ਪਿੰਡ ਬੁੱਟਰ ਸੀਵੀਆਂ ਜਿਲਾ ਅੰਮ੍ਰਿਤਸਰ ਵਾਸੀ ਪਿਤਾ ਗੁਲਜ਼ਾਰ ਸਿੰਘ ਰੰਧਾਵਾ ਤੇ ਮਾਤਾ ਰੁਪਿੰਦਰ ਕੌਰ ਰੰਧਾਵਾ ਨੂੰ ਬੇਟੇ ਗੁਰਮਨਜੋਤ ਸਿੰਘ ਰੰਧਾਵਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »Monthly Archives: September 2016
ਜਨਮ ਦਿਨ ਮੁਬਾਰਕ – ਹਰਨੂਰ ਕੌਰ ਸਾਹਨੀ
ਅੰਮ੍ਰਿਤਸਰ ਵਾਸੀ ਪਿਤਾ ਕਵਲਜੀਤ ਸਿੰਘ ਰੰਧਾਵਾ ਤੇ ਮਾਤਾ ਜਾਸਮੀਨ ਕੌਰ ਨੂੰ ਹੋਣਹਾਰ ਬੇਟੀ ਹਰਨੂਰ ਕੌਰ ਸਾਹਨੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਸਰਕਾਰ ਦੀ ਪੋਲ ਖੋਲਣ ਲਈ ਬੱਸੀ ਨੇ ਕੱਢੀ ਮੋਟਰਸਾਈਕਲ ਰੈਲੀ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ ਦੀ ਅਗਵਾਈ ਵਿਚ ਕਾਂਗਰਸ ਦੀ ਆਵਾਜ ਫਤਿਹ ਹੋਗਾ ਪੰਜਾਬ ਦੇ ਤਹਿਤ ਹਲਕਾ ਪੂਰਬੀ ਦੇ ਮਾਲ ਮੰਡੀ ਇਲਾਕੇ ਵਿਚ ਸੈਂਕੜਿਆ ਦੀ ਗਿਣਤੀ ਵਿਚ ਇਕ ਮੋਟਰਸੲਾੀਕਲ ਰੈਲੀ ਕੱਢੀ ਗਈ ।ਰੈਲੀ ਵਿਚ ਨੌਜਵਾਨਾ ਨੇ ਭਾਰੀ ਗਿਣਤੀ ਵਚ ਹਿੱਸਾ ਲੈਂਦੇ ਹੋਏ ਅਕਾਲੀ ਭਾਜਪਾ ਗਠਜੋੜ ਦੀਆਂ ਜਨਤਾ ਵਿਰੋਧੀ ਨੀਤੀਆ ਦੀ ਪੋਲ ਖੋਲੀ।ਇਸ …
Read More » ਮਨਿਸਟੀਰੀਅਲ ਸਟਾਫ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀਮਤੀ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ
ਪਠਾਨਕੋਟ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਖੇਤੀਬਾੜੀ ਦਫਤਰ ਵਿਖੇ ਮਨਿਸਟੀਰੀਅਲ ਸਟਾਫ ਦੀ ਮੀਟਿੰਗ ਸ੍ਰੀਮਤੀ ਪਵਿੱਤਰ ਕੌਰ ਗਰੇਵਾਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਵੱਖ-2 ਅਹੁੱਦਿਆਂ ਲਈ ਚੋਣ ਹੋਈ।ਸਮੂਹ ਆਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।ਸ੍ਰੀਮਤੀ ਨੀਲਮ ਰਾਣੀ ਸੀਨੀਅਰ ਸਹਾਇਕ ਪ੍ਰਧਾਨ, ਸ੍ਰੀ ਪਰਮਿੰਦਰ ਪਾਲ ਸਿੰਘ ਕਲੱਰਕ ਜਨਰਲ ਸਕੱਤਰ, ਸ੍ਰੀ ਚੰਦਨ ਕਲਰਕ ਵਿੱਤ ਸਕੱਤਰ, ਸ੍ਰੀ ਪ੍ਰਸੋਤਮ ਲਾਲ ਸੀਨੀਅਰ ਸਹਾਇਕ ਪ੍ਰੈਸ ਸਕੱਤਰ, …
