ਰਾਮ ਤੀਰਥ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਮ ਤੀਰਥ ਵਿਖੇ ਭਗਵਾਨ ਵਾਲਮੀਕਿ ਤੀਰਥ ਸਥਲ ਇਕ ਵਿਸ਼ਾਲ ਰਾਜ ਪੱਧਰੀ ਸਮਾਗਮ ਦੌਰਾਨ 1 ਦਸੰਬਰ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਸਬੰਧੀ ਤਿਆਰੀਆਂ ਲੱਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਬਸੰਤ ਗਰਗ ਨੇ ਅੱਜ ਇਸ ਸਮਾਗਮ ਲਈ ਕੀਤੇ ਗਏ ਪ੍ਰਬੰਧਾਂ ਦਾ …
Read More »Daily Archives: November 29, 2016
ਭਗਵਾਨ ਵਾਲਮੀਕਿ ਜੀ ਮੂਰਤੀ ਦਰਸ਼ਨ ਯਾਤਰਾ ਦਾ ਸ਼ਾਨਦਾਰ ਸਵਾਗਤ
ਬਿਆਸ, 27 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈ ਵਿਸ਼ੇਸ਼ ਬੱਸ ਰਾਹੀਂ ਭਗਵਾਨ ਵਾਲਮੀਕਿ ਜੀ ਦੀ 6 ਫੁੱਟ ਉੱਚੀ ਸੁਨਹਿਰੀ ਮੂਰਤੀ ਦੀ ਯਾਤਰਾ ਅੱਜ ਜਿਉਂ ਹੀ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਵਿਚ ਪ੍ਰਵੇਸ਼ ਕੀਤੀ ਤਾਂ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੜੀ ਗਰਮਜੋਸ਼ੀ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ। ਬਿਆਸ ਦਰਿਆ ਦੇ …
Read More »ਇੰਡੀਆ ਗੇਟ ਸਮਾਗਮ ਯਾਦਗਾਰੀ ਹੋ ਨਿਬੜਿਆ – ਜੀ.ਕੇ
ਦਿੱਲੀ ਕਮੇਟੀ ਸਟਾਫ਼ ਨੂੰ ਗ੍ਰੇਡ ਵਿਚ ਭਾਰੀ ਵਾਧੇ ਦਾ ਕਮੇਟੀ ਨੇ ਦਿੱਤਾ ਤੋਹਫਾ ਨਵੀਂ ਦਿੱਲੀ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਡੀਆ ਗੇਟ ਵਿਖੇ ਕਰਵਾਇਆ ਗਿਆ 2 ਦਿਨੀਂ ਗੁਰਮਤਿ ਸਮਾਗਮ ਇਤਿਹਾਸਿਕ ਪੱਖੋਂ ਕਈ ਯਾਦਾਂ ਨੂੰ ਸਮੇਟ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਜਿਥੇ 1999 ਤੋਂ ਬਾਅਦ ਪਹਿਲੀ ਵਾਰ ਕਮੇਟੀ ਸਟਾਫ਼ ਦੀ ਤਨਖਾਹ ਦੇ …
Read More »ਟਿੱਬਾ ਕਲੱਸਟਰ ਅਧੀਨ ਆਉਦੀਆਂ ਸਕੂਲ ਮੈਨਜਮੈਂਟ ਕਮੇਟੀਆਂ ਨੂੰ ਦਿੱਤੀ ਟਰੇਨਿੰਗ
