Wednesday, November 25, 2026

Daily Archives: September 13, 2016

ਡੀ. ਏ. ਵੀ ਇਟਰਨੈਸ਼ਨਲ ਸਕੂਲ ਵਿੱਚ ਸਹੋਦਯਾ ਸਕੂਲ ਕਪਲੈਕਸ ਵਲੋਂ ਵਿਦਵਾਨਾਂ ਦਾ ਸਨਮਾਨ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ. ਵੀ ਇਟਰਨੈਸ਼ਨਲ ਸਕੂਲ ਵਿੱਚ ਅੱਜ ‘ਅਧਿਆਪਕ ਦਿਵਸ’ ਦੇ ਮੌਕੇ ‘ਤੇ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ।ਸਹੋਦਯਾ ਸਕੂਲ ਕੰਪਲੈਕਸ, ਅੰਮ੍ਰਿਤਸਰ ਦੇ ਅੰਤਰਗਤ ਕਰਵਾਏ ਗਏ ਇਸ ਸਮਾਗਮ ਵਿੱਚ 5 ਪਿ੍ਰੰਸੀਪਲ ਅਤੇ 96 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ । ਡਾ. ਬਿਸਵਾਜੀਤ ਸਾਹਾ, ਸਹਾਇਕ ਨਿਰਦੇਸ਼ਕ (ਵੋਕੇਸ਼ਨਲ ਸਿੱਖਿਆ) ਸੀ.ਬੀ.ਐਸ.ਈ., ਨਵੀਂ ਦਿੱਲੀ ਇਸ ਮੌਕੇ ‘ਤੇ ਮੁੱਖ-ਮਹਿਮਾਨ ਵਜੋਂ …

Read More »

DAV Public School Third in Business Challenge – 2016

Amritsar, September 12 (Punjab Post Bureau)- The students of DAV Public School, Lawrence Road , Amritsar made the school proud by bagging the Third Position in Business Challenge – 2016 organised by  JA Titans , Fraser Valley University , Canada. The competition was held at Learning Paths  School, Mohali in which more than 218 teams from in and around Chandigarh …

Read More »

ਪਿੰਡ ਫਰਵਾਲੀ ਤੋਂ ਬਾਅਦ ਬਈਏਵਾਲ ਦੇ ਲੋਕ ਵੀ ਉਤਰੇ ਸੜਕਾਂ ‘ਤੇ – ਕੀਤੀ ਨਾਅਰੇਬਾਜੀ

ਸੰਦੌੜ, 12 ਸਤੰਬਰ (ਹਰਮਿੰਦਰ ਸਿੰਘ ਭੱਟ) – ਬੀਤੀ ਕੱਲ ਪਿੰਡ ਫਰਵਾਲੀ ਦੇ ਲੋਕਾਂ ਨੇ ਪਿੰਡ ਝਨੇਰ ਤੋਂ ਬਈਏਵਾਲ,ਫਰਵਾਲੀ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਸੜਕ ਦੀ ਖਸਤਾ ਹਾਲਤ ਕਾਰਣ ਇਕੱਠੇ ਹੋ ਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਸੀ, ਜਿਸ ਤੋਂ ਬਾਅਦ ਅੱਜ ਦਿਨ ਪਿੰਡ ਬਈਏਵਾਲ ਦੇ ਲੋਕਾਂ ਨੇ ਇਕੱਠੇ ਹ ੋਕੇ ਪੰਜਾਬ ਸਰਕਾਰ …

Read More »

BBK DAV College Lifts GNDU Inter-College Rowing Championship

Amritsar, September 12 (Punjab Post Bureau) – Rowing team of BBK DAV College for Women won GNDU Inter-college Rowing Championship held at Pong Dam Talwara by winning three gold medals and six silver medals. College team gave a splendid show by defeating Khalsa College for Women, Amritsar, S.D. College, Dinanagar and HMV College, Jalandhar. Ms. Kawaljit and Ms. Rajbir won two …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਜਾਂਚ ਕੈਂਪ 15 ਸਤੰਬਰ ਨੂੰ

ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਵ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਸਹਾਇਤਾ ਕੈਂਪ 15 ਸਤੰਬਰ 2016 ਨੂੰ ਬਲਾਕ ਰਿਸੋਰਸ ਸੈਂਟਰ ਮਾਲ ਰੋਡ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮ ਬਲਾਕ ਪ੍ਰੋਜੈਕਟ ਡਾਇਰੈਕਟਰ ਬਠਿੰਡਾ ਸ: ਦਰਸ਼ਨ ਸਿੰਘ ਜੀਦਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) …

