Wednesday, November 25, 2026

Daily Archives: January 11, 2017

ਹਿਊਮਨ ਰਾਈਟਸ ਸੰਘਰਸ਼ ਕਮੇਟੀ ਵੱਲੋਂ ਖੂਨਦਾਨ ਕੈਂਪ ਅਯੋਜਿਤ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਹਿਊਮਨ ਰਾਈਟਸ ਸੰਘਰਸ਼ ਕਮੇਟੀ ਵੱਲੋਂ ਸਿਵਲ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਸਥਾਨਕ ਈਸਟ ਮੋਹਨ ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਿਵਲ ਸਰਜਨ ਪ੍ਰਦੀਪ ਚਾਵਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਕੁਲਵਿੰਦਰ ਸਿੰਘ ਜੋਨਲ ਡਰੱਗ ਲਾਇਸੰਸਿੰਗ ਅਥਾਰਟੀ ਤੇ ਥਾਣਾ ਬੀ ਡਵੀਜਨ ਇੰਚਾਰਜ ਇੰਸਪੈਕਟਰ ਮੰਗਲ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ।ਨੌਜਵਾਨਾਂ ਨੂੰ ਅਜਿਹੇ …

Read More »

ਅਕਾਲ ਚਲਾਣਾ ਕਰ ਗਏ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਲਦੇਵ ਸਿੰਘ

ਅੰਮ੍ਰਿਤਸਰ, 11 ਜਨਵਰੀ (ਜਗਦੀਪ ਸਿੰਘ) – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਲਦੇਵ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਭਾਈ ਬਲਦੇਵ ਸਿੰਘ ਦਿਹਾਂਤ ਸੰਖੇਪ ਬਿਮਾਰੀ ਕਾਰਣ ਅੱਜ ਸਵੇਰੇ ਸਥਾਨਕ ਹਸਪਤਾਲ ਵਿੱਚ ਹੋਇਆ ਜਿਥੇ ਉਹ ਕੁੱਝ ਦਿਨਾਂ ਤੋਂ ਇਲਾਜ ਲਈ ਦਾਖਲ ਸਨ।ਭਾਈ ਬਲਦੇਵ ਸਿੰਘ ਦਾ ਅੰਤਿਮ ਸਕਾਰ ਸਥਾਨਕ ਚਾਟੀਵਿੰਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿਤਾ ਗਿਆ।ਗਿਆਨੀ ਬਲਦੇਵ ਸਿੰਘ ਦੇ ਸਸਕਾਰ …

Read More »

ਜੇਲ ਵਿੱਚ ਬੰਦ ਸ਼ਿਵ ਲਾਲ ਡੋਡਾ ਅਬੋਹਰ ਤੋਂ ਲੜਣਗੇ ਚੋਣ – ਅਦਾਲਤ ਨੇ ਦਿਤੀ ਮੰਜੂਰੀ

ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ) – ਹਾਲ ਦੀ ਘੜੀ ਅੰਮ੍ਰਿਤਸਰ ਜੇਲ ਵਿੱਚ ਬੰਦ ਅਬੋਹਰ ਦੇ ਭੀਮ ਹੱਤਿਆ ਕਾਂਡ ਦਾ ਮੁੱਖ ਆਰੋਪੀ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ (ਸ਼ੋਲੀ) ਨੂੰ ਅੱਜ ਫਾਜ਼ਿਲਕਾ ਸੈਸ਼ਨ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਅਦਾਲਤ ਨੇ ਸ਼ਿਵ ਲਾਲ ਡੋਡਾ ਨੂੰ ਚੋਣ ਲੜਨ ਲਈ ਮੰਜੂਰੀ ਦੇ ਦਿਤੀ ਹੈ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸ਼ਿਵ ਲਾਲ ਡੋਡਾ 13 ਜਨਵਰੀ ਨੂੰ ਆਪਣੇ …

Read More »