ਸੰਦੌੜ, 28 ਨਵੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਟਿੱਬਾ ਵਿੱਚ ਟਿੱਬਾ ਕਲੱਸਟਰ ਅਧੀਨ ਆਉਦੀਆਂ ਸਕੂਲ ਮਨੇਜਮੈਟ ਕਮੇਟੀਆ ਦੀ ਪਹਿਲ਼ੇ ਪੜ੍ਹਾਅ ਅਧੀਨ ਇੱਕ-ਰੋਜਾਂ ਸਿਖਲ਼ਾਈ ਕੈਪ ਦਾ ਆਯੋਜਨ ਕੀਤਾ ਗਿਆ।ਇਸ ਕਲੱਸਟਰ ਅਧੀਨ ਗੁਰਬਖਸ਼ਪੁਰਾ, ਫਤਿਹਗੜ੍ਹ ਪੰਜਗਰਾਈਆ, ਮਾਹਮਦਪੁਰ, ਈਸਾਪੁਰ ਲੰਡਾ, ਰੁੜਕਾ,ਮਾਣਕੀ, ਦਸੌਦਾ ਸਿੰਘਵਾਲਾ, ਟਿੱਬਾ,ਭੂਦਨ ਅਤੇ ਬਧੇਸ਼ਾ ਦੀਆਂ ਸਕੂਲ ਮਨੇਜਮੈਟ ਕਮੇਟੀਆ ਦੇ ਮੈਬਰਾਂ ਨੇ ਭਾਗ ਲਿਆ। ਸਿਖਲਾਈ ਕੈਪ ਦਾ ਉਦਾਘਾਟਨ ਪ੍ਰਿਸੀਪਲ਼ ਰਾਜਿੰਦਰ …
Read More »ਨੋਟ ਬੰਦੀ ਵਿਰੁੱਧ ਕਾਂਗਰਸ ਵਲੋਂ ਰੋਸ ਰੈਲੀ ਦੌਰਾਨ ‘ਮੋਦੀ ਸਰਕਾਰ ਮੁਰਦਾਬਾਦ, ਮੋਦੀ ਵਾਪਿਸ ਜਾਵੇ’,
ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਮੋਦੀ ਸਰਕਾਰ ਵੱਲੋਂ ਕੀਤੀ ਨੋਟ ਬੰਦੀ ਦੇ ਵਿਰੁੱਧ ਅਕਰੋਸ਼ ਦਿਹਾੜੇ ਵਜੋਂ ਵੱਡੀ ਗਿਣਤੀ ਵਿੱਚ ਮੋਹਨ ਲਾਲ ਝੂੰਬਾ,ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਝੂੰਬਾ ਨੇ ਕਾਂਗਰਸ ਦਫ਼ਤਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੇ ਇਸ ਗਲਤ ਅਤੇ …
Read More »ਮੌਜੂਦਾ ਦੌਰ ‘ਚ ਸਿੱਖ ਪੰਥ ਵਿੱਚ ਏਕਤਾ ਦਾ ਆਧਾਰ ਕੇਵਲ ਸਿੱਖ ਰਹਿਤ ਮਰਿਆਦਾ ਹੋਵੇ – ਭਾਈ ਪੰਥਪ੍ਰੀਤ ਸਿੰਘ
ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਵਿੱਚ ਲੱਖ ਤੋਂ ਵੱਧ ਸੰਗਤ ਨੇ ਭਰੀ ਹਾਜਰੀ ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕੀ ਗੋਲਕ ਨੂੰ ਕੇਵਲ ਗਰੀਬਾਂ ਦੇ ਮੂੰਹ ਲਈ ਵਰਤ ਕੇ ਅਤੇ ਕੌਮ ਨੂੰ ਆਪਸੀ ਲੜਾਈ ਝਗੜੇ ਤੋਂ ਬਚਾ ਕੇ ਜਹੂਦੀਆਂ ਦੀ ਤਰ੍ਹਾਂ ਸਮੁੱਚੀ ਸਿੱਖ ਕੌਮ ਨੂੰ ਵਿਦਵਾਨ ਤੇ ਗਿਆਨਵਾਨ ਬਣਾ ਕੇ ਬੁਲੰਦੀਆਂ ‘ਤੇ ਪਹੁੰਚਾਣਾ ਸਾਡਾ …
Read More »ਗ੍ਰੰਥੀ ਕਸ਼ਮੀਰ ਸਿੰਘ ਇਲਾਜ ਲਈ ਕਿਸੇ ਨਾਨਕ ਨਾਮ ਲੇਵਾ ਸੱਜਣ ਦੀ ਉਡੀਕ ‘ਚ