Read More »ਪਿੰਡ ਸਿੱਧਵਾਂ ਵਿਖੇ ਵੋਟਰ ਲਿਸਟਾਂ ਦੀਆਂ ਤਰੁੱਟੀਆਂ ਕੀਤੀਆਂ ਗਈਆਂ ਦਰੁੱਸਤ
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਇਥੋਂ ਨੇੜਲੇ ਪਿੰਡ ਸਿੱਧਵਾਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਲਿੰਗ ਬੂਥ ‘ਤੇ ਬੀ.ਐਲ.ਓ ਹਰਜੀਤ ਸਿੰਘ ਵਲੋਂ ਡਿਊਟੀ ਦੌਰਾਨ ਵੋਟਰ ਲਿਸਟਾਂ ਵਿੱਚ ਵੋਟਰਾਂ ਦੇ ਨਾਮ ਪਤੇ ਤੇ ਜਨਮ ਮਿਤੀ ਆਦਿ ਦੀਆਂ ਤਰੁੱਟੀਆਂ ਦਰੁੱਸਤ ਕੀਤੀਆਂ ਗਈਆਂ ਅਤੇ 1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ …
Read More »ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ.ਵੀ ਬਿਜਲੀ ਘਰ ਦਾ ਉਦਘਾਟਨ
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਹਲਕਾ ਵਿਧਾਇਕ ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ 66 ਕੇ ਵੀ ਬਿਜਲੀ ਘਰ ਦਾ ਉਦਘਾਟਨ ਕੀਤਾ ਗਿਆ ਇਸ ਮੋਕੇ ਬੋਲਦੇ ਹੋਏ ਪੋ੍ਰ. ਵਲਟੋਹਾ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਵਾਧੂ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ …
Read More » ਪਿੰਡ ਕਲਸੀਆਂ ਦੇ 41 ਕੱਟੜ ਕਾਂਗਰਸੀ ਪਰਿਵਾਰ ਵਲਟੋਹਾ ਦੀ ਅਗਵਾਈ ‘ਚ ਅਕਾਲੀ ਦਲ ਦਾ ‘ਚ ਸ਼ਾਮਲ
ਅਲਗੋਂ ਕੋਠੀ, 26 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਸ਼ੋ੍ਰਮਣੀ ਅਕਾਲੀ ਦਲ ਨੂੰ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਵਿਖੇ ਉਸ ਸਮੇਂ ਭਾਰੀ ਬਲ ਮਿਲਿਆ ਜਦ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਬਲਵਿੰਦਰ ਸਿੰਘ ਕਲਸੀਆਂ ਸਰਪੰਚ ਬਲਜੀਤ ਸਿੰਘ ਫਤਿਹਪੁਰ, ਮੰਹਤਾ ਸਿੰਘ ਨਬੰਰਦਾਰ, ਰਸਾਲ ਸਿੰਘ ਸਰਪੰਚ ਲੱਧੂ, ਸਰਪੰਚ ਰਸ਼ਪਾਲ ਸਿੰਘ ਮੱਤਾ ਦਾਉਦਪੁਰਾ, ਬਲਬੀਰ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ …
