Wednesday, November 25, 2026

Daily Archives: November 18, 2016

ਮਜੀਠੀਆ ਨੂੰ ਮੁੜ ਪਾਰਟੀ ਟਿਕਟ ਨਾਲ ਨਿਵਾਜਣ ‘ਤੇ ਹਲਕਾ ਮਜੀਠਾਵਿੱਚ ਖੁਸ਼ੀ ਦੀ ਲਹਿਰ

ਮਜੀਠਾ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਮੁੜ ਹਲਕਾ ਮਜੀਠਾ ਤੋਂ ਪਾਰਟੀ ਟਿਕਟ ਨਾਲ ਨਿਵਾਜਣ ਨਾਲ ਹਲਕਾ ਮਜੀਠਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਬਿਕਰਮ ਸਿੰਘ ਮਜੀਠੀਆ ਦੇ …

Read More »

ਆਮ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣ-ਜੋਸ਼ੀ

ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਵਿਭਾਗ ਦੇ ਕੀਤੇ ਗਏ ਕੰਮਾਂ ਬਾਰੇ ਆਮ ਲੋਕਾਂ ਵਿਚ ਵਿਸ਼ਵਾਸ ਬਹਾਲ ਕੀਤੇ ਜਾਣ ਦੀ ਲੋੜ ਨੂੰ ਵੇਖਦਿਆਂ ਅਤੇ ਇਸ ਕੰਮ ਨੂੰ ਪਾਰਦਰਸ਼ੀ ਤੇ ਜ਼ਿੰਮੇਵਾਰੀ ਨਾਲ ਕਰਾਉਣ ਦੇ ਮੰਤਵ ਨਾਲ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਮੂਹ ਅਰਬਨ ਲੋਕਲ ਬਾਡੀਜ਼ ਦੇ ਕਮਿਸ਼ਨਰਾਂ ਅਤੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ …

Read More »

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ 20 ਨਵੰਬਰ ਨੂੰ ਹੋਵੇਗਾ ਝੰਡਾ ਮਾਰਚ – ਲਾਹੌਰੀਆ

ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਯੂਨੀਅਨ ਨੇ ਸਰਕਾਰ ਅੱਗੇ ਪ੍ਰਾਇਮਰੀਫ਼ਐਲੀਮੈਂਟਰੀ ਅਧਿਆਪਕਾਂ ਲਈ 4600 ਗ੍ਰੇਡ ਪੇਅ, ਹੈਂਡ ਟੀਚਰ ਨੂੰ ਮਾਸਟਰ ਕੇਡਰ ਦਾ ਗ੍ਰੇਡ, ਸੈਟਰ ਹੈਂਡ ਟੀਚਰ ਨੂੰ ਲੈਕਚਰਾਰ ਦਾ ਗ੍ਰੇਡ, ਬਲਾਕ ਸਿੱਖਿਆ ਅਖ਼ਸਰ ਨੂੰ ਪ੍ਰਿਸੀਪਲ ਗ੍ਰੇਡ ਦੇਣ, ਏ.ਸੀ.ਪੀ ਕੇਸ 4-9-14 …

Read More »

ਤੇਜ਼ ਰਫਤਾਰ ਟਰੈਕਟਰ ਨੇ ਕਾਰ ਨੂੰ ਮਾਰੀ ਟੱਕਰ- 5 ਜ਼ਖਮੀ

ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘ)- ਕੱਲ ਦੇਰ ਸ਼ਾਮ ਕਰੀਬ 9.00 ਵਜੇ ਸਰਾਂ ਰੋਡ ਤੇ ਰਘੁਨਾਥ ਕਾਲਜ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਸੋਨਾਲਿਕਾ ਟ੍ਰੈਕਟਰ ਨੰਬਰ ਪੀ.ਬੀ 02 ਬੀ.ਵੀ 3873 ਜੋ ਕਿ ਸਰਾਂ ਵੱਲੋ ਜੰਡਿਆਲਾ ਸ਼ਹਿਰ ਨੂੰ ਆ ਰਿਹਾ ਸੀ ਜਦੋਂ ਇਹ ਤੇਜ਼ ਰਫਤਾਰ ਟ੍ਰੈਕਟਰ ਰਘੂਨਾਥ ਕਾਲਜ ਦੇ ਕੋਲ ਪਹੁੰਚਿਆ ਤਾਂ ਇਸ ਟ੍ਰੈਕਟਰ ਚਾਲਕ ਨੇ ਸਾਹਮਣੇ ਪਾਸੇ ਵੱਲੋ ਆ ਰਹੀ ਇੱਕ …

