Wednesday, November 25, 2026

Daily Archives: September 13, 2016

ਸਾਰਾਗੜ੍ਹੀ ਜੰਗ ਦੇ ਬੇਮਿਸਾਲ ਹੌਂਸਲੇ ਤੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 12 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ।ਅਰਦਾਸ ਭਾਈ ਰਣਜੀਤ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ …

Read More »

Vice President Greets People on Id-ul-Zuha 

New Delhi, Sept. 12 (Punjab Post Bureau) – The Vice President of India, Shri M. Hamid Ansari has greeted the people of our country on the auspicious occasion of Id-ul-Zuha. In his message, he said that Id-ul-Zuha highlights the virtues of sacrifice and compassion in our lives and inspires us to inculcate the spirit of sacrifice, sympathy and brotherhood in …

Read More »

ਦਰਦੀ ਦੀ ਕਾਵਿ ਪੁਸਤਕ “ਮੇਰਾ ਦਰਦ ਜ਼ਮਾਨੇ ਦਾ” ਲੋਕ ਅਰਪਿਤ ਸਮਾਗਮ

ਚੌਕ ਮਹਿਤਾ- 12 ਸਤੰਬਰ (ਜੋਗਿੰਦਰ ਸਿੰਘ ਮਾਣਾ) – ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ, ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਆਪਣੀਆਂ ਲਗਾਤਾਰ ਸਾਹਿਤਕ ਸਰਗਰਮੀਆਂ ਲੜੀ ਨੂੰ ਅੱਗੇ ਤੋਰਦਿਆਂ, ਸਵਰਗੀ ਸ: ਗੁਰਚਰਨ ਸਿੰਘ ਨੰਬਰਦਾਰ ਭੋਰਛੀ ਰਾਜਪੂਤਾਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ “ਦਰਦੀ ਨਿਵਾਸ” ਵਿਖੇ ਕਰਵਾਇਆ ਗਿਆ।ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ …

Read More »

230 GNDU students selected for Jobs by TCS

Amritsar, Sept. 12, 2016 (Punjab Post Bureau) –  230 students of Guru Nanak Dev University have been placed with World Renowned Indian Multinational IT Company – TATA CONSULTANCY SERVICES (TCS). The present 230 students selected are from Batch 2017 of B. Tech.–Computer Science, B. Tech.–Electronics, MCA, M. Tech. -IT and M. Tech–CS from all the campuses of GNDU. A strong …

Read More »

GNDU College Verka organized Science Festival

Amritsar, Sept. 12, 2016 (Punjab Post Bureau) –   In Consonance with the burgeoning need for newer and newer scientific and technological innovations, Guru Nanak Dev University College Verka organized science Festival at College Premises. Prof. R.K. Mahajan, Dean, College Development Council of the University inaugurated the science extra vaganza. The Festival opened up with Quiz competition in which 8 teams …

Read More »

Eye Donation campaign organized at GNDU Health Centre

Amritsar, Sept. 12, 2016 (Punjab Post Bureau) –  Eye Donation after death fortnight campaign launched by Ministry of Health & Welfare, Govt. of India was organized in the Guru Nanak Dev University Health Centre. Medical team led by Prof. Dr. Dharmvir Chalia (Prof. and Head Deptt. of Ophthalmology Govt. Medical College, Amritsar) started the programme. Prof. Dr. Sharanjit Singh Dhillon, …

Read More »

ਨਹਿਰੂ ਯੁਵਾ ਕੇਂਦਰ ਨੇ ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ ਵਿੱਚ ਲਗਾਏ ਸਫ਼ਾਈ ਕੈਂਪ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਏ ਸਵੱਛ ਭਾਰਤ ਅਭਿਆਨ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿਚ ਸਾਫ਼-ਸਫ਼ਾਈ ਦੇ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਤਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਇਸੇ ਤਹਿਤ ਤਰਸਿੱਕਾ, ਗੋਂਸਾਬਾਦ, ਸਾਰੰਗੜਾ, ਬੂਆ ਨੰਗਲੀ, ਮੱਲੂ ਨੰਗਲ, ਅਟਾਰੀ ਅਤੇ ਰਈਆ ਆਦਿ …

Read More »

ਜ਼ਿਲ੍ਹੇ ਵਿਚ ‘ਸਵੀਪ’ ਤਹਿਤ ਵੋਟਰ ਜਾਗਰੂਕਤਾ ਰੈਲੀਆਂ 14 ਤੋਂ-ਜ਼ਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਜ਼ਿਲ੍ਹੇ ਵਿਚ ਮਿਤੀ 1-1-2017 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਤਹਿਤ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਵੋਟਰ ਜਾਗਰੂਕਤਾ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ …

Read More »

ਸੱਖਿਆ ਵਿਭਾਗ ਵਲੋਂ ਚੰਗੀਆਂ ਸੇਵਾਂਵਾ ਲਈ ਰਵੀ ਸ਼ਰਮਾ ਨੂੰ ਸਟੇਟ ਅਵਾਰਡ ਨਾਲ ਕੀਤਾ ਸਨਮਾਨਿਤ

ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ) – ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਫਤਰ ਵਿਖੇ ਤੈਨਾਤ ਸਹਾਇਕ ਰਵੀ ਪ੍ਰਕਾਸ ਸ਼ਰਮਾ ਨੂੰ ਸਿੱਖਿਆ ਵਿਭਾਗ ਵਿਚ ਪਿਛਲੇ 12 ਸਾਲਾਂ ਤੋਂ ਆਪਣੀਆਂ ਚੰਗੀਆਂ ਸੇਵਾਵਾਂ ਅਤੇ ਵਿਦਿਆਰਥੀ ਹਿੱਤ ਵਿਚ ਕੀਤੇ ਜਾ ਰਹੇ ਸਲਾਘਾਯੋਗ ਕੰਮਾਂ ਲਈ ਬੀਤੇ ਦਿਨੀ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਡਾ. ਸਰਵਪੱਲੀ ਰਾਧਾਕ੍ਰਿਸਨਨ ਸਟੇਟ ਐਵਾਰਡ ਸਨਮਾਨ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਪ੍ਰਦੀਪ …

Read More »

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਦੀਪ ਜਗਦੀਪ ਨਾਲ ਰੂੁਬੁਰੂ ਅਤੇ ਸਨਮਾਨ ਸਮਾਰੋਹ

ਅੰਮ੍ਰਿਤਸਰ, ੧੨ ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵ’ਲੋਂ ਚਲਾਈ ਜਾ ਰਹੀ ਰੂੁਬੁਰੂ ਲੜੀ ਅਧੀਨ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਵਿਖੇ ਉਘੇ ਸ਼ਾਇਰ, ਪੱਤਰਕਾਰ ਅਤੇ ਅਨੁਵਾਦਕ ਦੀਪ ਜਗਦੀਪ ਸਿੰਘ ਨਾਲ ਸੰਵਾਦ ਰਚਾਇਆ ਗਿਆ।ਇਸ ਸੰਖੇਪ ਪਰ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸੰਧੂ, ਜਗਤਾਰ ਗਿੱਲ , ਬਲਦੇਵ ਸਿੰਘ ਬੁੱਟਰ ਨਾਵਲਕਾਰ ਨੇ ਸਾਂਝੇ ਰੂਪ ਵਿੱਚ …

Read More »