Read More »ਗੁ: ਸਾਰਾਗੜ੍ਹੀ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਰੰਗ-ਰੋਗਨ ਦੀ ਸੇਵਾ ਸ਼ੁਰੂ
ਅੰਮ੍ਰਿਤਸਰ, 25 ਸਤੰਬਰ (ਗੁਰਪ੍ਰੀਤ ਸਿੰਘ) – ਇਤਿਹਾਸਕ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਉਣ ਦੀ ਸੇਵਾ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ, ਸ੍ਰੀ ਅਨੰਦਪੁਰ ਸਾਹਿਬ ਵੱਲੋਂ ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਵਾਹਿਗੁਰੂ ਸਿੰਘ, ਬਾਬਾ ਸਤਨਾਮ ਸਿੰਘ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਤੇ ਸ. ਸੁਲੱਖਣ …
Read More »ਇਨਸਾਨੀਅਤ ਨੂੰ ਸਮਰਪਿਤ ਗੀਤ ‘ਕਰਜ਼ਾ’ ਰਿਲੀਜ਼
ਸਮਾਨਾ (ਪਟਿਆਲਾ) 25 ਸਤੰਬਰ (ਪੰਜਾਬ ਪੋਸਟ ਬਿਊਰੋ) – ਉੱਘੀ ਗਾਇਕ ਜੋੜੀ ਮਾਹੀ ਬ੍ਰਦਰਜ (ਮਨਦੀਪ ਮਾਹੀ ਤੇ ਨੂਰ ਮਾਹੀ) ਵਲੋਂ ਨਵਾਂ ਤਿਆਰ ਕੀਤਾ ਗੀਤ ਕਰਜ਼ਾ ਸਮਾਣਾ ਸ਼ਹਿਰ ਦੇ ਵਿੱਕੀ ਰੈਸਟੋਰੈਂਟ ‘ਚ ਹਰੀ ਵ੍ਰਿਜੇਸ਼ ਕਲਚਰਲ ਫਾਉਂਡੇਸਨ,ਦਿੱਲੀ ਦੇ ਇੰਚਾਰਜ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਗਾਇਕ ਜੋੜੀ ਮਨਦੀਪ ਮਾਹੀ ਤੇ ਨੂਰ ਮਾਹੀ ਦੀ ਸਲ਼ਾਘਾ ਕਰਦਿਆਂ ਡਾ. ਭਾਠੂਆਂ ਨੇ ਦੱਸਿਆ ਕਿ …
Read More »ਕਮਿਸ਼ਨਰ ਜਲੰਧਰ ਰੇਂਜ ਨੇ ਬੂਥਾਂ ਦੀ ਕੀਤੀ ਅਚਨਚੇਤ ਚੈਕਿੰਗ
ਜੰਡਿਆਲਾ ਗੁਰੂ, 25 ਸਤੰਬਰ (ਹਰਿੰਦਰ ਪਾਲ ਸਿੰਘ) – ਕਮਿਸ਼ਨਰ ਜਲੰਧਰ ਰੇਂਜ ਹਰਭੁਪਿੰਦਰ ਸਿੰਘ ਨੰਦਾ ਨੇ ਜੰਡਿਆਲਾ ਗੁਰੂ ਵਿੱਚ ਨਵੀਆਂ ਵੋਟਾਂ ਬਣਾਉਣ ਲਈ ਬਣਾਏ ਗਏ ਬੂਥਾਂ ਦੀ ਅਚਨਚੇਤ ਚੈਕਿੰਗ ਕੀਤੀ ।ਉਨ੍ਹਾਂ ਨਾਲ ਏ.ਆਰ.ਓਂ, ਡੀ.ਟੀ.ਓ ਅੰਮ੍ਰਿਤਸਰ ਲਵਜੀਤ ਕਲਸੀ ਵੀ ਸਨ।ਂ ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਚ ਕੁੱਲ 23 ਬੂਥ ਬਣਾਏ ਗਏ ਹਨ ਜਿਨ੍ਹਾਂ ਤੇ 23 ਬੀ.ਐਲ.ਓਜ਼ ਦੀ ਡਿਊਟੀ ਲਗਾਈ ਗਈ ਹੈ।ਕਮਿਸ਼ਨਰ ਵੱਲੋਂ …
Read More »
Punjab Post Daily Online Newspaper & Print Media