Wednesday, November 25, 2026

Daily Archives: November 7, 2016

ਸਜਰਾਣਾ ਸੈਂਟਰ ਪੱਧਰੀ ਖੇਡਾਂ ਵਿਚ ਪਿੰਡ ਹੀਰਾਂ ਵਾਲੀ ਦੀ ਰਹੀ ਝੰਡੀ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਫਾਜ਼ਿਲਕਾ ਹਰੀ ਚੰਦ ਕੰਬੋਜ ਅਤੇ ਹੰਸ ਰਾਜ ਥਿੰਦ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਫਾਜ਼ਿਲਕਾ-1 ਦੇ ਹੁਕਮਾਂ ਮੁਤਾਬਕ ਸੈਂਟਰ ਦੀ ਮੁੱਖ ਅਧਿਆਪਕਾ ਅਮਿਤਾ ਸ਼ਰਮਾ ਦੀ ਅਗਵਾਈ ਵਿਚ ਸੈਂਟਰ ਸਜਰਾਣਾ ਵਿਚ ਕਰਵਾਈਆਂ ਗਈਆਂ। ਖੇਡਾਂ ਵਿਚ 4 ਨਵੰਬਰ ਨੂੰ 100 ਮੀਟਰ, 200 ਮੀਟਰ, 400 ਮੀਟਰ, 400 ਮੀਟਰ ਰਿਲੇ ਦੋੜ, …

Read More »

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੈਨ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸਿਵਲ ਸਰਜਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਅਤੇ ਐਸਐਮਓ ਡਾ. ਬਬੀਤਾ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੀ ਅਗਵਾਈ ਵਿਚ  ਪਿੰਡ ਪਾਕਾਂ ਤੋਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਿਹਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੈਨ ਅਤੇ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੱਤੀ ਗਈ। ਸੰਬੋਧਤ ਕਰਦਿਆਂ ਡਾ. …

Read More »

ਐਸ.ਐਸ.ਡੀ ਕਾਲਜ ‘ਚ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬੀ ਸਪਤਾਹ ਮਨਾਇਆ

ਬਠਿੰਡਾ, 6 ਨਵੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਸੂਬੇ ਦੀ 50ਵੀਂ ਵਰ੍ਹੇਂਗੰਢ ਨੂੰ ਸਮਰਪਿਤ ਪੰਜਾਬੀ ਸਪਤਾਹ ਐਸ.ਐਸ.ਡੀ.ਕਾਲਜ ਵਿਖੇ ਮਨਾਇਆ ਗਿਆ।ਇਸ ਸਮਾਗਮ ਦੀ ਅਗਵਾਈ ਡਾ: ਊਸ਼ਾ ਸ਼ਰਮਾਂ ਅਤੇ ਪਿੰਸ੍ਰੀਪਲ ਤਾਂਘੀ ਵਲੋਂ ਕਰਦਿਆਂ ਸਮੂਹ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮੁਖ ਸਪੀਕਰ ਵਜੋਂ ਡਾ:ਸਤਨਾਮ ਸਿੰਘ ਜੱਸਲ ਨੇ ਸ਼ਿਰਕਤ ਕੀਤੀ। ਡਾ: ਜੱਸਲ ਨੇ ਆਪਣੇ ਭਾਸ਼ਣ ਵਿਚ ਪੰਜਾਬੀ ਭਾਸ਼ਾ ਦੀ ਮਹੱਤਤਾ …

Read More »

ਪੰਜਾਬ ਦੀਆਂ ਮੰਡੀਆਂ ਵਿੱਚ ਰੋਸ ਧਰਨੇ ਲਗਾਏਗੀ ਆਮ ਆਦਮੀ ਪਾਰਟੀ- ਪ੍ਰੋ. ਬਲਜਿੰਦਰ ਕੌਰ

ਬਠਿੰਡਾ, 6 ਨਵੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਲੈ ਕੇ ਪਹੁੰਚੇ ਪੰਜਾਬ ਦੇ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ, ਲੁੱਟ-ਖਸੁੱਟ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਦੇ ਵਿਰੁੱਧ ਆਮ ਆਦਮੀ ਪਾਰਟੀ ਅੱਜ 7 ਨਵੰਬਰ ਨੂੰ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਰੋਸ ਧਰਨੇ ਲਗਾਵੇਗੀ।ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਤਲਵੰਡੀ ਸਾਬੋ ਤੋਂ …