Read More »

GNDU organized open house to encourage young aspirants for higher education

Amritsar, November 17 (Punjab Post Bureau)– To encourage young aspirants for higher education in University and make them to feel the ambiance of the University, The Guru Nanak Dev University organized an open house, a concept in which the students from schools make a visit to the university campus to understand and feel the system of higher education under the …

Read More »

ਮਾਈ ਭਾਗੋ ਸਕੀਮ ਤਹਿਤ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਸਾਇਕਲਾਂ ਵੰਡੀਆਂ

ਫਾਜ਼ਿਲਕਾ, 17 ਨਵੰਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਿੰਡ ਖਿਓਵਾਲੀ ਢਾਬ ਵਿਚ ਅੱਜ ਇਕ ਸਾਦੇ ਸਮਾਰੋਹ ਦੌਰਾਨ ਸਰਕਾਰ ਵੱਲੋਂ ਚਲਾਈ ਗਈ ਮਾਈ ਭਾਗੋ ਸਕੀਮ ਤਹਿਤ 23 ਜਾਗਰੂਕ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕੀਤੀ ਗਈ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਨਿੱਜੀ ਸਕੱਤਰ ਰਕੇਸ਼ ਸਹਿਗਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਤੋਂ ਇਲਾਵਾ …

Read More »

ਨੈਸ਼ਨਲ ਡਿਗਰੀ ਕਾਲਜ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਫਾਜ਼ਿਲਕਾ, 17 ਨਵੰਬਰ (ਵਿਨੀਤ ਅਰੋੜਾ)- ਜਿਲ੍ਹੇ ਦੇ ਪਿੰਡ ਚੁਵਾੜਿਆ ਵਾਲੀ ਵਿਚ ਸਥਿਤ ਨੈਸ਼ਨਲ ਡਿਗਰੀ ਕਾਲਜ ਵਿਚ ਸਰਬੱਤ ਦੇ ਭਲੇ ਲਈ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਮੈਨੇਜ਼ਮੈਂਟ ਆਹੁਦੇਦਾਰ, ਮੈਂਬਰ, ਅਧਿਆਪਕ, ਵਿਦਿਆਰਥੀ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਹੋਏ।ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ ਰੁਪੇਸ਼ ਸ਼ਰਮਾ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਕਮੇਟੀ ਵੱਲੋਂ …

Read More »

ਕਬੱਡੀ ਵਿੱਚ ਭਾਰਤ ਦੀ ਬਾਦਸ਼ਾਹਤ ਕਾਇਮ, ਪੁਰਸ਼ ਤੇ ਮਹਿਲਾ ਟੀਮਾਂ ਬਣੀਆਂ ਵਿਸ਼ਵ ਚੈਂਪੀਅਨ

ਭਾਰਤੀ ਪੁਰਸ਼ਾਂ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਛੇਵੀਂ ਵਾਰ ਖਿਤਾਬ ਜਿੱਤਿਆ ਜਲਾਲਾਬਾਦ, 17 ਨਵੰਬਰ (ਵਿਨੀਤ ਅਰੋੜਾ)- ਸਰਕਲ ਸਟਾਈਲ ਕਬੱਡੀ ਵਿੱਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਦੋਵਾਂ ਵਰਗ ਦਾ ਵਿਸ਼ਵ ਖਿਤਾਬ ਆਪਣੀ ਝੋਲੀ ਪਾਇਆ। ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਅੱਜ ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸਮਾਪਤੀ ਸਮਾਰੋਹ ਤੋਂ …

Read More »

India Supremacy Intact- Men & Women are World Kabaddi Champs

Jalalabad, November 17 (Vaneet Arora)- The Indian supremacy remained intact in the World Cup Kabaddi as both men and women teams clinched the world titles for sixth and fifth time respectively. In the final matches played at the Multipurpose Sports Stadium in Jalalabad in Fazilka district, the Indian men team defeated England by 62-20, while the Indian eves defeated USA …

Read More »