Read More »

ਵਿਦੇਸ਼ ਭੇਜਣ ਨਾਂ ‘ਤੇ 7 ਲੱਖ 30 ਹਜ਼ਾਰ ਦੀ ਠੱਗੀ ਮਾਰਨ ਵਾਲੇ ਖਿਲਾਫ ਕੇਸ ਦਰਜ

ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦੇਸ਼ ਭੇਜਣ ਦੇ ਨਾਂਅ ‘ਤੇ ਵਿਅਕਤੀ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਥਾਣਾ ਸਿਵਲ ਲਾਈਨ ਪੁਲੀਸ ਨੇ ਪਟਿਆਲਾ ਦੇ ਵਸਨੀਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਦਈ ਵਿਸ਼ਾਲ ਸਿੰਘ ਪੁੱਤਰ ਰਾਮੇਸ਼ਵਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ …

Read More »

ਜਿਲ੍ਹਾ ਅਥਲੈਟਿਕ ਐਸੋਸੀਏਸ਼ਨ ਵਲੋਂ ਚੈਪੀਅਨਸ਼ਿਪ ਕਰਵਾਈ ਗਈ – ਕੇ.ਪੀ.ਐਸ ਬਰਾੜ

ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਅਥਲੈਟਿਕ ਐਸੋਸੀਏਸ਼ਨ ਬਠਿੰਡਾ ਵਲੋ ਬਠਿੰਡਾ ਦੇ ਖੇਡ ਸਟੇਡੀਅਮ ਵਿਖ਼ੇ ਅਥਲੈਟਿਕ ਚੈਪੀਅਨਸ਼ਿੱਪ ਕਰਵਾਈ ਗਈ ਜਿਸ ਦਾ ਉਦਘਾਟਨ ਕੇ.ਪੀ.ਐਸ.ਬਰਾੜ ਆਈ.ਆਰ.ਐਸ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣਾ ਚਾਹੀਦਾ ਹੈ ਜਿਸ ਨਾਲ ਜਿਥੇ ਉਹ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਉਥੇ ਇਸ ਨਾਲ ਉਨ੍ਹਾਂ ਦੀ ਖੇਡ ਪ੍ਰਤਿਭਾ ਵਿਚ …

Read More »

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਵਿਸ਼ੇਸ਼ ਮੁਹਿੰਮ 11 ਤੇ 25 ਸਤੰਬਰ ਨੂੰ

ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਿਕ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 7 ਸਤੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ। ਇਹ ਜਾਣਕਾਰੀ ਦਿੰੰਦਿਆਂ ਚੋੋਣਕਾਰ ਰਜਿਸ਼ਟਰੇਸ਼ਨ ਅਫ਼ਸਰ-092 ਬਠਿੰਡਾ ਸ਼ਹਿਰੀ ਕਮ-ਉਪ ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਬੀ.ਐਲ.ਓਜ਼. ਅਤੇ ਸੁਪਰਵਾਈਜਰਾਂ ਨੂੰ …

Read More »

ਪਿੰਡ ਪਿੰਡ ਲਾਇਬਰੇਰੀ ਖੋਲਣ ਵਿਚ ਪੰਜਾਬ ਫਾਡੀ – ਪਰਕਸ

ਅੰਮ੍ਰਿਤਸਰ 12 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਵੱਖ ਵੱਖ ਖ਼ੇਤਰਾਂ ਵਿਚ ਪੰਜਾਬ ਮੋਹਰੀ ਹੋਣ ਦੇ ਦਾਅਵਿਆਂ ਸਬੰਧੀ ਇਸ਼ਤਿਹਾਰ ਆਏ ਦਿਨ ਅਖ਼ਬਾਰਾਂ ਵਿਚ ਆਉਂਦੇ ਰਹਿੰਦੇ।ਅਕਾਲੀ ਭਾਜਪਾ ਸਰਕਾਰ ਵਲੋਂ ਵਿਕਾਸ ਦੇ ਨਾਂ ‘ਤੇ 2017 ਦੀਆਂ ਚੋਣਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿੰਡ ਪਿੰਡ ਲਾਇਬਰੇਰੀ ਖੋਲਣ ਵਿਚ ਪੰਜਾਬ ਫ਼ਾਡੀ ਹੈ।ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਦੇ …

Read More »