਦੌੜ, 1 ਜੂਨ (ਹਰਮਿੰਦਰ ਸਿੰਘ ਭੱਟ) ਇਸ ਵਾਰ ਜੂਨ ਖੂਬ ਤਪਣ ਦੇ ਆਸਾਰ ਹਨ। ਪਿਛਲੇ ਚਾਰ ਦਿਨਾਂ ਤੋਂ ਮੌਸਮ ਵਿੱਚ ਆਏ ਬਦਲਾਅ ਨਾਲ ਮਿਲੀ ਰਾਹਤ ਤੋਂ ਬਾਅਦ 1 ਜੂਨ ਤੋਂ ਪਾਰਾ ਇੱਕ ਵਾਰ ਫਿਰ ਚੜ੍ਹ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿਨ ਦਾ ਤਾਪਮਾਨ 40 ਡਿਗਰੀ ਦੇ ਨੇੜੇ ਰਿਹਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਫਿਲਹਾਲ ਮੌਸਮ ਖੁਸ਼ਕ ਰਹੇਗਾ …
Read More »ਕਾਲਜ ਅਧਿਆਪਕਾਂ ਵੱਲੋਂ ਪੇਪਰ ਮਾਰਕਿੰਗ ਦਾ ਬਾਈਕਾਟ
ਸੰਦੌੜ, 1 ਜੂਨ (ਹਰਮਿੰਦਰ ਸਿੰਘ ਭੱਟ) – ਸੰਤ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਅਧਿਆਪਕਾਂ ਨੇ ਪੰਜਾਬ ਅਤੇ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਸੱਦੇ ‘ਤੇ ਅੱਜ ਯੂਨਵਰਿਸਟੀ ਪੇਪਰ ਮਾਰਕਿੰਗ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ।ਯੂਨੀਅਨ ਦੇ ਜਿਲਾ ਸਕੱਤਰ ਪ੍ਰੋ. ਰਾਜਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਏ.ਪੀ.ਆਈ ਸਕੋਰ ਨੂੰ ਖਤਮ ਕਰਕੇ ਅਧਿਆਪਕਾਂ ਦੀ ਪੇ ਰਵੀਜਨ ਲਈ ਪੇ ਰੀਵਿਊ ਕਮੇਟੀ ਦਾ ਗਠਨ ਨੂੰ …
Read More »ਜਨਮ ਦਿਨ ਮੁਬਾਰਕ – ਹਰਮਨ ਸਿੰਘ
ਪਿੰਡ ਫਲੌਰ ਵਾਸੀ ਪਿਤਾ ਸੁਖਵੀਰ ਸਿੰਘ ਤੇ ਮਾਤਾ ਜਸਵਿੰਦਰ ਕੌਰ ਨੂੰ ਹਰਮਨ ਸਿੰਘ ਦੇ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ।
Read More »ਮੈਰੀਟੋਰੀਅਸ ਸਕੂਲਾਂ ਦੇ ਨਤੀਜਿਆਂ ਨੇ ਹਰ ਪੰਜਾਬੀ ਨੂੰ ਸੋਚਣ ਵਾਸਤੇ ਕੀਤਾ ਮਜ਼ਬੂਰ
ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪਦਾਰਥ ਵਾਦੀ ਯੁੱਗ ਵਿਚ ਭਾਵੇਂ ਇੰਨਸਾਨ ਨਿੱਜ ਨੂੱ ਮੁੱਖ ਰੱਖਦਿਆਂ ਹੀ ਸਾਰੇ ਕਾਰ ਵਿਹਾਰ ਕਰ ਰਿਹਾ ਹੈ, ਪਰ ਕੁੱਝ ਸਮਾਜ ਸੇਵਾ ਨੂੰ ਸਮਰਪਤ ਲੋਕ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਗੈਰ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਗੁਣਾਤਮਿਕ ਸਿਖਿਆ ਜੂਨ ਦੀਆਂ ਛੂੱਟੀਆਂ ਵਿਚ ਵੀ ਪ੍ਰਦਾਨ ਕਰ ਰਹੇ ਹਨ।ਜਿਲ੍ਹਾਂ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ …
Read More »ਜਿਲਾ ਪੁਲਿਸ ਵਲੋਂ ਐਸਸੀਏਸ਼ਨ ਦੇ ਪ੍ਰਧਾਨਾਂ ‘ਤੇ ਦਰਜ ਪਰਚੇ ਲੋਕਤੰਤਰ ਦਾ ਕਤਲ – ਕਾਂਗਰਸ
ਅਮ੍ਰਿਤਸਰ, 1 ਜੂਨ (ਜਗਦੀਪ ਸਿੰਘ ਸੱਗੂ) – ਪ੍ਰਾਈਵੇਟ ਸਕੂਲਾਂ ਵਲੋਂ ਲਈ ਜਾ ਰਹੀ ਵੱਧ ਫੀਸਾਂ ਅਤੇ ਫੰਡਾਂ ਦੇ ਮਾਮਲੇ ਵਿੱਚ ਬੀਤੇ ਦਿਨ ਡੀ.ਸੀ ਦਫ਼ਤਰ ਵਿੱਚ ਕੀਤੇ ਗਏ ਸ਼ਾਂਤੀਪੂਰਨ ਰੋਸ਼ ਮੁਜਾਹਰੇ ‘ਤੇ ਐਸੋਸਇਏਸ਼ਨਾਂ ਦੇ ਪ੍ਰਧਾਨਾਂ ‘ਤੇ ਜਿਲਾ ਪ੍ਰਸ਼ਾਸਨ ਵਲੋਂ ਦਰਜ ਕਰਵਾਏ ਮਾਮਲੇ ਨੂੰ ਜਿਲਾ ਕਾਂਗਰਸ ਨੇ ਲੋਕਤੰਤਰ ਦਾ ਕਤਲ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ।ਅੱਜ ਜਿਲਾ ਕਾਂਗਰਸ …
Read More »
Punjab Post Daily Online Newspaper & Print Media