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 6 ਨਵੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਇਸ ਹਫ਼ਤਾਵਾਰੀ ਦਾ ਸਮਾਗਮ ਸ਼ਹਿਰ ਦੀ ਅਜੀਤ ਰੋਡ,ਗਲੀ ਨੰਬਰ-3 ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ …

Read More »

Two infiltration bids foiled in Krishna Ghati sector

Jalandhar, November 6 (Punjab Post Bureau)- The Army foiled two infiltration bids on the intervening night of 05 and 06 November 2016 along Line of Control (LoC) in Krishna Ghati Sector. The alert and vigilant troops observed suspicious movement and challenged the infiltrators. The infiltrators opened fire while trying to sneak back towards Pakistan Occupied Kashmir side of Line of …

Read More »

ਨੀਮ ਹਕੀਮਾਂ ਵਲੋਂ ਲੋਕਾਂ ਦਾ ਸ਼ੋਸ਼ਣ ਜਾਰੀ ਸਿਹਤ ਵਿਭਾਗ ਬੇਖਬਰ

ਅਲਗੋਕੋਠੀ, 6 ਨਵੰਬਰ (ਹਰਦਿਅਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਮੁੱਖ ਸੜਕਾਂ ਤੇ ਟਂੈਟ ਲਗਾ ਕੇ ਬੇਠੇ ਨੀਮ ਹਕੀਮ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ਪ੍ਰੰਤੂ ਸਿਹਤ ਵਿਭਾਗ ਦੇ ਅਧਿਕਾਰੀ ਸਭ ਕੁੱਝ ਅੱਖੀ ਦੇਖਦਿਆਂ ਅਨਜਾਣ ਬਣੇ ਬੈਠੇ ਹਨ। ਜਾਣਕਾਰੀ ਮੁਤਾਬਿਕ ਸੜਕਾਂ ਤੇ ਟੈਂਟ ਲਗਾ ਕੇ ਬੈਠੇ ਇਹ ਲੋਕ ਜੋ ਆਪਣੇ ਆਪ ਨੂੰ ਦੇਸੀ ਹਕੀਮ ਕਹਾਉਦੇਂ ਹਨ ਜੜੀਆਂ ਬੂਟੀਆਂ ਜਿੰਨਾਂ …

Read More »

ਵਿਰਸਾ ਵਿਹਾਰ ਵਿਖੇ ਹੋਇਆ ਹਰਭਜਨ ਜੱਬਲ ਯਾਦਗਾਰੀ ਸਮਾਗਮ

ਅੰਮ੍ਰਿਤਸਰ, 6 ਨਵੰਬਰ (ਦੀਪ ਦਵਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਸੁਪ੍ਰਸਿੱਧ ਅਦਾਕਾਰ ਸਵ: ਹਰਭਜਨ ਸਿੰਘ ਜੱਬਲ ਜੀ ਦੀ 9 ਵੀਂ ਬਰਸੀ ਮੌਕੇ ਇਕ ਭਾਵਪੂਰਵਕ ਸਮਾਗਮ ‘ਯਾਦ ਸੱਜਣ ਦੀ ਆਵੇ’ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸz. ਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਲੋਪੋਕੇ ਬ੍ਰਦਰਜ਼ ਵੱਲੋਂ ਆਪਣੀ ਸੂਫ਼ੀ ਗਾਇਕੀ ਨਾਲ ਕੀਤੀ ਗਈ। ਐਸ. ਡੀ. ਏ. ਐਮ ਕਾਲਿਜ ਦੀਨਾਨਗਰ ਦੀਆਂ ਵਿਦਿਆਰਥਣਾਂ …

Read More »

PTC Network launches new premium YouTube channel “PTC Punjabi Gold”

Amritsar, November 6 (Punjab Post Bureau) – PTC Network launches new premium YouTube channel “PTC Punjabi Gold”. The new channel is committed to provide premium entertainment content to its viewers from Sports, Movies & Music. PTC Network is the market leader of Punjab and has always provided best Punjabi content in best forms and will keep adding more dimensions to …

Read More »