ਬਠਿਡਾ, 28 ਨਵਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦੀ ਬਾਬਾ ਦੀਪ ਸਿੰਘ ਨਗਰ ਦੇ ਨਜਦੀਕ ਬਲਰਾਜ ਨਗਰ ਗਲੀ ਨੰ.11 ਬਠਿੰਡਾ ਦੀ।ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 78 ਕੁ ਸਾਲਾਂ ਬੁੱਢੀ ਮਾਤਾ ਨਾਲ ਅਤੇ ਉਸ ਦਾ ਆਪਣਾ ਵਿਆਹ ਨਾ ਹੋਣ ਕਾਰਨ ਮਾਂ ਪੁੱਤਰ …
Read More »ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਕਿਸਾਨੀ ਅਤੇ ਜਵਾਨੀ ਦਾ ਭਵਿੱਖ ਵਿਸ਼ੇ ‘ਤੇ ਸੈਮੀਨਾਰ
ਬਠਿੰਡਾ, 28 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰਾਜਨੀਤਿਕ ਪਾਰਟੀਆਂ ਨੇ ਆਪਣੇ ਹਿੱਤ ਲਈ ਪਿੰਡਾਂ ਦੀ ਸਾਂਝ ਨੂੰ ਖੇਰੂੰ ਖੇਰੂੰ ਕੀਤਾ ਹੈ।ਇਸ ਲਈ ਅੱਜ ਵੱਡੀ ਲੋੜ ਹੈ ਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਕਾਇਮ ਕਰਨ ਅਤੇ ਖੇਤੀ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਚਾਉ, ਪੰਜਾਬ ਬਚਾਉ ਕਮੇਟੀ ਵੱਲੋਂ ਟੀਚਰਜ ਹੋਮ ਬਠਿੰਡਾ ਵਿਖੇ …
Read More »ਨਾਮ ਸਿਮਰਨ ਕੇਂਦਰ (ਅੰਤਰਰਾਸਟਰੀ) ਵੱਲੋਂ ਐਸ.ਡੀ.ਐਮ ਬਟਾਲਾ ਦਾ ਵਿਸ਼ੇਸ ਸਨਮਾਨ
ਬਟਾਲਾ, 28 ਨਵੰਬਰ (ਨਰਿੰਦਰ ਬਰਨਾਲ) – ਸਥਾਨਕ ਨਾਮ ਸਿਮਰਨ ਸੇਵਾ ਕੇਦਰ ਅੰਤਰਰਾਸ਼ਟਰੀ ਵਲੋਂ ਜਲੰਧਰ ਰੋਡ ‘ਤੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਏ ਗਏ। ਇਸ ਸਮਾਗਮ ਵਿਚ ਸੰਗਤਾਂ ਦੀ ਭਾਰੀ ਸ਼ਮੂਲੀਅਤ ਰਹੀ।ਰਾਗੀ ਸਿੰਘਾਂ ਵੱਲੋ ਨਾਮ ਲੇਵਾ ਸੰਗਤਾਂ ਨੂੰ ਵਾਹਿਗੂਰੂ ਦੇ ਨਾਮ ਨਾਲ ਜੋੜਨ ਵਾਸਤੇ ਰਸਭਿੰਨਾ ਕੀਰਤਨ ਕੀਤਾ ਗਿਆ।ਸ੍ਰੀ ਸੁਖਮਨੀ ਸਹਿਬ ਸੇਵਾ ਸੁਸਾਇਟੀ …
Read More » ਸ਼ਹਿਨਾਈਆਂ ਸੁਭਾਗ ਜੋੜੀ ਭਗਵੰਤ ਸਿੰਘ ਤੇ ਗੁਰਲੀਨ ਕੌਰ
ਭਗਵੰਤ ਸਿੰਘ ਪੁੱਤਰ ਅਜੈਬ ਸਿੰਘ ਅਤੇ ਗੁਰਲੀਨ ਕੌਰ ਪੁੱਤਰੀ ਅਵਤਾਰ ਸਿੰਘ ਕੈਂਥ ਵਾਸੀ ਬਠਿੰਡਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media