Wednesday, November 25, 2026

Daily Archives: November 7, 2016

’ਆਪ’ ਦੀ ਸਰਕਾਰ ਆਉਣ ‘ਤੇ ਕਿਸਾਨੀ ਨੂੰ ਪ੍ਰਫੁਲਿੱਤ ਕਰਨ ਦੇ ਹੋਣਗੇ ਯੋਗ ਉਪਰਾਲੇ – ਨਿੱਝਰ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ)- ਕਿਸਾਨ ਹਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਕਿਸਾਨਾਂ ਦੀ ਫਸਲ ਦੀ ਚੁਕਾਈ ਸਮੇਂ ਸਿਰ ਨਾ ਹੋਣਾ ਅਤੇ ਫਿਰ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮੰਡੀਆਂ ਵਿਚ ਲੁੱਟ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ।ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ …

Read More »

ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਦੁਖੀ ਹਨ ਪਿੰਡ ਗੱਗੜਭਾਣਾ ਦੇ ਵਾਸੀ

ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿਡ ਗੱਗੜਭਾਣਾ ਜੋ ਕਿ ਹਮੇਸ਼ਾਂ ਅਕਾਲੀ ਦਲ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲਿਆ, ਦੇ ਵਾਸੀਆਂ ਨੇ ਹਲਕਾ ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਅੱਕ ਕੇ ਅੱਜ ਇੱਕ ਭਰਵਾਂ ਇਕੱਠ ਕੀਤਾ ਅਤੇ ਆਪਣੇ ਦਿਲ ਦੀ ਭੜਾਸ ਕੱਢੀ। ਸਮਾਚਾਰ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਜਦੋ ਦੀ ਅਕਾਲੀ ਸਰਕਾਰ ਬਣੀ ਹੈ ਸਾਡੇ ਪਿੰਡ …

Read More »

ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਗਿਰੋਹ ਕਾਬੂ

ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨਾ ਤੋ ਏ ਟੀ ਐਮ ਵਿੱਚ ਪੈਸੇ ਕਢਵਾਉਣ ਆਉਦੇਂ ਭੋਲੇ ਭਾਲੇ ਲੋਕਾ ਨੂੰ ਗੱਲਾ ਦੀ ਹਮਦਰਦੀ ਜਿਤਾ ਕੇ ਧੋਖੇ ਨਾਲ ਕਾਰਡ ਬਦਲ ਕੇ ਪੈਸੇ ਕੱਢਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਐਸ ਐਚ ਓ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਤੋ ਇਲਾਕੇ ਵਿੱਚ ਕਾਫੀ …

Read More »

20th Annual Indian Political Economy Association (IPEA) Conference concluded at GNDU

Amritsar, November 6 (Punjab Post Bureau)-  A three day 20th Annual Indian Political Economy Association (IPEA) Conference was concluded here today at Auditorium Hall, Guru Granth Sahib Bhawan of the Guru Nanak Dev University.  Punjab School of Economics of the University hosted this Conference. A large number of scholars from various parts of country were participated and presented their research …

Read More »

47th Annual Athletics Meet concluded at Guru Nanak Dev University

Amritsar, November 6 (Punjab Post Bureau)-  The 47th Annual Athletics Meet 2016 of Guru Nanak Dev University was concluded here today. As many as 500 athletes from 110 affiliated colleges of the university are participating in this meet. Dr. H.S Randhawa, Deputy Director Sports and Head gave away the prizes to the winners. The  Results of Men section: Winner: Lyallpur …

Read More »

GNDU Final Zonal Youth Festival concluded

Amritsar, November 6 (Punjab Post Bureau) – The Final Zonal Youth Festival of Guru Nanak Dev University was concluded here today in the Dasmesh Auditorium of the University. As many as 72 teams from the  affiliated colleges to the University participated in this festival. Gurbir Singh, District and Session Judgepresided over the valedictory function. Ms. Girish Bansal, CJM, DLSA, Amritsar was …

Read More »

ਸੇਵਾ ਕੇਂਦਰ ਦੇ ਗੇਟ ਤੋੜ ਕੇ ਕੰਪਿਊਟਰ ਚੋਰੀ ਕਰਨ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਘੱਟਿਆਂ ਵਾਲੀ ਜੱਟਾਂ ਵਿਚ ਸੇਵਾ ਕੇਂਦਰ ਦੇ ਕਮਰੇ ਦੇ ਪਿਛਲੇ ਗੇਟ ਤੋੜ ਕੇ ਕੰਪਿਊਟਰ ਚੋਰੀ ਕਰਨ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਰਣਜੀਤ ਸਿੰਘ ਵਾਸੀ ਪਿੰਡ ਅਰਨੀਵਾਲਾ ਨੇ ਦੱਸਿਆ ਕਿ 3 ਅਤੇ 4 ਨਵੰਬਰ 2016 ਦੀ ਰਾਤ ਨੂੰ …

Read More »

ਬੱਚਿਆਂ ਨੂੰ ਸੰਸਕਾਰ ਦੇਣ ਲਈ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਜੈਨ ਸਕੂਲ ਫਾਜ਼ਿਲਕਾ ਵਿਚ ਸਵ. ਹਰਪ੍ਰਸਾਦ ਜੈਨ ਮੈਮੋਰੀਅਲ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸੰਸਕਾਰ ਦੇਣ ਲਈ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ ਅਤੇ ਪ੍ਰੋਜੈਕਟ ਚੇਅਰਮੈਨ ਵਿਜੈ ਲਕਸ਼ਮੀ ਅਤੇ ਦੀਪਿਕਾ ਸੇਠੀ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਪੂਰ ਛੂਹਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ …

Read More »

ਰਿਸ਼ਵਤ ਲੈਣ ਅਤੇ ਦੇਣ ਵਾਲੇ ਦੋਵ੍ਹੇਂ ਅਪਰਾਧੀ ਡੀ.ਐਸ.ਪੀ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਡੀ.ਸੀ ਡੀ.ਏ.ਵੀ ਸਕੂਲ ਫਾਜ਼ਿਲਕਾ ‘ਚ ਵਿਜੀਲੈਂਸ ਬਿਊਰੋ ਪੰਜਾਬ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕਤਾ ਹਫ਼ਤਾ ਕੈਂਪ ਲਗਾਇਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਮੱਖਣ ਸਿੰਘ ਨੇ ਦੱਸਿਆ ਕਿ ਇਹ ਭ੍ਰਿਸ਼ਟਾਚਾਰ ਖਿਲਾਫ਼ ਜਾਗਰੂਕਤਾ ਹਫ਼ਤਾ ਕੈਂਪ 31 ਅਕਤੂਬਰ ਤੋਂ 7 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲੜੀ ਦੇ ਤਹਿਤ ਸਥਾਨਕ  ਡੀ.ਸੀ ਡੀ.ਏ.ਵੀ ਸਕੂਲ ਫਾਜ਼ਿਲਕਾ …

Read More »

150 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਗਰਮ ਕੰਬਲ ਅਤੇ ਮਠਿਆਈਆਂ ਵੰਡੀਆਂ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਬਜਰੰਗ ਲਾਲ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜਦਕਿ ਵਿਸ਼ੇਸ਼ ਮਹਿਮਾਨ ਸਮਾਜਸੇਵੀ ਐਡਵੋਕੇਟ ਬਲਦੇਵ ਧੂੜੀਆ ਅਤੇ ਉਨ੍ਹਾਂ ਦੇ ਬੇਟੇ ਰਜਤ ਧੂੜੀਆ ਵੱਲੋਂ ਸਾਰਿਆਂ ਪਰਿਵਾਰਾਂ …

Read More »